album cover
Half Window Down
album cover
00:10
00:20
00:45
01:35
02:05
02:15
02:25
02:55
03:00
03:15
00:00
03:35
Ostatnie 7 dni
Half Window Down był najczęściej odkrywanym utworem w czasie około 20 sekundy do w ciągu ostatniego tygodnia

Tekst Utworu

You and me forever walking
(Zeus on the beat), yeah
(Somebody, somebody)
(Somebody, somebody), Ikka...
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖ...
Steering wheel ਹੱਥਾਂ 'ਚ, speed only ੪੦ ਦੀ
Half window down, ਗੱਡੀ ਮੇਰੀ ਕਾਲ਼ੀ ਜਿਹੀ
ਜਦ ਵੇਖਿਆ ਮੈਂ ਬਾਹਰ road ਦੇ ਉਸ ਪਾਰ
ਪਾ ਕੇ new pair of ਝਾਂਜਰਾਂ ਉਹ ਕੋਲ ਤੁਰੀ ਜਾਂਦੀ ਐ
ਸੀਗਾ ਲੱਕ delicate
ਲਗਦਾ ਮੈਂ ਕੰਮ ਨੂੰ ਵੇ ਹੋ ਜਾਣਾ late, ਹੋ ਜਾਣਾ late
ਗ-ਗ-ਗੱਡੀ ਮੈਂ ਘੁੰਮਾ ਲਈ, ਮੈਂ ਤੇਰੇ ਪਿੱਛੇ ਲਾ ਲਈ
ਕਿਸੇ ਦੇ daddy ਤੋਂ ਨਹੀਂ ਡਰਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖ...
ए-ए-ए-एक अप्सरा सी उतरी देखो Cadillac से
एक निगाह-भर देखा इक्के ने तेरा front to back से
पूछो ना क्या है मेरी last wish, I want you on my backseat
फ़ँस गया आख़िर मैं भी, baby, तेरे beauty trap में
Hey, what's up? वो भी बोली (I like you)
कहती, "I love your swag, gold chains, tattoos"
तुझे किसकी तलाश है? वो कौन इतना ख़ास है?
पागल लड़की, आँखें खोल, तेरा dream boy तेरे पास है
Class है तेरी-मेरी जोड़ी, just like a love song
Highly inflammable explosive, you a beauty bomb
Tik-tok, tik-tok, चलता-फ़िरता beauty bomb
Tik-tok, tik-tok, चलता-फ़िरता beauty bomb
Sports car ਮਿੱਤਰਾਂ ਦੀ ਝੂਟੇ-ਮਾਟੇ ਲੈਜਾ ਤੂੰ
ਨਾਲ ਦੀ seat ਖਾਲੀ, ਆ ਕੇ, ਬਿੱਲੋ, ਬਹਿ ਜਾ ਤੂੰ
Sports car ਮਿੱਤਰਾਂ ਦੀ ਝੂਟੇ-ਮਾਟੇ ਲੈਜਾ ਤੂੰ
ਨਾਲ ਦੀ seat ਖਾਲੀ, ਆ ਕੇ, ਬਿੱਲੋ, ਬਹਿ ਜਾ ਤੂੰ
ਕਿਵੇਂ ਕਰਾਂ ਕੋਈ ਸਵਾਲ? ਕਿਵੇਂ ਪੁੱਛਾਂ ਤੇਰਾ ਹਾਲ?
ਕਿਵੇਂ ਕਰਾਂ ਕੋਈ ਸਵਾਲ? ਕਿਵੇਂ ਪੁੱਛਾਂ ਤੇਰਾ ਹਾਲ?
ਰੁੱਸ ਜਾਵੇ ਤੂੰ ਨਾ, ਦਿਲ ਮੇਰਾ ਡਰਦਾ
ਦਿਲ ਮੇਰਾ ਡਰਦਾ, ਦਿਲ ਮੇਰਾ ਡਰਦਾ
ਜਿੱਦਾਂ ਤੂੰ ਮੈਨੂੰ ਚੋਰੀ-ਚੋਰੀ ਤੱਕਦਾ
ਮੈਂ ਵੀ ਚੋਰੀ-ਚੋਰੀ ਤੈਨੂੰ ਤੱਕਦੀ
ਜਦੋਂ ਦਾ ਪਹਿਲੀ ਵਾਰੀ ਤੈਨੂੰ ਤੱਕਿਆ
ਮੈਂ ਵੀ ਤੇਰੇ 'ਤੇ ਨਿਗਾਹ ਰੱਖਦੀ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਚੋਰੀ-ਚੋਰੀ ਤੈਨੂੰ ਤੱਕਦਾ
ਓ, ਅੱਧਾ ਸ਼ੀਸ਼ਾ ਖੁੱਲ੍ਹੇ ਮੇਰੀ ਗੱਡੀ ਦਾ
ਮੈਂ ਤੇਰੇ 'ਤੇ ਨਿਗਾਹ ਰੱਖਦਾ
Written by: Ikka
instagramSharePathic_arrow_out􀆄 copy􀐅􀋲

Loading...