Teledysk

Bambiha Bole (feat. Sidhu Moose Wala)
Obejrzyj teledysk {trackName} autorstwa {artistName}

Dostępny w

Kredyty

PERFORMING ARTISTS
Amrit Maan
Amrit Maan
Vocals
Sidhu Moose Wala
Sidhu Moose Wala
Vocals
COMPOSITION & LYRICS
Amrit Maan
Amrit Maan
Songwriter
Ikwinder Singh
Ikwinder Singh
Composer
Sidhu Moose Wala
Sidhu Moose Wala
Songwriter
PRODUCTION & ENGINEERING
Ikky
Ikky
Producer

Tekst Utworu

ਹਾਂ ਜੀ, Amrit Maan ਜੀ ਸਾਨੂੰ ਬੰਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁੱਝ ਮਿਲ਼ ਸਕਦਾ? ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਇਹ ਕਈਆਂ ਦੇ ਵੱਜਣਾ ਲਫੇੜੇ ਵਾਂਗੂ ਹੋ, ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਐ ਤਾਲ਼ੇ ਨੀ ਚਾਲ ਤੇਂਦੂਏ ਵਰਗੀ ਕੁੜਤੇ Giza cotton ਵਾਲ਼ੇ ਨੀ ਕੀਤੇ ਹੱਡ ਵੈਰੀ ਦੇ ਪੋਲੇ, ਅੱਧੀ ਰਾਤ police ਜੀ ਟੋਲੇ ਹੋ ਗਿਆ murder ਤੂਤ ਦੇ ਓਹਲੇ ਨੀ ਬੰਬੀਹਾ ਬੋਲੇ (one time for your mind, one time...) ਬੋਲੇ, ਨੀ ਬੰਬੀਹਾ ਬੋਲੇ ਦੁਨੀਆ ਵੇਖ-ਵੇਖ ਕੇ ਡਰਦੀ, ਜੱਟ ਦੀ ਮੁੱਛ W ਵਰਗੀ ਚਾਹੇ ਗਰਮੀ, ਚਾਹੇ ਸਰਦੀ, ਤੜਕੇ ਉਠ ਕੇ ਚੱਬਦਾ ਸ਼ੋਲੇ ਨੀ ਬੰਬੀਹਾ ਬੋਲੇ, ਬੋ-ਬੋ-ਬੋਲੇ, ਨੀ ਬੰਬੀਹਾ ਬੋਲੇ (One time for your mind) (One time for your mind) ਹੋ, ਨੂਰ ਚਿਹਰੇ 'ਤੇ ਮਿਲ਼ੇ ਮੜੰਗਾ Bombay ਆਲ਼ੇ actor ਨਾ' ਅੱਜ ਵੀ ਗੱਭਰੂ ਪੈਲ਼ੀ ਵਾਹੁੰਦਾ Hindustan Tracktor ਨਾ' ਜੱਟ 'ਤੇ ਚੜ੍ਹ ਗਈ ਅੜ੍ਹਬ ਜਵਾਨੀ, ਸੁਣਦਾ major ਰਾਜਸਥਾਨੀ ਅੱਜ ਵੀ ਪਹਿਲਾ ਧਰਮ ਕਿਸਾਨੀ, ਤਾਂਹੀ ਰੱਬ ਨਹੀਂ ਰੱਖਦਾ ਓਹਲੇ ਨੀ ਬੰਬੀਹਾ ਬੋਲੇ, ਬੋਲੇ, ਨੀ ਬੰਬੀਹਾ ਬੋਲੇ ਸਰਕਾਰੀ notice ਵਰਗਾ ਰੁਤਬਾ ਬੱਲੀਏ, ਜੱਟ ਦੇ sign'an ਦਾ ਲੰਡੀਆਂ ਪੂਛਾਂ ਵਾਲ਼ਾ ਰੱਖਿਆ ਜੋੜਾ Dobermann'an ਦਾ ਓ, ਜੋੜਾ Dobermann'an ਦਾ ਨਾਮ ਤਾਰੇ ਵਾਂਗੂ ਚਮਕੇ, ਜਿੱਥੇ ਖੜ੍ਹ ਜਾਂਦਾ ਏ ਜਮ ਕੇ ਵੈਰੀ ਦੀ ਲੱਤ ਡਿੱਗੀ ਚੋਂ ਲਮਕੇ ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ ਹੋ, ਅੱਜ ਵੀ ਆਪਣੇ ਨਾਂ ਤੋਂ ਮੂਹਰੇ ਰੱਖਿਆ ਪਿੰਡ ਦਾ ਨਾਮ ਕੁੜੇ ਕਿਸੇ-ਕਿਸੇ ਨਾਲ਼ ਸਾਂਝਾ ਕਰਦੈ ਆਥਣ ਆਲ਼ਾ ਜਾਮ ਕੁੜੇ ਲਾਉਂਦਾ ਨਿਤ ਨਿਸ਼ਾਨੇ ਟੀਸੀ, ਨਾ 'ਫੀਮ, ਚਿੱਟਾ, ਨਾ ਸ਼ੀਸ਼ੀ ਤਿੰਨੇ ਯਾਰ ਬਣਾਈ ਫਿਰਦੈ, SHO, SSP, DC ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ) ਬੋਲੇ, ਨੀ ਬੰਬੀਹਾ ਬੋਲੇ (ਬੋਲੇ, ਨੀ ਬੰਬੀਹਾ ਬੋਲੇ) ਬੋਲੇ, ਨੀ ਬੰਬੀਹਾ ਬੋਲੇ (Finally) (Si-Si-Si-Si-Sidhu Moose Wala) ਹੋ, ਮੂਸੇ ਪਿੰਡ ਚੋਂ rage ਤੇ ਜੁੜੀਆਂ ਦੂਰ-ਦੂਰ ਤਕ ਤਾਰਾਂ ਨੀ ਜੀਹਨੂੰ ਪੱਟਦਾ, ਜਿਹੜਾਂ ਚੋਂ ਪੱਟਦਾ ਤਾਹੀਓਂ ਕਹਿੰਦੇ ੫੯੧੧ ਨੀ ਚੋਬਰ ਜਾਫੀ ਵੱਜਦਾ ਗੁੱਟ ਦਾ, PB-੩੧ ਵਿੱਚੋ ਉਠਦਾ ਨੀ ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ਨੀ ਬੰਬੀਹਾ ਬੋਲੇ, ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ ਜਦੋਂ ਦੀ ਕਲਮ ਚੋਬਰ ਨੇ ਚੱਕੀ, ਰਗੜੇ ਅੱਖ ਜਿਨ੍ਹਾਂ 'ਤੇ ਰੱਖੀ ਕੱਲਾ ਹੀ ਫਿਰਦਾ ਸੱਭ ਨੂੰ ਧੱਕੀ ਨੀ ਬੰਬੀਹਾ ਬੋਲੇ, ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ ਓ, ਡੱਬ ੪੫ ਗਲ਼ ਤਕ ਭਰਿਆ ਹਿੱਕਾਂ ਦਿੰਦਾ ਪਾੜ ਕੁੜੇ Woofer'an ਉਤੇ ਮਿਰਜਾ ਗਾਉਂਦੀ ਸੁਣ Jaswinder Brar ਕੁੜੇ ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ ਆਉਂਦਾ ਫ਼ਿਰ ਸਵਾਦ ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ ਓ, ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ, ਲਈ ਫਿਰਦਾ ਮੌਤ ਨਾਲ਼ ਫੇਰੇ ਹੋ, ਥਾਪੀ ਮਾਰ ਬਿਗਾਨੇ ਘੇਰੇ ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ ਹੋ, ਦੁਨੀਆ ਲਾਉਂਦੀ ਫਿਰਦੀ ਸੀਫਾਂ, ਜੱਟ ਦਾ ਕੱਦ ਜਿਉਂ Burj Khalifa ਨੀ ਉਹ ਕਿੱਥੇ ਗੌਲ਼ਦਾ beef'an ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ Saddam Hussein ਦੇ ਬਿਆਨਾਂ ਵਰਗੇ ਗੱਭਰੂ ਲਿਖਦਾ ਗਾਣੇ ਨੀ ਹੋ, ਮੂਸਿਓਂ ਲੈਕੇ ਗੋਨਿਆਣੇ ਤਾਂਈ ਜਾਣਦੇ ਨੇ ਸੱਭ ਠਾਣੇ ਨੀ Nature ਮੁੱਢ ਤੋਂ ਰਿਹਾ ਕਲ਼ੇਸੀ, Russian weapon, ਗੱਭਰੂ ਦੇਸੀ ਕੱਲ੍ਹ ਨੂੰ ਸ਼ਹਿਰ ਬਠਿੰਡੇ ਪੇਸ਼ੀ ਨੀ ਬੰਬੀਹਾ ਬੋਲੇ (ਬੰਬੀਹਾ ਬੋਲੇ), ਬੋਲੇ, ਨੀ ਬੰਬੀਹਾ ਬੋਲੇ, ਹਾਏ-ਹਾਏ ਸੀ ਜਾਂਦੈ ਬੜੇ ਚਿਰਾਂ ਤੋਂ ਟਾਲੀ ਪੂਰਾ ਸ਼ਹਿਰ ਹੋ ਗਿਆ ਖਾਲੀ ਐਤਕੀ ਬੋਲੂਗੀ ੨੦ ਸਾਲੀ ਨੀ ਬੰਬੀਹਾ ਬੋਲੇ (ਨੀ ਬੰਬੀਹਾ ਬੋਲੇ) (It's an Ikwinder Singh production)
Lyrics powered by www.musixmatch.com
instagramSharePathic_arrow_out