Teledysk

KHYAAL RAKHYA KAR - Neha Kakkar ft. RohanPreet Singh | Anshul Garg | Babbu | Rajat Nagpal
Obejrzyj teledysk {trackName} autorstwa {artistName}

Kredyty

PERFORMING ARTISTS
Neha Kakkar
Neha Kakkar
Performer
Rajat Nagpal
Rajat Nagpal
Performer
COMPOSITION & LYRICS
Rajat Nagpal
Rajat Nagpal
Composer
Babbu
Babbu
Songwriter

Tekst Utworu

Na-na-na, na-na-na Na-na-na-na-na Na-na-na-na-na-na ਤੂੰ Trump ਦੇ ਵਰਗਾ ਏ, ਮੈਂ ਓਬਾਮੇ ਵਰਗੀ ਆਂ Na-na-na-na-na-na ਤੂੰ Trump ਦੇ ਵਰਗਾ ਏ, ਮੈਂ ਓਬਾਮੇ ਵਰਗੀ ਆਂ ਤੈਨੂੰ ਕਿਉਂ ਲਗਦਾ ਕਿ ਮੈਂ ਕਿਸੇ ਡ੍ਰਾਮੇ ਵਰਗੀ ਆਂ? ਤੂੰ ਚੀਜ਼ ਪਿਆਰੀ ਏ, ਇਹਨੂੰ ਸੰਭਾਲ ਰੱਖਿਆ ਕਰ ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ ਗੱਲਾਂ ਵਿੱਚ ਲਾ ਕੇ ਤੂੰ ਤਾਜ ਮਹਿਲ ਵਿਕਾ ਸਕਦੈ ਜਿੰਨਾ ਤੂੰ ਝੂਠਾ ਏ Politics ਤੂੰ ਜਾ ਸਕਦੈ, politics ਨੂੰ ਜਾ ਸਕਦੈ ਮੈਥੋਂ ਨਾ ਸੱਚ ਛੁਪਾਇਆ ਕਰ ਜਿੱਥੇ ਜਾਣਾ, ਦੱਸ ਕੇ ਜਾਇਆ ਕਰ ਮੈਂ ਫ਼ਿਰ ਤੈਨੂੰ ਕੁਛ ਨਹੀਂ ਕਹਿੰਦੀ ਕੁਛ ਖਾਣ ਨੂੰ ਲੈਕੇ ਆਇਆ ਕਰ ਤੇ ਘੰਟਾ-ਘੰਟਾ waiting ਵਿੱਚ ਨਾ call ਰੱਖਿਆ ਕਰ ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ Na-na-na, na-na-na Na-na-na-na-na Na-na-na-na-na-na ਓਏ, ਤੂੰ Brad Pitt ਵੱਡਾ ਨਾ ਗੇੜੀਆਂ ਲਾਇਆ ਕਰ ਜੇ ਕੁੜੀ ਨਾਲ meeting ਏ ਮੈਨੂੰ ਨਾਲ ਲਿਜਾਇਆ ਕਰ ਹੋ, ਮੈਨੂੰ ਨਾਲ ਲਿਜਾਇਆ ਕਰ ਤੈਨੂੰ ਕੁੜੀਆਂ ਨਾਲ ਮਿਲਾਉਂਦੇ ਨੇ ਤੇਰੇ ਦੋਸਤ ਹੀ ਤੈਨੂੰ ਪਿਲਾਉਂਦੇ ਨੇ ਇਹ ਕੈਸਾ ਰੰਗ ਕਰਾਇਆ ਏ? ਤੈਨੂੰ ਕੀ-ਕੀ ਉਹ ਸਿਖਾਉਂਦੇ ਨੇ? ਛੋਟੇ ਹੀ ਚੰਗੇ ਲਗਦੇ, ਛੋਟੇ ਵਾਲ ਰੱਖਿਆ ਕਰ ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ Na-na-na, na-na-na Na-na-na-na-na Na-na-na-na-na-na
Lyrics powered by www.musixmatch.com
instagramSharePathic_arrow_out