album cover

Badnam

235 734Indian Pop2017
album cover
00:00
00:10
00:50
01:00
01:25
01:40
02:00
02:20
03:05
00:00
03:24
Ostatnie 7 dni
Badnam był najczęściej odkrywanym utworem w czasie około 10 sekundy do w ciągu ostatniego tygodnia

Tekst Utworu

ਜੰਮਿਆ ਸੀ ਜਦੋ ਮੈਂ
ਪੰਗੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ
ਹੱਥਾਂ ਵਿੱਚ ਚੱਕ ਲਿਆ ਸੀ ਓਏ
ਜੰਮਿਆ ਜੀ ਦਿਨਾਂ ਤੋਂ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜੇ ਕਮੀਨੇ ਹੁੰਦੇ ਗਏ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲਾਂ ਕੱਢ ਦਾ ਸੀ ਬਿੱਲਾ ਫਿਰ ਆਮ ਹੋ ਗਿਆ
(are you ready?)
ਵੂ, ਸੋਲਵਾਂ ਵੀ ਟੱਪਿਆ
ਸਤਰਵਾਂ ਵੀ ਟੱਪਿਆ (ਵ੍ਹਟ?)
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
(ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ)
(dj flow, dj flow, dj flow)
ਇੱਕ ਹਾਂ ਦੀ ਕੁੜੀ ਦੇ ਨਾਲ ਯਾਰੀ ਪਾਈ ਗਈ
ਇੱਕ ਹਾਂ ਦੀ ਕੁੜੀ ਦੇ ਨਾਲ ਯਾਰੀ ਪਾਈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲਈ ਲਈ
(ਦੂਜੀ ਚੋਰੀ ਦੀ ਬੰਦੂਕ ਓਹਨੇ)
ਇੱਕ ਹਾਂ ਦੀ ਕੁੜੀ ਦੇ ਨਾਲ ਯਾਰੀ ਪਾਈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਤੀਜਾ ਦਾਦੇ ਆਲਾ ਅਸਲਾ ਲਕੋ ਕੇ ਪਾਲਿਆ
ਚੌਥਾ ਯਾਰ ਦੇ ਵਿਆਹ ਚ ਰਾਤੀ ਨੀਟ ਲਾ ਗਿਆ
ਯਾਰ ਦੇ ਵਿਆਹ ਚ ਰਾਤੀ
(ਹੋਏ, ਓਏ ਓਏ)
ਖੂਨ ਡੀਜੇ ਦੇ ਫਲੋਰ ਉੱਤੇ ਖਿੱਲਰੇ
ਮੂਵੀ ਬਣਦੀ ਸੀ ਖੜਾ ਸ਼ਰੇਆਮ ਹੋ ਗਿਆ
(go!)
ਸੋਲਵਾਂ ਵੀ ਟੱਪਿਆ
ਸਤਰਵਾਂ ਵੀ ਟੱਪਿਆ (ਯੈੱਸ)
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
(ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ)
Ho-oh-oh
ਅੱਜ ਕੱਲ੍ਹ ਦੇ ਜਵਾਕਾਂ ਵਿੱਚ ਓਹ ਗੱਲ ਕਿੱਥੇ
ਇਹ ਤਾਂ ਕੋਕ ਦੀਆਂ ਬੋਤਲਾਂ ਦੇ ਫੈਨ ਆ
ਡੀਜੇ ਫਲੋ ਦੀ ਬੀਟ ਵੱਜਦੀ ਰਿਪੀਟ
ਚੰਡੀਗੜ੍ਹ ਦੀਆਂ ਗੱਡੀਆਂ ਚ ਬਣ ਆ
(ਚੰਡੀਗੜ੍ਹ ਦੀਆਂ ਗੱਡੀਆਂ ਚ)
ਹਾਂ ਕੋਕਲਾ ਛਪਾਕੀ ਵਾਲੇ ਯਾਰ ਨੀ ਬਣਾਏ
ਕਦੇ ਰੁੱਸ ਗਏ ਤੇ ਯਾਰੋ ਕਦੇ ਮੰਨ ਗਏ (ਯੈੱਸ)
ਥਾਣੇ ਵਿੱਚ ਜਾਕੇ ਭਾਵੇਂ ਰਿਪੋਰਟ ਲਿਖਾ ਦੀ
ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭਾਣ ਗਏ
ਹੋ ਥਾਣੇ ਵਿੱਚ ਜਾਕੇ ਭਾਵੇਂ ਰਿਪੋਰਟ ਲਿਖਾ ਦੀ
ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭਾਣ ਗਏ
ਹੋ ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ
ਠੋਕਣ ਲੱਗਾ ਨਾ ਸਿੰਗਾ ਅੱਗਾ ਪਿੱਛਾ ਵੇਖੇ ਨੀ
ਹੋ ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ
ਠੋਕਣ ਲੱਗਾ ਨਾ ਸਿੰਗਾ ਅੱਗਾ ਪਿੱਛਾ ਵੇਖੇ ਨੀ
ਕੋਰਟ ਤੇ ਕਚੇਰੀ ਕੇਸ ਪੈਣ ਲੱਗਿਆ
ਮੁੰਡਾ ਸੌ ਸੌ ਦਿਨ ਘਰੋਂ ਬਾਹਰ ਰਹਿਣ ਲੱਗਿਆ
ਬਿੱਲੇ ਦੀ ਦਲੇਰੀ ਮਾਲਪੁਰ ਵਿਚ ਗੇੜੀ
ਓਹਦਾ ਬੁਲਟ ਸਫਾਰੀ ਵੀ ਨੀਲਾਮ ਹੋ ਗਿਆ
(whoa!)
ਸੋਲਵਾਂ ਵੀ ਟੱਪਿਆ
ਸਤਰਵਾਂ ਵੀ ਟੱਪਿਆ (ਯੈੱਸ)
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
(ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ)
Written by: Singga

Stopka Shazam

Wybierz język:
Google Play Store
Apple App Store
Chrome Web Store
Galaxy Store

Obserwuj nas

Loading...