Tekst Utworu

ਓ, ਦੇਸੀ ਮੁੰਡੇ ਕੁੜੇ ਅਜਨਾਲੇ ਵੱਲ ਦੇ ਦੁਨੀਆਂ ਏ ਘੁੰਮੀ, ਨਾ ਤੂੰ ਜਾਣੀ ਕੱਲ੍ਹ ਦੇ ਜੇ ਤੂੰ Versace'an ਪਸੰਦ ਕਰਦੀ ਸਾਨੂੰ ਨੇੜੇ ਲਾ-ਲਾ ਅਸੀਂ Gucci set ਆਂ ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ अपना जो area, वो border के पास है Chemicals भी मिलते और मिलती भी घास है धोखा ना करेंगे, ना ही कोई chance है अकड़ से रहते हैं, यही तो romance है यही तो romance है (हो) यही तो romance है (yeah, yeah) यही तो romance है यही तो romance है ਉਂਝ ਘੂਰ ਨਾਲ਼ ਚੇਹਰਿਆਂ ਤੋਂ ਰੰਗ 'ਡਾ ਦਿਏ ਤੂੰ ਗੱਲ ਕਰ, ਜਿੰਦ ਤੇਰੇ ਨਾਮੇ ਲਾ ਦਿਏ ਕਿਸੇ ਦੇ ਖ਼ਿਆਲਾਂ ਨਾਲ਼ ਕੀਤਾ ਨਾ play ਜੇ ਕੋਈ ਸਾਡੇ ਜ਼ੋਰ ਪਾਵੇ, ਫ਼ੇਰ ਪਾਉਂਦੇ bend ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ... (यही तो romance है) ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
Writer(s): Amritpal Singh Dhillon, Gagun Singh Randhawa, Shinda Khalon Lyrics powered by www.musixmatch.com
instagramSharePathic_arrow_out