Teledysk

Bebe Di Pasand ( Full Video ) Jordan Sandhu | Bunty Bains | Desi Crew
Obejrzyj teledysk {trackName} autorstwa {artistName}

Kredyty

PERFORMING ARTISTS
Jordan Sandhu
Jordan Sandhu
Performer
COMPOSITION & LYRICS
Bunty Bains
Bunty Bains
Songwriter

Tekst Utworu

Desi Crew, Desi Crew Desi Crew, Desi Crew ਓ, ਗੱਲ ਸੁਣੀ, ਨੀਂ ਗਵਾਂਢ ਪਿੰਡ ਵਾਲੀਏ ਉਂਞ ਨਾਲ਼ ਤਾਂ ਤੂੰ ਪੜ੍ਹੇਂ ਤਿੰਨ ਸਾਲ ਦੀ ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ ਫਿਰੇ ਕੰਨਿਆਂ ਸੁਸ਼ੀਲ ਕੋਈ ਭਾਲਦੀ ਹੋ, ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ (ਹੋ, ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ) ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ ਪਾਉਂਦੀ ਤੱਕਲ਼ੇ 'ਤੇ ਤੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਹੋ, ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ ਜਦੋਂ ਆਇਆ ਕਰੂ ਘਰੇ, TV ਛੱਡਦੀਂ (ਜਦੋਂ ਆਇਆ ਕਰੂ ਘਰੇ, TV ਛੱਡਦੀਂ) ਹੋ, ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ ਜਦੋਂ ਆਇਆ ਕਰੂ ਘਰੇ, TV ਛੱਡਦੀਂ ਹੋ, ਜਦੋਂ radio ਸੁਣੁਗਾ ਬਾਪੂ ਆਥਣੇ ਉੱਚੀ ਵਾਜ 'ਚ ਵਜਾਉਣੀ CD ਛੱਡਦੀਂ ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ (ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ) ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ ਚੰਗੀ ਲੱਗਦੀ ਆ ਸੰਗ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਓ, ਜਦੋਂ ਖੜ੍ਹੇਗੀ ਬਰੋਬਰ ਤੂੰ, ਹਾਣਨੇ ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ (ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ) ਹੋ, ਜਦੋਂ ਖੜ੍ਹੇਗੀ ਬਰੋਬਰ ਤੂੰ, ਹਾਣਨੇ ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ ਓ, ਕਦੇ late-fet ਹੋਜਾਂ ਰੋਕੀਂ-ਟੋਕੀਂ ਨਾ ਹੁੰਦਾ ਯਾਰੀਆਂ ਲਈ ਕੱਢਣਾ ਮੈਂ time ਨੀਂ ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ (ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ) ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ ਚੁਲ੍ਹੇ-ਚੌਂਕੇ ਦੀ ਪਵੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਹੋ, ਜੇ ਤੂੰ ਮੇਰੀ ਮੱਖਣੇ ਮਲਾਈ ਬਣਜੇਂ ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ (ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ) ਹੋ, ਜੇ ਤੂੰ ਮੇਰੀ ਮੱਖਣੇ ਮਲਾਈ ਬਣਜੇਂ ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ ਹੋ, ਚਾਚੀ-ਚਾਚੀ ਕਹਿਣ ਬਾਈ ਵੜਾਇਚ ਦੇ ਨਿਆਣੇ ਨਾਲ਼ੇ Sonu ਦੇ ਜਵਾਕਾਂ ਦੀ ਤੂੰ ਤਾਈ ਬਣਜੇਂ ਹੋ, ਦੇਖੀਂ Bains-Bains ਥੋਡੇ ਪਿੰਡ ਹੋਜੂਗੀ (ਹੋ, ਦੇਖੀਂ Bains-Bains ਥੋਡੇ ਪਿੰਡ ਹੋਜੂਗੀ) ਹੋ, ਦੇਖੀਂ Bains-Bains ਥੋਡੇ ਪਿੰਡ ਹੋਜੂਗੀ ਆਉਂਦੀ ਦਿਸੂ ਜਦੋਂ ਜੰਞ ਤੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
Writer(s): Desi Crew, Bunty Bains Lyrics powered by www.musixmatch.com
instagramSharePathic_arrow_out