album cover
Flower
album cover
00:00
00:20
00:30
00:35
00:45
01:00
01:15
01:25
01:35
02:15
02:25
02:45
03:00
03:05
03:15
03:20
03:30
03:45
00:00
04:01
Ostatnie 7 dni
Flower był najczęściej odkrywanym utworem w czasie około 30 sekundy do w ciągu ostatniego tygodnia

Tekst Utworu

ਤੈਨੂੰ ਚੰਨ ਕਿਵੇਂ ਆਖਾਂ ਨੀ ਚੰਨ ਤੇ ਵੀ ਦਾਗ ਨੇ
ਜਿਹੜਾ ਬਣੂ ਚਕੋਰ ਤੇਰਾ, ਕਿਸ ਗੱਬਰੂ ਦੇ ਭਾਗ ਨੇ
ਤੈਨੂੰ ਚੰਨ ਕਿਵੇਂ ਆਖਾਂ ਨੀ ਚੰਨ ਤੇ ਵੀ ਦਾਗ ਨੇ
ਜਿਹੜਾ ਬਣੂ ਚਕੋਰ ਤੇਰਾ, ਕਿਸ ਗੱਬਰੂ ਦੇ ਭਾਗ ਨੇ
ਟੱਕ ਟੋਰ ਤੇਰੀ ਨੂੰ ਮੋਰ ਵੀ ਚੁੱਕ ਚੁੱਕ ਸਜਦਾ ਕਰਦੇ ਨੇ
ਤੈਨੂੰ ਫੁੱਲਾਂ ਵਰਗੀ ਕਹੀਏ ਜਾ ਫੁੱਲ ਤੇਰੇ ਵਰਗੇ ਨੇ - 2 ਟਾਈਮਜ਼
ਟੱਕ ਦੋ ਨੈਣਾਂ ਦਾ ਜੋੜਾ ਮਿਰਗਾਂ ਅੱਡੀਆਂ ਅੱਖਾਂ ਨੀ
ਤੇਰੇ ਮਹਿਕ ਹੁਸਨ ਦੀ ਕਿਤੇ ਪਾਗਲ ਬੌਰੇ ਲੱਖਾਂ ਨੀ
ਟੱਕ ਦੋ ਨੈਣਾਂ ਦਾ ਜੋੜਾ ਮਿਰਗਾਂ ਅੱਡੀਆਂ ਅੱਖਾਂ ਨੀ
ਤੇਰੇ ਮਹਿਕ ਹੁਸਨ ਦੀ ਕਿਤੇ ਪਾਗਲ ਬੌਰੇ ਲੱਖਾਂ ਨੀ
ਟੱਕ ਡੁੱਲ ਡੁੱਲ ਪੈਂਦਾ ਜੋਬਨ ਵਗਦੇ ਚਰਨੇ ਖੜ੍ਹਗੇ ਨੇ
ਤੈਨੂੰ ਫੁੱਲਾਂ ਵਰਗੀ ਕਹੀਏ ਜਾ ਫੁੱਲ ਤੇਰੇ ਵਰਗੇ ਨੇ - 2 ਟਾਈਮਜ਼
ਜੱਦ ਵਾਲ ਸਕਾਵੇਂ ਤੂੰ ਝੱਟ ਖੜ੍ਹ ਜਾਂਦੀਆਂ ਪੌਣਾਂ ਨੀ
ਤੂੰ ਲੁੱਟ ਲਿਆ ਦਿਨ ਦਾ ਚੈਨ ਹਾਏ ਰਾਤਾਂ ਦਾ ਸੌਣਾ ਨੀ
ਜੱਦ ਵਾਲ ਸਕਾਵੇਂ ਤੂੰ ਝੱਟ ਖੜ੍ਹ ਜਾਂਦੀਆਂ ਪੌਣਾਂ ਨੀ
ਤੂੰ ਲੁੱਟ ਲਿਆ ਦਿਨ ਦਾ ਚੈਨ ਹਾਏ ਰਾਤਾਂ ਦਾ ਸੌਣਾ ਨੀ
ਤੈਨੂੰ ਦੇਖ ਕੇ ਕਿੰਨੇ ਗੱਬਰੂ ਹੌਂਕੇ ਭਰ ਭਰ ਮੱਰਗੇ ਨੇ
ਤੈਨੂੰ ਫੁੱਲਾਂ ਵਰਗੀ ਕਹੀਏ ਜਾ ਫੁੱਲ ਤੇਰੇ ਵਰਗੇ ਨੇ - 2 ਟਾਈਮਜ਼
ਤੇਰੀ ਕਿਸੇ ਵੇਲ ਦੇ ਵਾਂਗੂ ਸੀਨੇ ਬਾਈ ਗਈ ਸੂਰਤ ਨੀ
ਸੌ ਰੱਬ ਦੀ ਤੂੰ ਰਾਇਕੋਟੀ ਦੀ ਬਣੀ ਜ਼ਰੂਰਤ ਨੀ
ਤੇਰੀ ਕਿਸੇ ਵੇਲ ਦੇ ਵਾਂਗੂ ਸੀਨੇ ਬਾਈ ਗਈ ਸੂਰਤ ਨੀ
ਸੌ ਰੱਬ ਦੀ ਤੂੰ ਰਾਇਕੋਟੀ ਦੀ ਬਣੀ ਜ਼ਰੂਰਤ ਨੀ
ਤੇਰੇ ਕਦਮਾਂ ਤੇ ਦਿਲ ਇਹਦੇ ਹੋਰੀ ਤਾਹੀ ਧਰ ਗਏ ਨੇ
ਤੈਨੂੰ ਫੁੱਲਾਂ ਵਰਗੀ ਕਹੀਏ ਜਾ ਫੁੱਲ ਤੇਰੇ ਵਰਗੇ ਨੇ
Written by: Inda Raikoti, Jagdev Maan, Jit Salala, Satti Samra, Veet Baljeet
instagramSharePathic_arrow_out􀆄 copy􀐅􀋲

Loading...