Teledysk

Ikk Kudi - Siddhant Bhosle | Cover Version
Obejrzyj teledysk {trackName} autorstwa {artistName}

Dostępny w

Kredyty

PERFORMING ARTISTS
Siddhant Bhosle
Siddhant Bhosle
Actor
COMPOSITION & LYRICS
Amit Trivedi
Amit Trivedi
Composer
Late Shri Shiv Kumar Batalvi
Late Shri Shiv Kumar Batalvi
Songwriter

Tekst Utworu

ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹਾਏ, ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹਾਏ, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਹੋ, ਸੂਰਤ ਉਸਦੀ ਪਰੀਆਂ ਵਰਗੀ ਸੀਰਤ ਦੀ ਉਹ ਸਰੀਅਮ ਲਗਦੀ ਹੱਸਦੀ ਹੈ ਤਾਂ ਫ਼ੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ ਉਮਰ ਅਜੇ ਹੈ ਮਰਕੇ ਅੱਗ ਦੀ ਪਰ ਨੈਣਾਂ ਦੀ ਗੱਲ ਸਮਝਦੀ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ
Writer(s): Amit Trivedi, Late Shri Shiv Kumar Batalvi Lyrics powered by www.musixmatch.com
instagramSharePathic_arrow_out