album cover
Do Pal
24 906
Worldwide
Utwór Do Pal został wydany 26 lipca 2019 przez Collab Creations Ltd jako część albumu Do Pal - Single
album cover
Data wydania26 lipca 2019
WytwórniaCollab Creations Ltd
Melodyjność
Akustyczność
Valence
Taneczność
Energia
BPM131

Kredyty

PERFORMING ARTISTS
Manni Sandhu
Manni Sandhu
Performer
Navaan Sandhu
Navaan Sandhu
Performer
Bakshi Billa
Bakshi Billa
Performer
COMPOSITION & LYRICS
Jaswinder Sandhu
Jaswinder Sandhu
Songwriter

Tekst Utworu

[Verse 1]
ਜਾਨ ਲੇਵਾ ਤੇਰਾ ਤਕਣਾ ਨੀ
ਮਾਰ ਮੁਕੋਂਦਾ ਤੇਰਾ ਹੱਸਣਾ ਨੀ
ਜਾਨ ਲੇਵਾ ਤੇਰਾ ਤਕਣਾ ਨੀ
ਮਾਰ ਮੁਕੋਂਦਾ ਤੇਰਾ ਹੱਸਣਾ ਨੀ
[Verse 2]
ਜਾਨ ਲੇਵਾ ਨਖਰਾ ਤੇਰਾ
ਐਵੇਂ ਨਹੀਂ ਦਿਲ ਲੁੱਟਿਆ ਮੇਰਾ
ਵੇਖ ਕੇ ਲੱਗਦਾ ਐਂ ਤੂੰ ਹੁਸਨ ਈਰਾਨ ਦਾ
ਸਿਆ ਗ੍ਰੀਨ ਅੱਖਾਂ ਵਿੱਚ ਕਾਜਲ
ਚੁੱਪ ਰਹਿ ਕੇ ਵੀ ਕਰਦੀ ਪਾਗਲ
ਨਾਮ ਤਾਂ ਦਸਦੇ ਕਿ ਏ ਮੇਰੀ ਜਾਨ ਦਾ
[Verse 3]
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨੀ ਭਰਿਆ
ਤੇਰੇ ਸੁਨ ਸੁਨ ਮਿੱਠੜੇ ਬੋਲ
ਅਜੇ ਮੇਰਾ ਜੀ ਨੀ ਭਰਿਆ
[Verse 4]
Drop the funk drop the bass
[Verse 5]
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰੇ ਜੀ ਨੀ ਭਰਿਆ
ਤੇਰੇ ਸੁਨ ਸੁਨ ਮਿੱਠੜੇ ਬੋਲ
ਅਜੇ ਮੇਰੇ ਜੀ ਨੀ ਭਰਿਆ
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨੀ ਭਰਿਆ ਸੋਣੀਏ
[Verse 6]
ਜਿਦਾਂ ਦਾ ਤੈਨੂੰ ਤੱਕਿਆ
ਹੋਇਆ ਹਾਲ ਤੋਂ ਬੇਹਾਲ
ਕੁੱਛ ਨਾ ਖਾਵਾਂ ਪੀਵਾਂ
ਪੁੱਛਣਾ ਚਾਹੁੰਦਾ ਸਵਾਲ ਨਾ
ਤੂੰ ਟਾਲ ਹੁਣ ਲਾਰੇ ਲਾਵੇ ਕਿੱਦਾਂ ਜੀਵਾਂ
[Verse 7]
ਤੇਰੇ ਘਰ ਦੇ ਗੇੜੇ
La la ke la la ke
ਤੇਰੇ ਘਰ ਦੇ ਗੇੜੇ
La la ke la la ke
ਕਮਲਾ ਹੋ ਗਿਆ ਬੀਬਾ
ਤੂੰ ਮੱਤ ਮਾਰ ਤੀ ਮੁੰਡੇ ਦੀ
ਕਮਲਾ ਹੋ ਗਿਆ ਬੀਬਾ
