Dostępny w

Kredyty

PERFORMING ARTISTS
Maninder Buttar
Maninder Buttar
Performer
COMPOSITION & LYRICS
Rashi Dhandiwal
Rashi Dhandiwal
Songwriter

Tekst Utworu

ਜੇ ਮਿਲਦੇ ਹੋਣ ਨਾ ਦਿਲ ਤਾਂ ਐਵੇਂ ਹੱਥ ਨਹੀਂ ਕੱਢੀਦਾ ਕਦੇ ਮਾਣ ਨਾ ਕਰੀਏ ਯਾਰੋ ਸੋਹਣੀ ਨੱਡੀ ਦਾ ਜੇ ਮਿਲਦੇ ਹੋਣ ਨਾ ਦਿਲ ਤਾਂ ਐਵੇਂ ਹੱਥ ਨਹੀਂ ਕੱਢੀਦਾ ਕਦੇ ਮਾਣ ਨਾ ਕਰੀਏ ਯਾਰੋ ਸੋਹਣੀ ਨੱਡੀ ਦਾ ਫਿਕਰਾਂ ਕੱਲ ਦੀਆਂ ਛੱਡੀਏ ਇਹ ਤਾਂ ਦਿਲ ਨੂੰ ਖਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ Power ਮਿਲ਼ੀ ਤੇ ਐਥੇ ਸਾਰੇ ਭੁੱਲਦੇ ਲੋਕਾਂ ਨੂੰ ਆਸਮਾਂ ਨੂੰ ਹੀ ਲੰਘਦੇ ਨਾ ਕੋਈ ਸੁਣ ਦਾ ਹੌਕਾ ਨੂੰ ਵਸੋਂ ਬਾਹਰ ਨੇ ਗੱਲਾਂ ਰਾਜਨੀਤੀ ਦੇ ਖੇਲ ਦੀਆਂ ਕਾਗਜ਼ਾਂ ਵਿੱਚ ਹੀ ਬਣਦੀਆਂ ਸੜਕਾਂ line'an ਰੇਲ ਦੀਆਂ ਸ਼ਾਮਲਟਾਂ ਵਿੱਚ ਕੋਠੀਆਂ ਅਕਸਰ ਪੈ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ ਤੀਵੀਂਆਂ ਦੇ ਵਿੱਚ ਤਿੰਨ ਨਾ ਨਿਸ਼ਾਨੀ ਕੱਚੇ ਆਸ਼ਿਕ ਜੰਦ ਤਲੋਂ ਹੀ ਮੁੱਕਦੀ ਕਹਾਣੀ ਸੱਚੇ ਆਸ਼ਿਕ ਦੀ ਲਾਜ਼ ਤੀਵੀਂਆਂ ਰੱਖੀ ਨਾ ਕਦੇ ਦਿਲ ਦੀ ਲੱਗੀ ਦੀ ਲਾਸਿਓ ਤੋਂ ਨਾ ਛੱਡੀ ਦੀ ਤੀਵੀਂ ਤੇ ਬਗੀ ਦੀ ਢਿੱਲ ਛੱਡੀ ਤੋਂ ਦੋਵੇਂ ਰਾਹੋ ਲੈ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ ਬੀਬੀਆਂ ਰਾਂਝੇ ਬਦਲ ਦੀਆਂ ਅੱਜ ਵਾਂਗ ਪੋਛਕਾਂ ਦੇ ਸਮਝ ਰਤਾ ਨਾ ਆਉਂਦੇ ਬਈ ਬੁਣੇ ਜਾਲ ਚਲਾਕਾਂ ਦੇ Pop ਦੇ ਮੂਹਰੇ ਰੌਲਾ ਦੱਸਦੀਆਂ ਦੇਸੀ ਸਾਜਾਂ ਨੂੰ ਇੱਕੋ ਕਬੂਤਰੀ ਸਾਹਮਬੀ ਫ਼ਿਰਦੀ ਦੋ-ਤਿੰਨ ਬਾਜ਼ਾ ਨੂੰ ਮਾੜਿਆਂ ਦੇ ਤਾਂ ਕੰਨੀ ਹੱਥ ਲੱਵਾ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ ਕੁੜੀਆਂ ਨੂੰ ਤਾਂ ਮਿਲਿਆ ਧੋਖਾ ਗੁਣ ਵਿਰਾਸਤ ਦਾ ਸਭ ਨਸ਼ਿਆਂ ਤੇ ਭਾਰੂ ਹੁੰਦਾ ਨਸ਼ਾ ਸਿਆਸਤ ਦਾ ਨੱਡੀਆਂ ਨੇ ਤਾਂ ਘੁੰਮਣਾ ਚਾਰ ਚੁਫੇਰੇ ਨੋਟਾਂ ਦੇ ਦਿਨ ਵੇਲੇ ਵੀ ਸੁਪਨੇ Leader ਲੈਂਦੇ Vote'an ਦੇ ਇਸ਼ਕ ਸਿਆਸਤ ਰੇਸ਼ੀ ਨੀਂਦਰ ਲੈ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ
Writer(s): Dj Nick, Rashi Dhandiwal Lyrics powered by www.musixmatch.com
instagramSharePathic_arrow_out