Tekst Utworu

Desi Crew, Desi Crew (Desi Crew, Desi Crew) ਹੋ ਤਾਲਾ, ਤਾਲਾ, ਤਾਲਾ ਹੋ ਤਾਲਾ, ਤਾਲਾ, ਤਾਲਾ ਹਾਏ ਨੀ ਮੇਰਾ ਦਿਲ ਮੰਗਦਾ, ਦਿਲ ਮੰਗਦਾ ਹੋ, ਮੁੰਡਾ ਮੰਗਦਾ track suit ਵਾਲਾ ਹਾਏ ਨੀ ਮੇਰਾ ਦਿਲ ਮੰਗਦਾ, ਦਿਲ ਮੰਗਦਾ ਹੋ, ਮੁੰਡਾ ਮੰਗਦਾ track suit ਵਾਲਾ ਹਾਏ ਨੀ ਮੇਰਾ ਦਿਲ ਮੰਗਦਾ ਦਿਲ ਮੰਗਦਾ, ਦਿਲ ਮੰਗਦਾ ਨੀ ਜੱਟ Chandigarh ਦਾ 'ਤੇ ਮੇਰੇ ਨਾਲ ਪੜ੍ਹਦਾ ਹੋ, ਚੋਰੀ-ਚੋਰੀ ਤੱਕਣੇ ਨੂੰ ਰਾਹਾਂ ਵਿਚ ਖੜ੍ਹਦਾ ਹੋ, ਲੱਗਦਾ ਏ ਇੰਝ ਜੋ ਪਿਆਰ ਬਾਹਲਾ ਕਰਦਾ 'ਤੇ ਸਮਝ ਨਾ ਆਵੇ ਮੈਨੂੰ ਕਿੰਝ ਰੱਖਾਂ ਪਰਦਾ? ਜਦੋਂ ਹੱਸਦਾ ਸੁਨੱਖਾ ਲੱਗੇ ਬਾਹਲਾ ਹੱਸਦਾ ਸੁਨੱਖਾ ਲੱਗੇ ਬਾਹਲਾ ਹਾਏ ਨੀ ਮੇਰਾ ਦਿਲ ਮੰਗਦਾ, ਦਿਲ ਮੰਗਦਾ ਹੋ, ਮੁੰਡਾ ਮੰਗਦਾ track suit ਵਾਲਾ ਹਾਏ ਨੀ ਮੇਰਾ ਦਿਲ ਮੰਗਦਾ, ਦਿਲ ਮੰਗਦਾ ਹੋ, ਮੁੰਡਾ ਮੰਗਦਾ track suit ਵਾਲਾ ਹਾਏ ਨੀ ਮੇਰਾ ਦਿਲ ਮੰਗਦਾ ਹੋ ਆਰੀ, ਆਰੀ, ਆਰੀ ਹੋ ਆਰੀ, ਆਰੀ, ਆਰੀ ਹੋ, ਸੂਰਮਾ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਤੂੰ ਲੱਗੇ ਮੈਨੂੰ ਵਧੀਆ ਰਕਾਨੇ ਪੀ ਕੇ ਅਧੀਆ ਹੋ ਧੁੱਪ ਜਿਹਾ ਰੰਗ ਨੱਚੇਂ ਮਾਰ-ਮਾਰ ਅੱਡੀਆਂ ਸਰੋਂ ਦਾ ਫੁੱਲ ਲੱਗਦੀ ਤੇ ਲਾਟ ਵਾਂਗੂ ਜਗਦੀ ਹੋ, ਕਰਾਂ ਕੀ ਸਿਫ਼ਤ ਮੈਨੂੰ ਸੋਂਹ ਲੱਗੇ ਰੱਬ ਦੀ ਹੋਸ਼ ਗੁੰਮ ਗਏ 'ਤੇ ਚੜ੍ਹ ਗਈ ਖ਼ੁਮਾਰੀ ਹੋਸ਼ ਗੁੰਮ ਗਏ 'ਤੇ ਚੜ੍ਹ ਗਈ ਖ਼ੁਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਨੀ ਰੋਹਬ ਓਹਦਾ ਵੱਖਰਾ 'ਤੇ ਜਿਵੇਂ ਮੇਰਾ ਨਖਰਾ ਹੋ ਅੱਖ ਨਾ ਕੋਈ ਚੱਕਦਾ ਨੀ ਰੋਹਬ ਕਾਇਮ ਰੱਖਦਾ 'ਤੇ ਘੈਂਟ ਮੈਨੂੰ ਲੱਗਦਾ style ਓਹਦੀ ਪੱਗ ਦਾ ਹੋ ਟੌਰ ਜ਼ਰਾ ਹੱਟਕੇ ਓਹ ਕਿੰਨੀਆਂ ਨੂੰ ਠੱਗਦਾ 'ਤੇ ਯਾਰੀ ਮੇਰੇ ਨਾਲ਼ ਲਾਉਣ ਨੂੰ ਉਹ ਕਾਹਲਾ ਮੇਰੇ ਨਾਲ਼ ਲਾਉਣ ਨੂੰ ਉਹ ਕਾਹਲਾ ਹਾਏ ਨੀ ਮੇਰਾ ਦਿਲ ਮੰਗਦਾ, ਦਿਲ ਮੰਗਦਾ ਹੋ, ਮੁੰਡਾ ਮੰਗਦਾ track suit ਵਾਲਾ ਹਾਏ ਨੀ ਮੇਰਾ ਦਿਲ ਮੰਗਦਾ, ਦਿਲ ਮੰਗਦਾ ਹੋ, ਮੁੰਡਾ ਮੰਗਦਾ track suit ਵਾਲਾ ਹਾਏ ਨੀ ਮੇਰਾ ਦਿਲ ਮੰਗਦਾ ਹੋ ਤੂੰ ਤਾਂ solitaire ਦਾ ਜੋ ਆਸ਼ਿਕਾਂ ਨੂੰ ਘੇਰਦਾ ਸੁਰੂਰ ਹੋਇਆ ਜੱਟ ਨੂੰ ਦਿਲਾਂ ਦੇ ਹੇਰ-ਫੇਰ ਦਾ ਆ ਨਸ਼ਾ ਏ ਜਨਾਬ ਦਾ ਜਿਓਂ ਘੜਾ ਕੋਈ ਸ਼ਰਾਬ ਦਾ ਨੀ ਗੱਭਰੂ Dosanjh'an ਆਲਾ ਤੇਰੇ ਹੀ ਹਿਸਾਬ ਦਾ Laddi Chahal ਖਿੱਚੀ ਫ਼ਿਰਦਾ ਤਿਆਰੀ Laddi Chahal ਖਿੱਚੀ ਫ਼ਿਰਦਾ ਤਿਆਰੀ ਹਾਏ ਸੂਰਮਾ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਿਆ ਬਾਰੂਦ ਹੋ ਗਿਆ, ਬਾਰੂਦ ਹੋ ਗਿਆ ਹਾਏ ਸੂਰਮਾ ਬਾਰੂਦ ਹੋ ਗਿਆ ਬਾਰੂਦ ਹੋ ਗਿਆ, ਬਾਰੂਦ ਹੋ ਗਿਆ
Writer(s): Iralaadi Iralaadi Lyrics powered by www.musixmatch.com
instagramSharePathic_arrow_out