Tekst Utworu

Desi Crew, Desi Crew (Desi Crew, Desi Crew) Peacock broach ਜਿਹਾ ਤੈਨੂੰ ਕੁੜੀਆਂ ਕਹਿੰਦੀਆਂ ਮਹਿੰਗਾ ਮੋਰਾਂ ਦੇ ਖੰਭਾਂ ਦਾ ਵੇ ਮੈਂ ਫਿਰਾਂ ਬਣਾਉਣ ਨੂੰ ਲਹਿੰਗਾ ਬਾਕੀ ਰਹਿੰਦੀ ਜ਼ਿੰਦਗੀ ਵੇ ਜੱਟਾ, ਲਾ ਦਾਂ ਤੇਰੇ ਲੇਖੇ (Bains) ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਹੋ ਗਈ ਮੁਟਿਆਰ, ਸਿੱਖਾ ਤੁਰਨਾ ਮੈਂ ਸੱਪਾਂ ਤੋਂ ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ (ਲੋਕਾਂ ਦੀਆਂ ਖੱਪਾਂ ਤੋਂ) ਹੋ ਗਈ ਮੁਟਿਆਰ, ਸਿੱਖਾ ਤੁਰਨਾ ਮੈਂ ਸੱਪਾਂ ਤੋਂ ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ (ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ) ਮੈਨੂੰ ਲੈ ਜਾ ਮੰਗ ਕੇ ਵੇ ਕਿੰਨਾ ਚਿਰ ਹੋਰ ਪਾਲਣਗੇ ਪੇਕੇ? (Bains) ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਅੱਖਾਂ ਜਦੋਂ blink ਕਰਾਂ ਓਨੀ ਵਾਰ ਤੈਨੂੰ think ਕਰਾਂ ਬੁੱਲ੍ਹੀਆਂ ਆਪ ਗੁਲਾਬੀ ਨੇ ਨਾ lip gloss ਨਾ' pink ਕਰਾਂ ਵਿੱਚ peg ਅੰਗਰੇਜੀ ਦੇ ਮੇਰੇ ਨੈਣ ਦੇਸੀ ਦੇ ਠੇਕੇ (Bains) ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਹੋ, ਜੱਟਾ, ਤੇਰੇ hater'an ਦੀ ਗਿਣਤੀ ਐ zero ਵੇ ਲੋਕਾਂ ਦੇ ਲਈ Bains, Bains, ਮੇਰੇ ਲਈ ਤੂੰ hero ਵੇ (ਮੇਰੇ ਲਈ ਤੂੰ hero ਵੇ) ਜੱਟਾ, ਤੇਰੇ hater'an ਦੀ ਗਿਣਤੀ ਐ zero ਵੇ ਲੋਕਾਂ ਦੇ ਲਈ Bains, Bains, ਮੇਰੇ ਲਈ ਤੂੰ hero ਵੇ (ਲੋਕਾਂ ਦੇ ਲਈ Bains, Bains, ਮੇਰੇ ਲਈ ਤੂੰ hero ਵੇ) ਮੇਰੇ ਦਿਲ ਦੇ ਬੂਹੇ 'ਤੇ ਲੱਗ ਜਾ ਆ, ਸੋਨੇ ਦੀਏ ਮੇਖੇ (Bains) ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ
Writer(s): Desi Crew Lyrics powered by www.musixmatch.com
instagramSharePathic_arrow_out