album cover
Layeeah
album cover
Utwór Layeeah został wydany 21 lutego 2019 przez PropheC Productions jako część albumu The Season
21 lutego 2019
WytwórniaPropheC Productions
BPM95
Melodyjność
Akustyczność
Valence
Taneczność
Energia

Teledysk

Teledysk

Tekst Utworu

ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਪੁਛ ਯਾਰ ਨੂੰ ਹਾਲ ਯਾਰ ਦਾ
ਜੱਦ ਨਿਕਲੀ ਰਕਾਨੇ ਬਣ ਕੇ
ਤੇਰੇ ਨਾਲ ਨੀ ਦਿਲ ਲਾਉਣ ਨੂੰ
ਮੁੰਡੇ ਫਿਰਦੇ ਬਹਾਨੇ ਲੱਭ ਦੇ
ਜੱਦ ਦੇਖਾਂ ਮੈਂ ਬਲੂਰੀ ਅੱਖੀਆਂ
ਜਾਨ ਤੈਨੂੰ ਦੇਣ ਨੂੰ ਫਿਰਨ
ਹੁਣ ਨਜ਼ਰਾਂ ਤੇਰੇ ਤੇ ਰੱਖੀਆਂ
ਤੈਨੂੰ ਹਿੱਕ ਨਾਲ ਲਾਉਣ ਨੂੰ ਫਿਰਾਂ
ਬਿੱਲੋ ਲਾ ਲਿਆ ਜੇ ਤੂੰ
ਦੱਸਾ ਸਾਰੀਆਂ ਤੈਨੂੰ
ਗੱਲ ਸੁਣ ਮੱਖਣਾ ਨੀ
ਕੋਲ ਤੈਨੂੰ ਰੱਖਣਾ
ਟੋੜ ਲਾਰੇ ਲਾਪੇ ਛੱਡ ਦੇ ਤੂੰ
ਦਿਲ ਹਾਂ ਦੇ ਮੁੰਡੇ ਦੇ ਨਾਲ ਲਈ ਦਾ
ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀ ਦਾ
ਇੰਜ ਵਾਰੇ ਆ ਨੂੰ ਮਾਰ ਮਚਾਈਆਂ
ਮੈਂ ਤੇਰੇ ਨਾਲ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਨੀ ਸਾਰੇ ਆਂ ਤੋਂ ਵੱਖਰੀ ਤੂੰ
ਨੀ ਅੱਖਾਂ ਨਾਲ ਠੱਗ ਦੀ ਤੂੰ
ਨੀ ਲੁੱਟ ਲਿਆ ਚੈਨ ਮੇਰਾ
ਜਦੋ ਜੇਹਾ ਕਰ ਗੀ ਤੂੰ
ਬਿੱਲੋ ਤਿੱਖੀਆਂ ਨੀ ਪਹਾੜ ਜੇਹਾ ਅੱਖੀਆਂ
ਠਾਡ ਮਿਤਰਾਂ ਦੇ ਸੀਨੇ ਵਿੱਚ ਲੱਗੀਆਂ
ਸਾਰੇ ਸ਼ਹਿਰ ਵਿੱਚ ਚੱਲੇ ਤੇਰਾ ਨਾ ਨੀ
ਤੈਨੂੰ ਲੱਭੇ ਆ ਮੈਂ ਦੱਸ ਕਿਹੜੀ ਥਾਂ ਨੀ
ਨੀ ਮੈਂ ਹਵਾ ਵਿੱਚ ਉੱਡ ਦਾ ਫਿਰਾਂ
ਹੋ ਜਾਵੇ ਜੇ ਕਿੱਤੇ ਤੇਰੀ ਹਾਂ
ਹੁਣ ਸੋਹਣੀਏ ਤੂੰ ਅੱਤ ਨਾ ਕਾਰਾ
ਮੁੰਡਾ ਤੇਰੇ ਪਿੱਛੇ ਲੁੱਟਿਆ ਫਿਰੇ
ਬਿੱਲੋ ਲਾ ਲਿਆ ਜੇ ਤੂੰ
ਦੱਸਾ ਸਾਰੀਆਂ ਤੈਨੂੰ
ਗੱਲ ਸੁਣ ਮੱਖਣਾ ਨੀ
ਕੋਲ ਤੈਨੂੰ ਰੱਖਣਾ
ਟੋੜ ਲਾਰੇ ਲਾਪੇ ਛੱਡ ਦੇ ਤੂੰ
ਦਿਲ ਹਾਂ ਦੇ ਮੁੰਡੇ ਦੇ ਨਾਲ ਲਈ ਦਾ
ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀ ਦਾ
ਇੰਜ ਵਾਰੇ ਆ ਨੂੰ ਮਾਰ ਮਚਾਈਆਂ
ਮੈਂ ਤੇਰੇ ਨਾਲ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਨੀ ਜਾਨੇ ਤੇਰੇ ਤੇ ਫ਼ਿਦਾ
ਮੈਂ ਰਹਿਣਾ ਨੀ ਤੈਥੋਂ ਬਿਨਾ
ਬਣਾ ਨਾ ਤੂੰ ਬਾਤਾਂ
ਦੇਖ ਸਾਮਨੇ ਯਾਰ ਖੜਾ
ਨੀ ਚੜ੍ਹ ਦੀ ਜਵਾਨੀ ਨੇ
ਨੀ ਤੌਰ ਸੁਲਤਾਨੀ ਨੇ
ਨੀ ਮੁੰਡਿਆਂ ਨੂੰ ਮਾਰ ਸੁੱਟਿਆ
ਨੀ ਤੇਰੀ ਅੱਖ ਦੀ ਸ਼ੈਤਾਨੀ ਨੇ
ਦਿਲ ਹਾਂ ਦੇ ਮੁੰਡੇ ਦੇ ਨਾਲ ਲਈ ਦਾ
ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀ ਦਾ
ਇੰਜ ਵਾਰੇ ਆ ਨੂੰ ਮਾਰ ਮਚਾਈਆਂ
ਮੈਂ ਤੇਰੇ ਨਾਲ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ ਲਾਈਆ
ਮੈਂ ਤੇਰੇ ਨਾਲ ਲਾਈਆ
ਤੂੰ ਮੇਰੇ ਨਾਲ ਲਾ
Written by: The PropheC
instagramSharePathic_arrow_out􀆄 copy􀐅􀋲

Loading...