album cover
Dil Jatt Te
5734
Regional Indian
Utwór Dil Jatt Te został wydany 10 listopada 2018 przez Ripple Music Studios jako część albumu Jatt Nation
album cover
Data wydania10 listopada 2018
WytwórniaRipple Music Studios
Melodyjność
Akustyczność
Valence
Taneczność
Energia
BPM175

Teledysk

Teledysk

Kredyty

PERFORMING ARTISTS
Jass Bajwa
Jass Bajwa
Performer
COMPOSITION & LYRICS
Jass Bajwa
Jass Bajwa
Songwriter
Dr Zeus
Dr Zeus
Composer

Tekst Utworu

ਅੱਖਾਂ ਨੇ ਡਰੱਗੀ ਪਰ ਲੈਂਦਾ ਨਾ ਡਰੱਗ ਨੀ
ਰਖਦਾ ਏ ਸ਼ੌਂਕ ਕਾਕਾ ਜੱਗ ਤੋਂ ਅਲੱਗ ਨੀ
ਦਾੜ੍ਹੀ ਹਲਕੀ ਜੇਹੀ ਮੁੱਛ ਖੜੀ ਰੱਖਦਾ
ਪਾਇਆ ਸ਼ੌਂਕ ਨਾਲ ਮੋਰ ਪੱਟ ਤੇ
ਬਹੁਤਾ ਵੇਖ ਨਾ ਤਾ ਲੰਮੀ ਗੁੱਤ ਵਾਲੀਏ
ਨਹੀਂ ਤਾ ਆਜੂ ਤੇਰਾ ਦਿਲ ਜੱਟ ਤੇ
ਪਾਉਂਦੀ ਆ ਡਿਜ਼ਾਈਨਰ ਦੇ ਸੂਟ ਜੱਟੀ ਵੇ
ਕੈਲੀਫੋਰਨੀਆ ਦਾ ਫ਼ਰੂਟ ਜੱਟੀ ਵੇ
ਜਿਹਨੂੰ ਨੀਲੀ ਅੱਖ ਨਾਲ ਕੇਰਾ ਘੂਰ ਦਾ
ਓਹੋ ਮੁੜਕੇ ਕਦੇ ਨੀ ਝਾਤੀ ਮਾਰਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਇੰਨਾ ਸਸਤਾ ਨੀ ਦਿਲ ਮੁਟਿਆਰ ਦਾ
ਹੋ ਬਰਮਿੰਘਮ ਤੋਂ ਲੈਕੇ ਬੰਬੇ ਟੱਕ ਨੀ
ਗੱਲ ਮਿਤਰਾਂ ਦੀ ਤੌਰ ਦੀ ਆ ਚੱਲਦੀ
ਬੰਦੇ ਮੁੱਢ ਤੋਂ ਏ ਮੂਡ ਦੇ ਰੰਗੀਨ ਆ
ਬਹੁਤੀ ਕਰਦੇ ਨਾ ਕੈਅਰ ਕਿਸੇ ਗੱਲ ਦੀ
ਹੂਗੋ ਬੌਸ ਪਾਕੇ ਘਰੋਂ ਜਦੋਂ ਨਿੱਕਲਾ
ਘੈਂਟ ਸ਼ੌਂਕਣਾਂ ਦੇ ਦਿਲ ਘੱਟ ਦੇ
ਬਹੁਤਾ ਵੇਖ ਨਾ ਤਾ ਲੰਮੀ ਗੁੱਤ ਵਾਲੀਏ
ਨਹੀਂ ਤਾ ਆਜੂ ਤੇਰਾ ਦਿਲ ਜੱਟ ਤੇ
ਕਿਉਰਿਓਸਿਟੀ ਆ ਰਹਿਂਦੀ ਮੁਟਿਆਏ ਨੂੰ
ਦੇਖੋ ਅਗਲੇ ਟ੍ਰੈਂਡ ਕਿਹੜੇ ਟੋਰ ਦੀ
ਵਾਈਟ ਪੈਰਾਂ ਵਿੱਚ ਵਾਈਟ ਵਾਈਟ ਝਾਂਜਰਾਂ
ਜੱਟੀ ਅੱਡੀ ਨਾਲ ਪਤਾਸੇ ਫਿਰੇ ਭੋਰਦੀ
ਇਕ ਵਾਰੀ ਪਾਕੇ ਮੁੜਕੇ ਓਹ ਪਾਇਆ ਨਾ
ਸੂਟ ਹੋਵੇ ਭਾਵੇ 70 ਹਜ਼ਾਰ ਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਇੰਨਾ ਸਸਤਾ ਨੀ ਦਿਲ ਮੁਟਿਆਰ ਦਾ
ਜਿਹੜੀ ਅੱਖ ਵਿੱਚ ਅੱਖ ਕਿਹੜਾ ਪਾ ਲਵੇ
ਨਸ਼ਾ ਕਰ ਜਾਣਦਾ ਗੱਬਰੂ ਨੀ ਫੀਮ ਦਾ
ਜ਼ਿਲਾ ਲੁਧਿਆਣਾ ਚੰਡੀਗੜ੍ਹ ਰੋਡ ਤੇ
ਹੀਰਾਂ ਪਿੰਡ ਪੈਂਦਾ ਸੁਣਿਆ ਸ਼ੌਕੀਨ ਦਾ
ਹੁੰਦੇ ਚਰਚੇ ਐਵੇਂ ਨੀ ਜੱਸੇ ਜੱਟ ਦੇ
ਲੱਗੇ ਫੱਟਿਆ ਚੋਂ ਕਿੱਲ ਪੱਟ ਤੇ
ਬਹੁਤਾ ਵੇਖ ਨਾ ਤਾ ਲੰਮੀ ਗੁੱਤ ਵਾਲੀਏ
ਨਹੀਂ ਤਾ ਆਜੂ ਤੇਰਾ ਦਿਲ ਜੱਟ ਤੇ
ਚੈੱਕ ਮੁੰਡਿਆ ਤੂੰ ਬੈਕਗ੍ਰਾਊਂਡ ਕਰਲੀ
ਰੌਇਲ ਫੈਮਿਲੀ ਤੋਂ ਕਰਦੀ ਬਲੌਂਗ ਵੇ
ਗੱਲ ਤੋਂ ਦਾ ਪੁਆਇੰਟ ਜੱਟੀ ਕਰਦੀ
ਕਦੇ ਕਰਦੀ ਨਾ ਬਹੁਤੀ ਜ਼ਿਆਦਾ ਲੌਂਗ ਵੇ
ਸੋਹੋ ਰੋਡ ਤੋਂ ਭੁਲੇਖੇ ਨਾਲ ਜੇ ਲੰਘ ਜਾ
ਟੋਲਾ ਪਿੱਛੇ ਔਂਦਾ ਸਵਾ 100 ਕਾਰ ਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਇੰਨਾ ਸਸਤਾ ਨੀ ਦਿਲ ਮੁਟਿਆਰ ਦਾ
Written by: Dr Zeus, Jass Bajwa
instagramSharePathic_arrow_out􀆄 copy􀐅􀋲

Loading...