Teledysk

Diljit Dosanjh: Faraar (Audio) G.O.A.T. | Latest Punjabi Song 2020
Obejrzyj teledysk {trackName} autorstwa {artistName}

Dostępny w

Kredyty

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Ranbir Singh
Ranbir Singh
Lyrics
Youngstarr Pop Boy
Youngstarr Pop Boy
Composer
PRODUCTION & ENGINEERING
Youngstarr Pop Boy
Youngstarr Pop Boy
Producer

Tekst Utworu

YoungStarr Pop Boy Yeah, yeah, yeah, yeah ਹੋ, ਤੇਰਾ ਟੌਰ ਲਿਸ਼ਕੋਰਾ ਮਾਰਦਾ ਪੂਰੀ ਫ਼ਿਰਦਾ ਕਰਾਉਨਾ ਅੱਤ ਵੇ ਤੈਨੂੰ ਜੱਚਦੇ brand, ਸੋਹਣਿਆ Rado ਫਬਦੀ ਆ ਤੇਰੇ ਹੱਥ ਵੇ ਤੇਰੇ ਯਾਰ ਬੇਲੀ ਨਿਤ ਰਹਿੰਦੇ ਨੇ ਨਾਲ਼ ਗੱਡੀਆਂ 'ਚ ਪੂਰੇ ਲੈਸ ਵੇ ਤੇਰਾ ਉਡੇ ਕਾਫ਼ਿਲਾ ਵੇ ਤੂੰ ਮਿਲ਼ਦਾ ਐ by chance ਵੇ ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ ਓ, ruffian men ਤੇਰੇ ਨਾਲ਼ ਜਿਹੜੇ ਬਹਿਣ ਪੂਰੇ ਮਾਫ਼ੀਆ ਦੇ touch ਰੱਖਦਾ ਤੈਨੂੰ ਵੇਖ-ਵੇਖ ਅਜਕਲ ਹਰ ਕੋਈ ਵੈਲਪੁਣੇ ਦੀ ਆ feel ਚੱਕਦਾ ਓ, ਚਰਚੇ ਬਜ਼ਾਰਾਂ ਵਿੱਚ ਨਾਮ ਅਖ਼ਬਾਰਾਂ ਵਿੱਚ ਤੇਰੇ ਭਾਵੇਂ ਆਮ ਛੱਪਦੇ ਲੱਭਿਆ ਵੇ ਜਦੋਂ ਤੇਰੇ ਬਾਰੇ ਸਿਰਨਾਵਾਂ ਹਰ ਕੋਈ ਬਸ ਜੱਟ ਦੱਸਦਾ ਸ਼ੇਰਾਂ ਵਾਂਗੂ ਫ਼ਿਰੇ ਵੇ ਤੂੰ rule ਕਰਦਾ ਵੈਰੀਆਂ ਦਾ ਝੁੰਡ ਵੇ ਸਿਆਰ ਹੋ ਗਿਆ ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ ਹੋ, living style ਤੇਰਾ, heavy profile ਤੇਰੇ ਬਾਰੇ ਕੱਲੀ-ਕੱਲੀ ਗੱਲ ਜੱਚੀ ਪਈ ਆ Silence killer, presence ਵੇ ਤੇਰੀਆਂ ਅੱਖਾਂ ਦੇ ਵਿੱਚ ਧੁਰ ਤਕ ਰੱਚੀ ਪਈ ਆ Goshawk ਵਾਂਗ ਵੇ ਤੂੰ ਕਰਕੇ ਸ਼ਿਕਾਰ Ranbir, ਮਾਰ ਜਾਵੇਗਾ ਉਡਾਰੀ ਦੂਰ ਦੀ One side ਸਾਡਾ ਵੇ ਪਿਆਰ ਚੱਲਦਾ ਵੇ ਹਾਲੇ ਯਾਰੀ ਤੇਰੇ ਨਾਲ਼ ਸਾਡੀ ਕੱਚੀ ਜਿਹੀ ਆ ਮਾਰਕੇ ਤੂੰ ਝਿੜਕਾਂ ਵੇ ਮੋੜ ਨਾ ਦੇਵੀਂ ਸਾਡਾ ਆਉਣਾ-ਜਾਣਾ ਵਾਰ-ਵਾਰ ਹੋ ਗਿਆ ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
Writer(s): Ranbirsingh Ranbirsingh Lyrics powered by www.musixmatch.com
instagramSharePathic_arrow_out