Tekst Utworu

Desi crew... ਓਹ face beauty ਦਿੱਸ ਦਿਆ zoom ਕਰ ਕੇ ਦੀਲ ਦੀ beauty ਗੱਲਾਂ ਦੱਸ ਦਿਆਂ ਨੇ ਓਹ ਚਰਚੇ ਹੁੰਦੇ ਆ ਸਾਡੀ ਯਾਰੀ ਦਜੇਡ ਜੇ ਹੁੰਦੀਆਂ ਤਰੀਫ ਤੇਰੀ ਅੱਖ ਦੀਆਂ ਨੇ ਓਹ sorry surry thank you ਕਦੇ ਨੇ ਆਖਦੇ ਤੇ ਦੂਜੀ ਗੱਲ ਕਦੇ ਕਹਿੰਦੇ ਨਾਂ please ਨੇ ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ ਵੀ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ ਓਹ ਜੱਟਾਂ ਦੇ ਵੀ ਪੁੱਤ master piece ਨੇ ਓਹ ਨਖਰੋਂ ਨੀ ਪੱਟੀ ਜਾਣੀ ਤੇਰੇ ਕੋਲੋਂ ਵੇ ਸਿਰੇ ਦੇ ਲੰਗੋੜੀਆਂ ਨੂੰ ਪੱਟੀ ਫਿਰਦਾ ਏ ਵੇ ਓਹਨਾ ਚੀਰ ਟੈਮ ਚਕਣੇ ਦਾ ਫਾਇਦਾ ਨੀ ਜਿਨਾ ਚਿਰ ਵੇਲਡਾ ਨੂੰ ਚੱਕੀ ਫਿਰਦਾ ਐਂ ਜੌ ਬਾਹਲੀ ਹਰਮੇਸ਼ ਜੀ ਦਿਖਾਉਂਦਾ ਫਿਰਦੇ ਐਂ ਮੈਂ ਕਰਤੇ smoke ਅੱਖਾਂ ਨਾਲ fareez ਨੇ ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ ਓਏ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ ਓਹ ਜੱਟਾਂ ਦੇ ਵੀ ਪੁੱਤ master piece ਨੇ ਓਹ ਸ਼ੇਰਾ ਨਾਲ ਸ਼ੇਰਾ ਨੇ ਸ਼ਿਕਾਰ ਖੇਡਣਾ ਮਿੱਤਰਾਂ ਦਾ ਸ਼ੋਂਕ ਖਾਨਦਾਨੀ ਬਲੀਏ ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ ਬ੍ਥਿੰਡੇ ਆਲਾ ਚੱਡੇ ਅਸਮਾਨੀ ਬਲਿਏ ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ ਬ੍ਥਿੰਡੇ ਆਲਾ ਚੱਡੇ ਅਸਮਾਨੀ ਬਲਿਏ ਓਹ ਖੂਨ ਚ ਚਲਾਕੀਆਂ ਦੇ ਕਣ ਸ਼ਿੱਟ ਨਾ ਪੂਰੀ ਵਫਾਦਾਰੀ ਦੇ ਆ ਬੀਜੇ ਬੀਜ ਨੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ ਓਹ ਜੱਟਾਂ ਦੇ ਵੀ ਪੁੱਤ master piece ਨੇ ਓਹ ਮੇਰੇ ਲਈ ਏਹ ਗੱਲਾਂ ਸਬ ਜਾਲਿ ਨੇ ਜੇਡਾ ਭਰਵਾਭ ਜਾ ਤੂੰ ਪਾਈ ਜਾਨਾ ਏ ਓਹ ਕੁੜੀ ਦੇ ਵੀ ਕੇਡਾ ਮੁਕ ਦੇ ਆ ਚਰਚੇ ਕਪਤਾਨ-ਕਪਤਾਨ ਤੂੰ ਕਰਾਈ ਜਾਂਦਾ ਜੇ ਵੇ ਵੈਲੀਆਂ ਚ ਤੇਨੂੰ ਉਸਤਾਦ ਆਖਦੇ ਕਰਦੀ ਕੁੜੀਆਂ ਜਟੀ ਦੀ ਰੀਸ ਨੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ ਓਹ ਜੱਟਾਂ ਦੇ ਵੀ ਪੁੱਤ master piece ਨੇ Master piece ਨੇ... Master piece ਨੇ... ਵੇ ਸ਼ੱਕ ਜਾਨਾ ਫੂਕ ਨਇਓ ਮਾੜਾ ਦੀਲ ਦਾ ਜੱਟ ਬਿੱਲੋ ਏਨਾ ਸਸਤਾ ਨੀ ਮਿਲ਼ਦਾ ਓਹ ਯਾਰਾਂ ਪਿੱਛੇ ਕੱਢੇ ਤੂੰ stand ਦੇਖ ਲੀਂ ਓਹ ਪਤਾ ਮੈਨੂੰ ਜਿੱਥੇ ਖੱਡਗਿਆ ਨੀ ਹਿੱਲ ਦਾ ਓਹ ਤੇਰੇ ਰੰਗ ਵਾਂਗੂੰ ਨੀਤ ਸਾਫ ਮੁੰਡੇ ਦੀ ਵੇ ਤੇਨੂੰ ਦੀਲ ਹਾਰ ਨੇ ਦਾ ਏਹੀ reason ਏ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ ਵੀ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ ਓਹ ਜੱਟਾਂ ਦੇ ਵੀ ਪੁੱਤ master piece ਨੇ
Writer(s): Desi Crew, Kaptaan Lyrics powered by www.musixmatch.com
instagramSharePathic_arrow_out