ਤੂੰ ਮੱਤ ਮਾਰ ਤੀ ਮੁੰਡੇ ਦੀ
[Verse 8]
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨਈਓ ਭਰਿਆ
[Verse 9]
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰੇ ਜੀ ਨੀ ਭਰਿਆ
ਤੇਰੇ ਸੁਨ ਸੁਨ ਮਿੱਠੇ ਬੋਲ
ਅਜੇ ਮੇਰੇ ਜੀ ਨੀ ਭਰਿਆ
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨੀ ਭਰਿਆ ਸੋਣੀਏ
[Verse 10]
ਦਿਲ ਦੀ ਆ ਗੱਲਾਂ
ਦਿਲ ਦੀ ਆ ਗੱਲਾਂ
[Verse 11]
ਤੂੰ ਦਿੰਦੀ ਨੀ ਜਵਾਬ ਕਾਹਤੋ ਕਿਸੇ ਗੱਲ ਦਾ
ਮੁੰਡਾ ਅੱਜੇ ਸੋਲੋ ਤੇਰਾ ਰਾਹ ਮਲਦਾ
ਤੂੰ ਦਿੰਦੀ ਨੀ ਜਵਾਬ ਕਾਹਤੋ ਕਿਸੇ ਗੱਲ ਦਾ
ਮੁੰਡਾ ਅੱਜੇ ਸੋਲੋ ਤੇਰਾ ਰਾਹ ਮਲਦਾ
[Verse 12]
ਨੀ ਸੈਲਫ ਡਿਪੈਂਡੈਂਟ ਆ
ਨਖਰੇ ਵੀ ਚੁੱਕੂ ਤੇਰੇ
ਬਹਿ ਜਾ ਕੋਲ ਪਤਾ ਨਈਓ ਇੱਕ ਪਲ ਦਾ
ਬੈਠਾ ਮੰਨੀ ਨਾਲ ਟੇਪ ਬਣਾ ਕੇ
ਸੀਨ ਯੂਕੇ ਵਿੱਚ ਹਿਤ ਕਰਵਾ ਕੇ
[Verse 13]
ਨਵਾਂ ਤੇਰਾ ਛੇਤੀ ਨਹੀਓ ਹਾਰਦਾ
ਨਵਾਂ ਤੇਰਾ ਛੇਤੀ ਨਹੀਓ ਹਾਰਦਾ
ਹੋ ਤੈਨੂੰ ਦੇਖੀ ਜਾਵਾ ਕੋਲ ਬਿਠਾ ਕੇ
ਸੌਂਹ ਤੇਰੀ ਮੰਨ ਨਈਓ ਭਰਦਾ
ਸੌਂਹ ਤੇਰੀ ਮੰਨ ਨਈਓ ਭਰਦਾ
[Verse 14]
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨੀ ਭਰਿਆ
ਤੇਰੇ ਸੁਨ ਸੁਨ ਮਿੱਠੜੇ ਬੋਲ
ਅਜੇ ਮੇਰਾ ਜੀ ਨੀ ਭਰਿਆ
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨੀ ਭਰਿਆ ਸੋਣੀਏ
[Verse 15]
ਨੀ ਅੱਜ ਕੋਈ ਖਰਾਂ ਤੂੰ ਕਰਾਏਂਗੀ
ਸ਼ਰਾਬੀਆਂ ਨੂੰ ਨਸ਼ਾ ਤੂੰ ਚੜਾਏਂਗੀ
ਨੀ ਜਿੰਨੇ ਤੇਰੇ ਨੈਣਾਂ ਵਿੱਚੋਂ ਪੀਲੀ
ਨੀ ਓਹਦਾ ਘਰ ਬਾਹਰ ਤੂੰ ਛਡਾਏਂਗੀ
ਨੀ ਓਹਦਾ ਘਰ ਬਾਹਰ ਤੂੰ ਛਡਾਏਂਗੀ
[Verse 16]
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨਈਓ ਭਰਿਆ
ਤੇਰੇ ਸੁਨ ਸੁਨ ਮਿੱਠੇ ਬੋਲ
ਹਾਲੇ ਮੇਰਾ ਦਿਲ ਨੀ ਭਰਿਆ
ਆਜਾ ਦੋ ਪਲ ਬਹਿ ਜਾ ਕੋਲ
ਅਜੇ ਮੇਰਾ ਜੀ ਨਈਓ ਭਰਿਆ
ਹਾਲੇ ਮੇਰਾ ਜੀ ਨੀ ਭਰਿਆ
[Verse 17]
ਓਹ ਮੰਨੀ ਆ ਤਾ ਹਿਤ ਅਹਿ
Written by: Jaswinder Sandhu
instagramSharePathic_arrow_out􀆄 copy􀐅􀋲

Loading...