album cover
Tabia
album cover
Utwór Tabia został wydany 4 marca 2021 przez Azai Records jako część albumu Tabia
AlbumTabia
4 marca 2021
WytwórniaAzadi Records
BPM107
Melodyjność
Akustyczność
Valence
Taneczność
Energia

Teledysk

Teledysk

Tekst Utworu

ਵਧਾਈਆਂ ਨੇ ਓਹਨਾਂ ਲਈ
ਜੋ ਸਮਝ ਬੈਠੇ ਨੇ
ਕਿੱਦਾਂ ਵੇ ਚਲਦਾ ਜਹਾਨ
ਗਵਾਹੀ ਇਹ ਓਹਨਾਂ ਲਈ
ਗਵਾਹ ਜੋ ਬੇਠੇ ਨੇ ਆਪ ਨੂੰ
ਜਾਣਨ ਲਈ ਸੱਚੇ ਜਵਾਬ
ਦਵਾਈ ਇਹ ਓਹਨਾਂ ਲਈ
ਜੋ ਭਟਕ ਗਏ ਨੇ
ਆਪਣੇ ਤੋਂ ਉੱਪਰ ਰੱਖਕੇ ਸਮਾਜ
ਲੜਾਈ ਇਹ ਓਹਨਾਂ ਲਈ
ਦਿਮਾਗੋ ਜੋ ਹੋਗੇ ਅਪਾਹਿਜ
ਭੁੱਲੇ ਨੇ ਪਿਆਰ ਹੀ ਸੰਸਾਰ ਦੀ ਸ਼ੁਰੂਆਤ
ਇਹ ਦੁਨੀਆ ਬੇਅੰਤ ਵੇ
ਕੁੱਛ ਵੀ ਕਰੋ ਕਿੱਥੇ ਵੀ ਚਲੇ ਜੋ
ਇਹ ਦੁਨੀਆ ਬੇਅੰਤ ਵੇ
ਕੁੱਛ ਵੀ ਕਰੋ ਕਿੱਥੇ ਵੀ ਚਲੇ ਜੋ
ਇਹ ਦੁਨੀਆ ਬੇਅੰਤ ਵੇ
ਇਹ ਦੁਨੀਆ ਬੇਅੰਤ ਵੇ
ਕੁੱਛ ਵੀ ਕਰੋ ਕਿੱਥੇ ਵੀ ਚਲੇ ਜੋ
ਕਿੱਥੇ ਵੀ ਚਲੇ ਜੋ ਸਭ ਕੁੱਛ ਕਰਦਾ ਵੇ ਨਿਰਭਰ ਤੁਹਾਡੇ ਫੈਸਲੇ ਤੇ
ਇਹ ਦੁਨੀਆ ਬੇਅੰਤ ਵੇ
ਇਹ ਦੁਨੀਆ ਬੇਅੰਤ ਵੇ
ਕੁੱਛ ਵੀ ਕਰੋ ਕਿੱਥੇ ਵੀ ਚਲੇ ਜੋ
ਕਿੱਥੇ ਵੀ ਚਲੇ ਜੋ ਮਰਿਆ ਬੰਦਾ ਨੀ
ਹੋ ਸਕਦਾ ਜ਼ਿੰਦਾ ਪਰ ਬਾਕੀ ਸੱਬ ਮੁਮਕਿਨ ਏ
ਗੱਲਾਂ ਨੇ ਓਹਨਾਂ ਲਈ
ਜੇਡੇ ਆਤਮ ਵਿਕਾਸ ਤੇ ਕਰਨ ਵਿਸ਼ਵਾਸ
ਗੱਲਾਂ ਨੇ ਓਹਨਾਂ ਲਈ
ਜਿਹਨਾਂ ਨੂੰ ਪਤਾ ਵੇ ਅੰਦਰ ਵੀ ਹੁੰਦਾ ਸੰਸਾਰ
ਗੱਲਾਂ ਨੇ ਓਹਨਾਂ ਲਈ
ਜਿਨ੍ਹਾਂ ਕੋਲ ਖਾਣ ਨੂੰ ਰੋਟੀ ਨੀ
ਤਾਂਵੀ ਏ ਆਪ ਨਾਲ ਪਿਆਰ
ਗੱਲਾਂ ਨੇ ਤੇਰੇ ਤੇ ਮੇਰੇ ਲਈ
ਗੱਲਾਂ ਨੇ ਰਾਤੀ ਸਵੇਰੇ ਲਈ
ਸਿੱਖ ਕੇ ਇਹ ਗੱਲਾਂ ਇਹ ਸਾਰੀਆਂ
ਕਰੋ ਰੋਜ਼ਾਨਾ ਜ਼ਿੰਦਗੀ ਤੇ ਇਸਤੇਮਾਲ
ਗੱਲਾਂ ਹੀ ਰਹਿ ਗਈਆਂ ਬੱਸ
ਮੈਨੂੰ ਤੇ ਲੱਗਦਾ ਵੇ ਬੋਲਣਾ ਚਾਹੀਦਾ ਸੀ
ਸਿੱਧਾ ਹੀ ਸਮਝੋ ਜਜ਼ਬਾਤ
ਗਲਤੀ ਨਾਲ ਮੁੜ ਗਿਆ ਗਲਤ ਮੈਂ ਮੋੜ
ਸੜਕ ਦੇ ਅੰਤ ਤੋਂ ਆਇਆ ਮੈਂ ਪਿੱਛੇ ਕਈ ਸਾਲ
ਤਬੀਆ ਹੋਇਆ ਤਾਂਵੀ ਦੋ ਚਾਲਾਂ ਚ ਦੇਵਾਂਗਾ ਮਾਤ
Written by: Prabhdeep Singh
instagramSharePathic_arrow_out􀆄 copy􀐅􀋲

Loading...