album cover
Kooch
album cover
Utwór Kooch został wydany 1 stycznia 2016 przez Mannan Music Entertainment jako część albumu Kooch - Single
1 stycznia 2016
WytwórniaMannan Music Entertainment
BPM101
Melodyjność
Akustyczność
Valence
Taneczność
Energia

Tekst Utworu

ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਦਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਦਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ...
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਦਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਮੇਰੇ ਹਰ ਰੰਗ ਰਗ ਸੁਰਾਂ ਵਿੱਚ,
ਵੱਸ ਗਈ ਐ ਤੇਰੀ ਤਸਵੀਰ,
ਜਿਵੇਂ ਵਾਰਿਸ ਸ਼ਾਹ ਨੇ ਇਸ਼ਕ ਚ ਡੁੱਬ ਕੇ,
ਲਿਖ ਦਿੱਤੀ ਏ ਹੀਰ,
ਮੇਰੇ ਹਰ ਰੰਗ ਰਗ ਸੁਰਾਂ ਵਿੱਚ,
ਵੱਸ ਗਈ ਐ ਤੇਰੀ ਤਸਵੀਰ,
ਜਿਵੇਂ ਵਾਰਿਸ ਸ਼ਾਹ ਨੇ ਇਸ਼ਕ ਚ ਡੁੱਬ ਕੇ,
ਲਿਖ ਦਿੱਤੀ ਏ ਹੀਰ,
ਰੰਗ ਇਸ਼ਕ ਦਾ ਚੜ੍ਹਿਆ,
ਮੈਂ ਵੀ ਰੰਗ ਜਾਵਾਂ,
ਹੋਇਆ ਇਸ਼ਕ ਏ ਡੂੰਘਾ,
ਮੈਂ ਵੀ ਡੁੱਬ ਜਵਾਂ,
ਲੋਕੀ ਕਹਿੰਦੇ ਨੇ.ਓ ਲੋਕੀ ਕਹਿੰਦੇ ਨੇ,
ਲੋਕੀ ਕਹਿੰਦੇ ਨੇ ਰਾਂਝਾ ਮੈਨੂੰ ਅੱਜ ਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੇਰੀ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ,
ਲੰਗਦੇ ਦਿਨ ਮੇਰੇ,
ਜਿੰਦ ਜਾਨ ਤੂੰ ਮੇਰੀ ਬਣ ਜਾਵੇਂ,
ਸਦਕੇ ਜਾਵਾਂ ਤੇਰੇ,
ਤੇਰੀ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ,
ਲੰਗਦੇ ਦਿਨ ਮੇਰੇ,
ਜਿੰਦ ਜਾਨ ਤੂੰ ਮੇਰੀ ਬਣ ਜਾਵੇਂ,
ਸਦਕੇ ਜਾਵਾਂ ਤੇਰੇ,
ਮੈਂ ਤਾਂ ਮਾਰ ਜਾਵਾਂ,
ਮੇਰੀ ਰੂਹ ਤੜਪੀ ਏ,
ਜੱਦ ਇਸ਼ਕ ਦੀ ਖੋਲ੍ਹੀ,
ਓਹਨੇ ਬੰਦ ਖਿੜਕੀ ਏ,
ਦਿਲ ਮੇਰਾ.ਓ ਦਿਲ ਮੇਰਾ,
ਦਿਲ ਮੇਰਾ ਦੁਆਵਾਂ ਏਹੋ ਮੰਗਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਦਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
ਤੈਨੂੰ ਤੱਕਿਆਂ ਬਿਨਾ ਨੀ ਦਿਲ ਰਜਦਾ,
ਮੋਹੱਲੇ ਵਿਚੋਂ ਕੂਚ ਨਾ ਕਰੀਂ,
Written by: Kamran Akhtar, Khadim Hussain
instagramSharePathic_arrow_out􀆄 copy􀐅􀋲

Loading...