Kredyty
PERFORMING ARTISTS
Hardeep Grewal
Performer
COMPOSITION & LYRICS
R. Guru
Composer
Deep Garcha
Songwriter
Tekst Utworu
ਨੀ ਬਾਬੇ ਦੇ ਦੁਲਾਰੇ ਆ
ਮੁੱਦੋਂ ਸ਼ੌਕਾਂ ਦੇ ਮਾਰੇ ਆ
ਫਰਕ ਤਾਂ ਬਿੱਲੋ ਰਹਿਣਾ ਏ
ਤੇਰੀ ਚਾਦਰ ਸਾਡੀ ਖੇਸੀ ਏ
ਤੂੰ ਵਲੈਤਣ ਏ ਸਕੌਚ ਜੇਈ
ਜੱਟ ਪੌਏ ਵਰਗਾ ਦੇਸੀ ਏ
ਤੂੰ ਵਲੈਤਣ ਏ ਸਕੌਚ ਜੇਈ
ਜੱਟ ਪੌਏ ਵਰਗਾ ਦੇਸੀ ਏ
ਮੈਂ ਖਿੱਚ ਕੇ ਪੁੰਨੀ ਕਰਦਾ ਨੀ
ਮੇਰੀ ਪੱਗ ਉਧੜਨ ਨੂੰ ਕਾਹਲੀ ਏ
ਛੱਡ ਬੀਮਰ, ਔਡੀ ਵਾਲੇ ਤੂੰ
ਯਾਰੀ ਪੇਂਡੂ ਨਾਲ ਲਾ ਲਈ ਏ
ਬਹੁਤਾ ਚਿਰ ਨੀ ਕੱਟਦੀ ਮੇਰੇ ਨਾਲ
ਜੱਟ ਦੀ ਦੂਰ ਅੰਦੇਸ਼ੀ ਏ
ਤੂੰ ਵਲੈਤਣ ਏ ਸਕੌਚ ਜੇਈ
ਜੱਟ ਪੌਏ ਵਰਗਾ ਦੇਸੀ ਏ
ਤੂੰ ਵਲੈਤਣ ਏ ਸਕੌਚ ਜੇਈ
ਜੱਟ ਪੌਏ ਵਰਗਾ ਦੇਸੀ ਏ
ਮੇਰੇ ਕੁਤਰੇ ਤੇ ਕੋਈ ਟੈਗ ਨਹੀਂ
ਬੱਸ ਥੱਪਾ ਖੁਦ ਦਾਰੀ ਦਾ
ਅੱਸੀ ਪਿੰਡਾਂ ਵਾਲੇ ਹੁਣੇ ਆਂ
ਮੁੱਲ ਮੋੜੀਏ ਲਾਈ ਯਾਰੀ ਦਾ
ਨੀਲੀ ਛੱਤ ਵਾਲੇ ਦੇ ਦਫ਼ਤਰ ਵਿੱਚ ਨਾ
ਚਲਦੀ ਦੀਪ ਦੀ ਪੇਸ਼ੀ ਏ
ਤੂੰ ਵਲੈਤਣ ਏ ਸਕੌਚ ਜੇਈ
ਜੱਟ ਪੌਏ ਵਰਗਾ ਦੇਸੀ ਏ
ਸਾਡੀ ਜੂਨ ਜੱਟਾਂ ਦੀ ਮਿੱਟੀ ਏ
ਅੱਸੀ ਮਿੱਟੀ ਦੇ ਵਿਚ ਮਿਲ ਜਣਾ
ਪਰ ਇਕ ਦਿਨ ਫੁਲ ਮੁਹੱਬਤ ਦਾ
ਸਾਡੇ ਵੇਹੜੇ ਵੀ ਖਿਲ ਜਾਣਾ
ਸੌਂਦੇ ਚਾਦਰ ਲੈਕੇ ਤਾਰਿਆਂ ਦੀ
ਰੁਖ ਬਣ ਦੇ ਸਾਡੇ ਏਸੀ ਏ
ਤੂੰ ਵਲੈਤਣ ਏ ਸਕੌਚ ਜੇਈ
ਜੱਟ ਪੌਏ ਵਰਗਾ ਦੇਸੀ ਏ
Written by: Deep Garcha, R. Guru

