album cover
Clever
album cover
Utwór Clever został wydany 28 maja 2021 przez 47 Studios jako część albumu Clever - Single
28 maja 2021
Wytwórnia47 Studios
BPM
Melodyjność
Akustyczność
Valence
Taneczność
Energia

Tekst Utworu

ਹਾਂ ਮੈਂ ਮੰਨਿਆ ਕਿ ਬਾਹਲੀ ਨਈਓ ਸੋਹਣੀ ਮੈਂ
ਨਾਹੀ ਪਿੱਛੋਂ ਜ਼ਿਆਦਾ ਰਿਚ ਪਰਿਵਾਰ ਦੀ
ਭਾਵੇ ਮੈਚ ਸੰਜੋਗ ਸਾਡੇ ਹੁੰਦੇ ਨਾ
ਪਰ ਕਦਰ ਕਰਾਂ ਮੈਂ ਸੱਚੇ ਪਿਆਰ ਦੀ
ਵੇ ਜਦੋ ਵੇਖਦੀ ਮੈਂ ਤੈਨੂੰ ਕਿਸੇ ਹੋਰ ਨਾਲ
ਮੇਰਾ ਤਾਂ ਓਥੇ ਮਰਨਾ ਏ
ਵੇ ਕਯੂ ਕਲੈਵਰ ਜਾ ਬਣ ਕੇ ਦਿਖਾਵੇ
ਵੇ ਤੂੰ ਤੂੰ ਤਾਂ ਬੇਅਕਲਾ ਏ
ਕਾਹਨੂੰ ਇੱਜ਼ਤਾਂ ਨੂੰ ਖੂਹ ਵਿੱਚ ਪਾਵੇ
ਵੇ ਤੂੰ ਤਾਂ ਬੇਕਦਰਾ ਏ
ਵੇ ਗੱਲ ਪੱਲੇ ਨਈਓ ਪੈਂਦੀ ਤੇਰੇ ਸੱਜਣਾ
ਨਾ ਕੂੜੇ ਓਹਲਾ ਕਿਸੇ ਚੀਜ਼ ਦਾ ਮੈਂ ਰੱਖਦੀ
ਤੇਰੇ ਕੋਲ ਜਦੋ ਆਕੇ ਬਹਿਜਾ ਹਣੀਆ
ਤੇਰਾ ਚੇਹਰਾ ਹੀ ਰਹੀ ਮੈਂ ਬੱਸ ਤੱਕਦੀ
ਵੇ ਸਾਰਾ ਦਿਨ ਲੰਘ ਜਾਣਦਾ ਏ ਮਨਾਉਣ ਨੂੰ
ਤੇਰਾ ਨਾ ਮੰਨ ਭਰਦਾ ਏ
ਵੇ ਕਯੂ ਕਲੈਵਰ ਜਾ ਬਣ ਕੇ ਦਿਖਾਵੇ
ਵੇ ਤੂੰ ਤੂੰ ਤਾਂ ਬੇਅਕਲਾ ਏ
ਕਾਹਨੂੰ ਇੱਜ਼ਤਾਂ ਨੂੰ ਖੂਹ ਵਿੱਚ ਪਾਵੇ
ਵੇ ਤੂੰ ਤਾਂ ਬੇਕਦਰਾ ਏ
ਤੇਰੇ ਯਾਰ ਬੇਲੀ ਹੈਗੇ ਸਾਰੇ ਅੱਤ ਦੇ
ਓਹਨਾਂ ਨਾਲ ਖੜ੍ਹ ਦਾ ਏ ਮੋਡੇ ਜੋੜ ਕੇ
ਜਦੋ ਹੁੰਨਾ ਏ ਤੂੰ ਓਹਨਾਂ ਨਾਲ ਸੋਹਣਿਆ
ਮੇਰਾ ਮੈਸੇਜ ਵੀ ਦੇਖਦਾ ਨਾ ਖੋਲ ਕੇ
ਵੇ ਇੰਨੇ ਅਦਬ ਜੇਹੇ ਤਾਂ ਤੇਰੇ ਯਾਰ ਨੇ
ਉਹਨਾਂ ਬਿਨਾਂ ਨਈਓ ਸਰਦਾ ਏ
ਵੇ ਕਯੂ ਕਲੈਵਰ ਜਾ ਬਣ ਕੇ ਦਿਖਾਵੇ
ਵੇ ਤੂੰ ਤੂੰ ਤਾਂ ਬੇਅਕਲਾ ਏ
ਕਾਹਨੂੰ ਇੱਜ਼ਤਾਂ ਨੂੰ ਖੂਹ ਵਿੱਚ ਪਾਵੇ
ਵੇ ਤੂੰ ਤਾਂ ਬੇਕਦਰਾ ਏ
ਹਾਂ ਮੈਂ ਜਾਣ ਦੀ ਕਿ ਰਹਿਣਾ ਏ ਤੂੰ ਸਿਡਨੀ
ਅੱਸੀ ਪਾਸੇ ਹੁੰਦੀ ਹੋਣੀਆਂ ਨੇ ਗੋਰੀਆਂ
ਪੱਰ ਗੱਲ ਜਸਮੀਤ ਮੇਰੀ ਮੰਨ ਲਾ
ਨਈਓ ਹੋਣੀਆਂ ਓਹੋ ਨਿੱਤਾਂ ਦੀਆਂ ਸੋਹਣੀਆਂ
ਵੇ ਮਾਹੀਆ ਵਿਆਹ ਬੱਸ ਤੇਰੇ ਨਾ ਕਰਾਉਣਾ ਏ
ਤੇਥੋਂ ਕਾਹਦਾ ਪਰਦਾ ਏ
ਵੇ ਕਯੂ ਕਲੈਵਰ ਜਾ ਬਣ ਕੇ ਦਿਖਾਵੇ
ਵੇ ਤੂੰ ਤੂੰ ਤਾਂ ਬੇਅਕਲਾ ਏ
ਕਾਹਨੂੰ ਇੱਜ਼ਤਾਂ ਨੂੰ ਖੂਹ ਵਿੱਚ ਪਾਵੇ
ਵੇ ਤੂੰ ਤਾਂ ਬੇਕਦਰਾ ਏ
ਸੋਚਿਆ ਸੀ ਇੱਕ ਤਰਫ਼ਾ ਮੇਰਾ ਪਿਆਰ ਅਧੂਰਾ ਹੋਊਗਾ
ਰੱਬ ਨੇ ਚਾਹਿਆ ਤਾਂ ਓਹਦੇ ਨਾਲ ਹੀ ਹਰ ਇੱਕ ਸੁਪਨਾ ਪੂਰਾ ਹੋਊਗਾ
Written by: Jasmit Kamal, Raka
instagramSharePathic_arrow_out􀆄 copy􀐅􀋲

Loading...