album cover
Tape
album cover
Utwór Tape został wydany 26 listopada 2020 przez Brown Studios jako część albumu The Future - Vol. 1 - EP
Released26 listopada 2020
WytwórniaBrown Studios
BPM76
Melodyjność
Akustyczność
Valence
Taneczność
Energia

Tekst Utworu

ਹੋ ਅੱਗੇ ਕਿੱਥੇ ਏਨੇ ਦਿਨ ਪਿੰਡ ਰਹਿੰਦਾ ਸੀ
ਹਾਏ ਜੀ ਜੇਹਾ ਨਾ ਲੱਗੇ ਸਾਲਾ ਆਈ ਕਹਿੰਦਾ ਸੀ
ਅੱਗੇ ਕਿੱਥੇ ਇੰਨੇ ਦਿਨ ਪਿੰਡ ਰਹਿੰਦਾ ਸੀ
ਹਾਏ ਜੀ ਜੇਹਾ ਨਾ ਲੱਗੇ ਸਾਲਾ ਆਈ ਕਹਿੰਦਾ ਸੀ
ਸ਼ੇਡ ਥੱਲੇ ਖੜੀ ਗੱਡੀ ਮਾਰੇ ਸ਼ਾਈਨ ਤਾਂ
ਡੌਟ ਨੀ ਪਵਾਇਆ 4×4 ਦਾ
ਡੌਟ ਨੀ ਪਵਾਇਆ 4×4 ਦਾ
ਹੋ ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹਾਏ ਮੋਟਰ ਤੇ ਵੱਜਦੀ ਆ ਟੇਪ ਸੁੰਨਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹੋ ਬਾਦਕਾਂ ਦਾ ਗਈ ਮੱਤ ਗੋਰੀ ਹੋ ਗਈ
ਆਰਤੀਆਂ ਵਾਂਗੂ ਕੁੜੀ ਕੋਰੀ ਹੋ ਹੋਈ
ਹੋ ਮੱਚਦਾ ਹੁਸਨ ਫਿਰੇ ਅੱਖਾਂ ਫੂਕਦਾ
ਬੀ-ਟਾਊਨ ਫਿਰਦਾ ਪਰਾਂਦਾ ਸ਼ੂਕਦਾ
ਨਿਖਰ ਕੇ ਖੜਾ ਹੋ ਪਲਾਜ਼ੇ ਚ ਕੋਈ
ਪਾ ਗਿਆ ਹੋਣਾ ਜਿਹੜਾ ਮੁੱਲ ਤੌਰ ਦਾ
ਹੋ ਮੋਟਰ ਤੇ ਸੁਣਦੀ ਆ ਟੇਪ ਵਜਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹਾਏ ਮੋਟਰ ਤੇ ਵੱਜਦੀ ਆ ਟੇਪ ਸੁੰਨਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹੋ ਦੂਰੀ ਪਈ ਉੱਤੇ ਆਸ਼ਿਕ ਹੈ ਹਾਰਦਾ
ਉਤੋਂ ਟਾਈਮਜ਼ੋਨ ਚੇਂਜ ਹੋਇਆ ਮਾਰ ਦਾ
ਝਲਾਰਾਂ ਦੇ ਰੰਗ ਨੇ ਦਿਮਾਗ ਚੱਕਦਾ
ਮੁੰਡਾ ਦਿਲ ਤੋਂ ਲਿਫਾਫਿਆਂ ਗੁਲਣ ਕੇ ਰੱਖਤਾ
ਗਿਆ ਕੱਟਿਆ ਪਤੰਗ ਲੁੱਟ ਕੋਈ ਲੈ ਗਿਆ
ਉਮਰ ਨਿਆਨਬੀ ਪਿੰਨੀ ਕੱਚੀ ਡੋਰ ਦਾ
ਹੋ ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹਾਏ ਮੋਟਰ ਤੇ ਵੱਜਦੀ ਆ ਟੇਪ ਸੁੰਨਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹੋ ਚੀਸ ਓਪਰੀ ਚ ਅਰਜਾਨਾ ਪਹਿਲੀ ਸੱਟ ਦੀ
ਪੁੱਛਣੋ ਨੀ ਨਾਲ ਦੀ ਮੰਡੀਰ ਹਟਦੀ
ਹੋ ਜੱਡਾ ਕਰ ਜੇ ਡਿਲੀਟ ਕਿੱਥੇ ਜਿਹੜਾ ਜੱਟੀਏ
ਮਰਾਏਂਗੀ ਤੂੰ ਲਗੇ ਬਾਹਰ ਗੇੜਾ ਜੱਟੀਏ
ਹੁੰਦੀ ਆ ਭਦੌੜ ਲਾਲਾ ਲਾਲਾ ਮਿਤਰੋ
ਲਾਲੇ ਨਾ ਨਸ਼ਾ ਜਿਹੜਾ ਹੱਡ ਖੋਰ ਦਾ
ਹੋ ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਹਾਏ ਮੋਟਰ ਤੇ ਵੱਜਦੀ ਆ ਟੇਪ ਸੁੰਨਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
ਮੋਟਰ ਤੇ ਵੱਜਦੀ ਆ ਟੇਪ ਸੁਣਦੀ
ਨਵਾ ਨਵਾ ਦਿਲ ਟੁੱਟਿਆ ਸ਼ੋਰ ਦਾ
Written by: Arjan Dhillon, MXRCI
instagramSharePathic_arrow_out􀆄 copy􀐅􀋲

Loading...