album cover
Babur
album cover
Utwór Babur został wydany 4 marca 2021 przez Azai Records jako część albumu Tabia
AlbumTabia
4 marca 2021
WytwórniaAzadi Records
BPM82
Melodyjność
Akustyczność
Valence
Taneczność
Energia

Tekst Utworu

You think you know everything huh!
You think you know everything huh!
Shits wavy
Shits crazy
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਟੇਕ ਆਫ ਕਰ!
ਟੇਕ ਆਫ਼ ਕਰਲਿਆ
ਲੈਂਡ ਕਰਨਾ ਸਿੱਖਿਆ ਨੀ, ਹੋਜੇਂਗਾ ਕ੍ਰੈਸ਼
(ਹੋਜੇਂਗਾ ਕ੍ਰੈਸ਼)
ਟੇਕ ਆਫ ਕਰ!
ਟੇਕ ਆਫ਼ ਕਰਲਿਆ
ਲੈਂਡ ਕਰਨਾ ਸਿੱਖਿਆ ਨੀ, ਹੋਜੇਂਗਾ ਕ੍ਰੈਸ਼
(ਹੋਜੇਂਗਾ ਕ੍ਰੈਸ਼)
ਪੈਰਾਸ਼ੂਟ ਤੇਰਾ, ਤੇਰੇ ਚੇਂਜ ਕਰਮ ਨੇ
ਜਿਸ ਜ਼ਮੀਨ ਤੇ ਖੜੇ ਓਹ
ਉਸੇ ਜ਼ਮੀਨ ਚ ਹੋਣਾ ਵੇ ਦਫ਼ਨ
ਜ਼ਮੀਨ ਦੇ ਉੱਤੇ ਜੋ ਕਰੋਗੇ
ਜ਼ਮੀਨ ਦੇ ਅੰਦਰ ਓਹ ਮਿਲੇਗਾ
ਜ਼ਮੀਰ ਹੀ ਕਰੇਗਾ ਅਮਰ
ਜ਼ਮੀਰ ਹੀ ਬਣੇਗਾ ਕਫ਼ਨ
ਜੇ ਦੁਨੀਆ ਹੋ ਰਹੀ ਏ ਖਤਮ
ਅਗਲੇ ਅੱਧੇ ਘੰਟੇ ਚ
ਕਰੇਂਗਾ ਜੋ ਕਰ ਰਿਹਾ ਤੂੰ?
ਜੇ ਦੁਨੀਆ ਹੋ ਰਹੀ ਏ ਖਤਮ
ਅਗਲੇ ਅੱਧੇ ਘੰਟੇ ਚ
ਕਰੇਂਗਾ ਜੋ ਕਰ ਰਿਹਾ ਤੂੰ?
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਇਹ ਗੱਲਾਂ ਤੁਹਾਡੇ ਲਈ ਕੇ ਸਿੱਖਿਓ ਕੁਜ
ਜੇ ਆਵੇ ਨਾ ਸਮਝ
ਸੁੰਦਾ ਮੈਂ ਵੀ ਆਪਣੇ ਗਾਣੇ
ਮੈਂ ਕਰਾਂ ਅਰਦਾਸ
ਜਿੱਦਾਂ ਮੇਰਾ ਹੋਵੇ ਰੋਜ਼ ਵਿਕਾਸ
ਓਹਦਾ ਹੀ ਮੇਰੇ ਨਾਲ ਵਧਣ ਯਾਰ
ਕਿਉਂਕਿ ਮੈਂ ਰੁਕ ਨੀ ਰੁਕ ਨੀ ਰੁਕ ਨੀ ਸਕਦਾ
ਬੀਜ ਮੈਂ ਖੁਸ਼ੀ ਦਾ ਬੋਇਆ ਸੀ, ਬਣਗਿਆ ਰੁਖ
ਚਾਵਾ ਸੰਤੋਸ਼ਟ
ਮੇਰੀ ਗੱਲੀਆਂ ਸਮਝਣ ਵਾਲੇ
ਦੇਂਦੇ ਪਿਆਰ ਸੁਧਾਰ ਲਈ
ਮੇਰੀ ਗੱਲਾਂ ਸਮਝਣ ਵਾਲੇ
ਸਾਰੇ ਦਿਮਾਗੋ ਆਜ਼ਾਦ ਨੇ
ਜੇ ਦੁਨੀਆ ਹੋ ਰਹੀ ਏ ਖਤਮ
ਅਗਲੇ ਅੱਧੇ ਘੰਟੇ ਚ
ਕਰੇਂਗਾ ਜੋ ਕਰ ਰਿਹਾ ਤੂੰ?
ਜੇ ਦੁਨੀਆ ਹੋ ਰਹੀ ਏ ਖਤਮ
ਅਗਲੇ ਅੱਧੇ ਘੰਟੇ ਚ
ਕਰੇਂਗਾ ਜੋ ਕਰ ਰਿਹਾ ਤੂੰ?
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਮੇਰੀ ਵੇ ਸੋਚ
ਮੇਰੀ ਸੋਚ ਵੇ ਬਦਲ ਤੇ
ਤੁਹਾਡੀ ਵੇ ਸੋਚ
ਤੁਹਾਡੀ ਸੋਚ ਤੇ ਬਦਲ ਨੇ
ਮੇਰੀ ਵੇ ਸੋਚ
ਮੇਰੀ ਸੋਚ ਵੇ ਬਦਲ ਤੇ
ਤੁਹਾਡੀ ਵੇ ਸੋਚ
ਤੁਹਾਡੀ ਸੋਚ ਤੇ ਬਦਲ ਨੇ
ਮੇਰੀ ਵੇ ਸੋਚ
ਮੇਰੀ ਸੋਚ ਵੇ ਬਦਲ ਤੇ
ਤੁਹਾਡੀ ਵੇ ਸੋਚ
ਤੁਹਾਡੀ ਸੋਚ ਤੇ ਬਦਲ ਨੇ
ਮੇਰੀ ਵੇ ਸੋਚ
ਮੇਰੀ ਸੋਚ ਵੇ ਬਦਲ ਤੇ
ਤੁਹਾਡੀ ਵੇ ਸੋਚ
ਤੁਹਾਡੀ ਸੋਚ ਤੇ ਬਦਲ ਨੇ
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
ਮੈਂ ਸਾਹ ਲੇ ਰਿਹਾ ਵਾ ਓਹਦਾ ਵੀ ਮੈਂ ਕਰਾਂ ਸ਼ੁਕਰ
ਸਵਾਹ ਹੋਜੇਂਗਾ ਵੇ ਅਹੰਕਾਰੋ ਥੱਲੇ ਉਤਰ
Written by: Prabhdeep Singh, Richard Craker
instagramSharePathic_arrow_out􀆄 copy􀐅􀋲

Loading...