album cover
Ik Gera
album cover
Utwór Ik Gera został wydany 1 października 2019 przez T-Series jako część albumu Ik Gera - Single
1 października 2019
WytwórniaT-Series
BPM160
Melodyjność
Akustyczność
Valence
Taneczność
Energia

Teledysk

Teledysk

Tekst Utworu

[Verse 1]
ਤੇਰੇ ਇਕ ਗੇੜੇ ਉਤੋਂ ਨੀ ਮੈਂ ਸਵਾ ਲੱਖ ਵਾਰ ਦਾਂ
ਦੂਜੇ ਗੇੜੇ ਉਤੋਂ ਬਿੱਲੋ ਜਾਨ ਤਕ ਵਾਰ ਦਾਂ
(ਦੂਜੇ ਗੇਹੜੇ ਉਤੋਂ ਬਿੱਲੋ)
[Verse 2]
ਤੇਰੇ ਇਕ ਗੇਹੜੇ ਉਤੋਂ ਨੀ ਮੈਂ ਸਵਾ ਲੱਖ ਵਾਰ ਦਾਂ
ਦੂਜੇ ਗੇੜੇ ਉਤੋਂ ਬਿੱਲੋ ਜਾਣ ਤਕ ਵਾਰ ਦਾਂ
[Verse 3]
ਤੇਰੇ ਹਾਸੇ ਉਤੋਂ ਵਾਰਾਂ ਮੈਂ ਕਰੋੜ
ਤੇਰੇ ਹਾਸੇ ਉਤੋਂ ਵਾਰਾਂ ਮੈਂ ਕਰੋੜ
ਨੀ ਜਿੰਨੀ ਵਾਰੀ ਤੂੰ ਨਚੇਂਗੀ
[Verse 4]
ਨੀ ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਉੱਨੀ ਵਾਰੀ ਵਾਰੂ ਜੱਟ ਨੋਟ
[Verse 5]
ਬਲੈਕ ਤੇਰੇ ਚੁੰਨੀ ਉੱਤੇ ਵਾਈਟ ਨੇ ਸਿਤਾਰੇ ਨੀ (ਵਾਈਟ ਨੇ ਸਿਤਾਰੇ ਨੀ)
ਕੰਨਾਂ ਵਿੱਚ ਝੁਮਕੇ ਹਾਏ ਲੈਂਦੇ ਨੇ ਨਜ਼ਾਰੇ ਨੀ
ਬਲੈਕ ਤੇਰੇ ਚੁੰਨੀ ਉੱਤੇ ਵਾਈਟ ਨੇ ਸਿਤਾਰੇ ਨੀ
ਕੰਨਾਂ ਵਿੱਚ ਝੁਮਕੇ ਹਾਏ ਲੈਂਦੇ ਨੇ ਨਜ਼ਾਰੇ ਨੀ
[Verse 6]
ਹੋ ਵੱਜੀ ਦਿਲ ਉੱਤੇ ਭਾਰੀ ਮੇਰੇ ਚੋਟ
ਦਿਲ ਉੱਤੇ ਭਾਰੀ ਮੇਰੇ ਚੋਟ
ਨੀ ਜਿੰਨੀ ਵਾਰੀ ਤੂੰ ਨਚੇਂਗੀ
[Verse 7]
ਨੀ ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਉੱਨੀ ਵਾਰੀ ਵਾਰੂ ਜੱਟ ਨੋਟ
[Verse 8]
ਲੈਕੇ ਜਾਣਾ ਤੈਨੂੰ ਹਾਏ ਮੈਂ ਪਿੰਡ ਧਰੋਵਾਲੀ
ਛੇਤੀ ਛੇਤੀ ਜਾਣ ਦੀ ਤੂੰ ਖਿੱਚ ਲੇ ਤਿਆਰੀ ਨੀ
ਲੈਕੇ ਜਾਣਾ ਤੈਨੂੰ ਹਾਏ ਮੈਂ ਪਿੰਡ ਧਰੋਵਾਲੀ
ਛੇਤੀ ਛੇਤੀ ਜਾਣ ਦੀ ਤੂੰ ਖਿੱਚ ਲੇ ਤਿਆਰੀ ਨੀ
ਲਾਉਣੀ ਰੰਧਾਵਿਆਂ ਦੀ ਤੇਰੇ ਨਾ ਨਾ ਗੋਤ
ਰੰਧਾਵਿਆਂ ਦੀ ਤੇਰੇ ਨਾ ਨਾ ਗੋਤ
ਨੀ ਜਿੰਨੀ ਵਾਰੀ ਤੂੰ ਨਚੇਂਗੀ
[Verse 9]
ਨੀ ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਜਿੰਨੀ ਵਾਰੀ ਤੂੰ ਨਚੇਂਗੀ
ਉੱਨੀ ਵਾਰੀ ਵਾਰੂ ਜੱਟ ਨੋਟ
ਉੱਨੀ ਵਾਰੀ ਵਾਰੂ ਜੱਟ ਨੋਟ
Written by: Guru Randhawa
instagramSharePathic_arrow_out􀆄 copy􀐅􀋲

Loading...