album cover
Tera Tera
album cover
Utwór Tera Tera został wydany 19 listopada 2019 przez Vehli Janta Records jako część albumu Tera Tera - Single
19 listopada 2019
WytwórniaVehli Janta Records
BPM
Melodyjność
Akustyczność
Valence
Taneczność
Energia

Tekst Utworu

[Verse 1]
ਕਿਸੇ ਦਾ ਰਾਮ ਕਿਸੇ ਦਾ ਅੱਲਾ
ਕਿਸੇ ਦੇ ਬਹੁਤੇ ਕਿਸੇ ਦਾ ਕੱਲਾ
ਕਿਸੇ ਦਾ ਯਾਰ ਕਿਸੇ ਦਾ ਛੱਲਾ
ਸੱਬ ਏ ਤੇਰਾ ਤੇਰਾ ਤੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਕੱਖ ਨਾ ਮੇਰਾ ਮੇਰਾ ਮੇਰਾ ਮੇਰਾ
ਮੇਰਾ ਮੇਰਾ ਮੇਰਾ
[Verse 2]
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਕੱਖ ਨਾ ਮੇਰਾ ਮੇਰਾ ਮੇਰਾ ਮੇਰਾ
ਮੇਰਾ ਮੇਰਾ ਮੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
[Verse 3]
ਓਹ ਤੂੰ ਹੀ ਖੁਦਾ ਏ ਤੂੰ ਹੀ ਖੁਦਾਈ
ਤੂੰ ਹੀ ਖਲਕਤ ਇਹ ਹੈ ਬਣਾਈ
ਤੂੰ ਹੀ ਖੇਲ ਇਹ ਹੈ ਰਚਾਈ
ਤੇਰੇ ਬਿਨਾ ਨਾ ਕੋਈ ਭਾਈ
ਤੂੰ ਹੀ ਰੰਗ ਏ ਤੂੰ ਹੀ ਢੰਗ ਏ
ਤੂੰ ਹੀ ਸ਼ਾਹ ਤੇ ਤੂੰ ਹੀ ਮਲੰਗ ਏ
ਤੂੰ ਹੀ ਸੂਰਜ ਤੂੰ ਹੀ ਚੰਦ ਏ
ਤੂੰ ਹੀ ਸੱਬ ਤੇ ਓਹ ਅੰਗ ਸੰਗ ਏ
[Verse 4]
ਰੋਜ਼ੀ ਰੋਟੀ ਦੀ ਵੀ ਕਦਰ ਕਰੀ
ਹੋ ਜਿੰਨੀ ਮਿਲ ਗਈ ਸਬਰ ਕਰੀ
ਤੇਥੋਂ ਨੀਵੇਂ ਦੇ ਲਈ ਅੱਖ ਭਰੀ
ਤੇ ਤਕਦਿਆਂ ਦੇ ਨਾਲ ਗਦਰ ਕਰੀ
ਆਕਾਸ਼ ਕਿੰਨੇ ਪਾਤਾਲ ਕਿੰਨੇ
ਤੂੰ ਦੱਸ ਗਿਆ ਬਾਬਾ ਹਾਲ ਕਿੰਨੇ
ਸਾਇੰਸ ਨੂੰ ਲਾ ਗਏ ਸਾਲ ਕਿੰਨੇ
ਕੁਝ ਮੂਰਖ ਕਰਨ ਸਵਾਲ ਕਿੰਨੇ
[Verse 5]
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਕੱਖ ਨਾ ਮੇਰਾ ਮੇਰਾ ਮੇਰਾ ਮੇਰਾ
ਮੇਰਾ ਮੇਰਾ ਮੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
[Verse 6]
ਹੋ ਕਰ ਆਇਆ ਹੂੰ ਇਨਸਾਨੋਂ ਕਿ ਗਲੀਆਂ ਸੇ
ਇਨਸਾਨੀਅਤ ਨਾ ਮਿਲੀ ਇਨਸਾਨ ਨਾ ਮਿਲਾ
ਇਬਾਦਤ ਕੇ ਨਾਮ ਪੇ ਝੰਡੇ ਤੋਂ ਮਿਲੇ
ਇਬਾਦਤ ਨਾ ਮਿਲੀ ਭਗਵਾਨ ਨਾ ਮਿਲਾ
[Verse 7]
ਹੋ ਜੱਸਰ ਖੋਇਆ ਜੱਸਰ ਭੁੱਲਿਆ
ਮੈਂ ਤਾਂ ਫਿਰਦਾ ਐਥੇ ਰੁੱਲਿਆ
ਨਾ ਕੋਈ ਨੇਤਰ ਅਕਲ ਦਾ ਖੁੱਲ੍ਹਿਆ
ਬਣ ਗਿਆ ਨੱਚਦਾ ਫਿਰਦਾ ਬੁੱਲ੍ਹਿਆ
[Verse 8]
ਮੇਰੇ ਔਗੁਣਾਂ ਉੱਤੇ ਪਰਦਾ
ਜਦੋ ਵੀ ਕਰਦਾ ਤੂੰ ਹੀ ਕਰਦਾ
ਤੂੰ ਹੀ ਜਿੱਤ'ਦਾ ਮੈਂ ਤਾਂ ਹਾਰਦਾ
ਤੇਰੇ ਬਿਨਾ ਨਾ ਪਲ ਵੀ ਸਰਦਾ
[Verse 9]
ਏਹ ਗੀਤ ਵੀ ਤੇਰੇ ਰੀਤ ਵੀ ਤੇਰੇ
ਬਣਦੇ ਕਦੇ ਸੰਗੀਤ ਵੀ ਤੇਰੇ
ਰਾਜ ਵੀ ਤੇਰੇ ਤਾਜ ਵੀ ਤੇਰੇ
ਚਿੜੀ ਵੀ ਤੇਰੀ ਬਾਜ਼ ਵੀ ਤੇਰੇ
ਪਾਠ ਤੇਰੇ ਨਮਾਜ਼ ਵੀ ਤੇਰੇ
ਸਾਰੇ ਇਹ ਅਲਫਾਜ਼ ਵੀ ਤੇਰੇ
ਬਿਗੜੇ ਸੰਵਰੇ ਕਾਜ ਵੀ ਤੇਰੇ
ਤੇਰਾ ਸੱਬ ਏ ਤੇਰਾ
[Verse 10]
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਕੱਖ ਨਾ ਮੇਰਾ ਮੇਰਾ ਮੇਰਾ ਮੇਰਾ
ਮੇਰਾ ਮੇਰਾ ਮੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
ਸੱਬ ਏ ਤੇਰਾ ਤੇਰਾ ਤੇਰਾ ਤੇਰਾ
ਤੇਰਾ ਤੇਰਾ ਤੇਰਾ
Written by: Tarsem Jassar, Western Penduz
instagramSharePathic_arrow_out􀆄 copy􀐅􀋲

Loading...