Teledysk

Dostępny w

Kredyty

PERFORMING ARTISTS
The Doorbeen
The Doorbeen
Lead Vocals
COMPOSITION & LYRICS
The Doorbeen
The Doorbeen
Songwriter

Tekst Utworu

ਝੁਟਾ (hey, yeah, hey, yeah, hey, yeah) ਝੁਟਾ (whoa-oh, whoa-oh, whoa-oh) ਝੁਟਾ (na, na-na) ਝੁਟਾ (whoa-oh, whoa-oh, whoa-oh) Lamborghini ਚਲਾਈ ਜਾਨੇ ਓ Lamborghini ਚਲਾਈ ਜਾਨੇ ਓ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? Model Town 'ਚ ਮਾਰੇ ਗੇੜੀ Model Town 'ਚ ਮਾਰੇ ਗੇੜੀ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? Lamborghini ਝੁਟਾ (hey, yeah, hey, yeah, hey, yeah) ਝੁਟਾ (whoa-oh, whoa-oh, whoa-oh) Lamborghini ਝੁਟਾ (na, na-na) ਝੁਟਾ (whoa-oh, whoa-oh, whoa-oh) ਝੁਟਾ (hey, yeah, hey, yeah, hey, yeah) ਝੁਟਾ (whoa-oh, whoa-oh, whoa-oh) ਝੁਟਾ (na, na-na) ਝੁਟਾ (whoa-oh, whoa-oh, whoa-oh) ਇੱਸ਼ਕੇ ਦਾ ਐਸਾ ਪਾਯਾ ਜਾਲ, ਸੋਹਣੀਏ ਦਿਲ ਮੇਰਾ ਕੱਢ ਕੇ ਲੈ ਗਈ ਨਾਲ, ਸੋਹਣੀਏ ਤੇਰੇ ਪਿੱਛੇ ਲੱਗੇ ਹੋਯਾ ਸਾਲ, ਸੋਹਣੀਏ मान जा, मान जा यूँ ना सता (यूँ ना सता) ਕਰੇ ਗੈਰਾਂ ਨਾਲ ਜਦ ਗੱਲਾਂ (ਗੱਲਾਂ) ਦੁੱਖਦਾ ਐ ਦਿਲ ਮੇਰਾ, ਝੱਲਾ (ਝੱਲਾ) ਕਿੰਨਾ ਤੜਪਾਵੇ, ਸੋਹਣੀਏ (ਹੋ, ਕਿੰਨਾ ਤੜਪਾਵੇ ਤੂੰ) ਫ਼ੇਰ ਮਿੱਠੀ-ਮਿੱਠੀ ਗੱਲਾਂ ਕਰੀ ਜਾਵੇ (ਜਾਵੇ) ਕਹਿੰਦੀ, "ਗੱਡੀ ਵਿੱਚ ਗੇੜੀਆਂ ਲਵਾ ਦੇ" (ਲਵਾ ਦੇ) ਹੁਣ ਦੂਰੋਂ ਤੱਕੀ ਜਾ ਤੂੰ, ਸੋਹਣੀਏ (ਹੋ, ਤੱਕੀ ਜਾ ਤੂੰ, ਸੋਹਣੀਏ) Lamborghini ਚਲਾਈ ਜਾਨੇ ਓ Lamborghini ਚਲਾਈ ਜਾਨੇ ਓ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?) ਝੁਟਾ (hey, yeah, hey, yeah, hey, yeah) ਝੁਟਾ (whoa-oh, whoa-oh, whoa-oh) ਝੁਟਾ (na, na-na) ਝੁਟਾ (whoa-oh, whoa-oh, whoa-oh) (ਕਿੱਥੇ ਕੱਲੇ-ਕੱਲੇ?) Goddamn, million dollar Lamborghini (wooh!) Fail ਤੂੰ ਕਰਾਤੀ, ਲੱਗੇ ਉਸ ਤੋਂ ਵੀ ਮਹਿੰਗੀ Goddamn, tick-tock walk ਤੇਰੀ ਸੋਹਣੀ ਹੌਲੀ-ਹੌਲੀ ਚੱਲੇ, ਸੀਨੇ ਤੇ ਮਾਰੇ ਗੋਲੀ Goddamn, ਮੈਂਨੂੰ ਮੇਰੇ ਰੱਬ ਦੀ ਸੌਂਹ ਮੈਂ ਦੇਖਨਾ ਨਾ ਤੇਰੇ ਵੱਲ, ਹੈਗੀ ਤੂੰ ਸ਼ਿਕਾਰੀ Goddamn, ਕੇ ਹੋ ਜਾਵੇ ਨਾ ਪਿਆਰ ਤੇਰੇ ਨਾਲ ਮੈਂ ਦੂਰ-ਦੂਰ ਰਹਵਾਂ ਤਾਹੀਓਂ ਬੱਚਦੇ-ਬਚਾਉਂਦੇ ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ ਤਾਂਹੀ ਬਚ-ਬਚਾਕੇ ਰਹਿਨੇ ਆ ਐਨਾ ਤਿੱਖੇ-ਤਿੱਖੇ ਨੈਣਾ ਤੋਂ ਬਚ-ਬਚਾਕੇ ਰਹਿਨੇ ਆ ਐਨਾ ਤਿੱਖੇ-ਤਿੱਖਿਆ ਨੈਣਾ ਤੋਂ Lamborghini ਚਲਾਈ ਜਾਨੇ ਓ Lamborghini ਚਲਾਈ ਜਾਨੇ ਓ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?) ਝੁਟਾ (hey, yeah, hey, yeah, hey, yeah) ਝੁਟਾ (whoa-oh, whoa-oh, whoa-oh) ਝੁਟਾ (na, na-na) ਝੁਟਾ (whoa-oh, whoa-oh, whoa-oh)
Writer(s): The Doorbeen Lyrics powered by www.musixmatch.com
instagramSharePathic_arrow_out