album cover
Alone
5551
R&B/Soul
Utwór Alone został wydany 2 marca 2018 przez Universal-Island Records Ltd. jako część albumu Closer To Home
album cover
Data wydania2 marca 2018
WytwórniaUniversal-Island Records Ltd.
Melodyjność
Akustyczność
Valence
Taneczność
Energia
BPM59

Teledysk

Teledysk

Kredyty

PERFORMING ARTISTS
The PropheC
The PropheC
Performer
Nealvir Chatha
Nealvir Chatha
Programming
Arjun Coomaraswamy
Arjun Coomaraswamy
Vocals
COMPOSITION & LYRICS
Nealvir Chatha
Nealvir Chatha
Composer
Arjun Coomaraswamy
Arjun Coomaraswamy
Composer
PRODUCTION & ENGINEERING
Nealvir Chatha
Nealvir Chatha
Producer
Turkish
Turkish
Mastering Engineer

Tekst Utworu

Girl, i don't wanna be (alone)
I know you don't wanna be (alone)
(i know you don't)
Girl, i don't wanna be (alone)
I know you don't wanna (i know you don't)
Wanna be alone
ਪੀਤੀ ਨੀ ਦਾਰੂ ਪਰ ਮੈਨੂੰ ਚੜ੍ਹ ਦੀ ਨਾ
ਬੱਸ ਤੂਹੀ ਮੇਰਾ ਨਸ਼ਾ ਹੋਰ ਤੇਰੇ ਕੋਈ ਵਰਗੀ ਨਾ
ਮੈਂ ਮਾਰ ਜਾਵਾਂ, ਜੇ ਤੂੰ ਮੇਰੇ ਉੱਤੇ ਮਰਦੀ ਨਾ
I wanna hold you close
ਜੱਦ ਤੂੰ ਹੱਥ ਮੇਰਾ ਫੜ੍ਹੀ ਨਾ-ਉਹ-ਉਹ (ਨਾ-ਉਹ-ਉਹ)
ਬੱਸ ਤੈਨੂੰ ਮੈਂ ਚਾਵਾਂ
ਹੋਰ ਕਿਸੇ ਨੂੰ ਸਿਨੇ ਨਾ ਲਾਵਾਂ
ਦਿਲ ਤੇਰਾ ਧਕ ਧਕ ਕਰਦਾ
ਤਾਈਓਂ ਤੇਰੇ ਕੋਲ ਕੋਲ ਆਵਾਂ
ਬੁੱਲ ਤੇਰੇ ਕਹਿੰਦੇ ਨਾ ਨਾ
ਪਰ ਅੱਖਾਂ ਕਹਿੰਦੀਆਂ ਕੋਲ ਆਜਾ
ਤਾਹੀਓਂ ਮੈਂ ਤੇਰੇ ਕੋਲ ਆਇਆ
ਤੇ ਅੱਜ ਨਈਓ ਹੋਣਾ ਤੈਥੋਂ ਦੂਰ
ਲੈਣਾ ਪੂਰਾ ਪਿਆਰ ਦਾ ਸਰੂਰ
ਦਿਲੋਂ ਬੇਬੀ ਹੋਇਆ ਮਜਬੂਰ
ਰਹਿਣਾ ਨੀ ਮੈਂ ਰਹਿਣਾ ਤੈਥੋਂ ਦੂਰ
ਹੋਣਾ ਮੈਂ ਹੋਣਾ ਨੀ ਅਲੋਨ
ਹੋਣਾ ਮੈਂ ਹੋਣਾ ਨੀ ਅਲੋਨ
ਹੋਣਾ ਮੈਂ ਹੋਣਾ ਨੀ ਅਲੋਨ
ਹੋਣਾ ਮੈਂ ਹੋਣਾ ਨੀ ਅਲੋਨ
(ਹੋਣਾ ਮੈਂ ਹੋਣਾ ਨੀ)
I can see in your eye
You don't wanna be lonely
(wanna be lonely, wanna be lonely)
Baby, there's no denying
I know what you told me
(what you told me, what you told me)
Twenty missed calls
That you're missing me badly
(missing me badly, missing me badly)
You need me as bad as i need you
ਯੂ ਫੀਲ ਮੀ, ਟੂਨਾਈਟ ਆਈ'ਮਾ ਬ੍ਰੇਕ ਇੱਟ ਡਾਊਨ
I can be the man you can't live without
I can be the fire you can't put out
ਲਾਈਕ ਅ ਬੂਮਰੈਂਗ, ਆਈ'ਮਾ ਕਮ ਅਰਾਉਂਡ
(ਆਈਮਾ ਕਮ ਅਰਾਉਂਡ)
Gimme twenty minutes
ਆਈਮਾ ਸੀ ਦੈਟ ਯੂ ਫ਼ਿਨਿਸ਼
Don't be gettin' sentimental
Like i do it for you
Better than the gentleman
You're messin' with
Better be believin' it
I can be the enemy that fiend for the hell of it
Close your lips, there's no need to speak
'cause your eyes tell the whole story
ਨਹੀਂ
ਅੱਜ ਨਈਓ ਹੋਣਾ ਤੇਥੋਂ ਦੂਰ
ਲੈਣਾ ਪੂਰਾ ਪਿਆਰ ਦਾ ਸਰੂਰ
ਦਿਲੋਂ ਬੇਬੀ ਹੋਇਆ ਮਜਬੂਰ
ਰਹਿਣਾ ਨੀ ਮੈਂ ਰਹਿਣਾ ਤੈਥੋਂ ਦੂਰ
Girl, i don't wanna be alone
I know you don't wanna be alone
Girl, i don't wanna be alone
(i know you don't)
I know you don't wanna
(i know you don't)
Wanna be alone
ਹੋਣਾ ਮੈਂ ਹੋਣਾ ਨੀ ਅਲੋਨ
ਹੋਣਾ ਮੈਂ ਹੋਣਾ ਨੀ ਅਲੋਨ
ਹੋਣਾ ਮੈਂ ਹੋਣਾ ਨੀ ਅਲੋਨ
(i know you don't)
ਹੋਣਾ ਮੈਂ ਹੋਣਾ ਨੀ ਅਲੋਨ
Girl, you bring the vibe
Let's forget about time
ਨਸ਼ਾ ਵੀ ਪਿਆ ਬਥੇਰਾ ਲੇਟ'ਸ
Light up the night
Written by: Arjun Coomaraswamy, Nealvir Chatha
instagramSharePathic_arrow_out􀆄 copy􀐅􀋲

Loading...