Tekst Utworu

ਪੁੱਤ, ਪਿਓ ਨੂੰ ਵੇਖ ਕੇ ਮੁੱਛਾਂ ਨੂੰ ਵੱਟ ਨਈਂ ਦੇਈਦਾ ਤੇਰੇ ਬੇਬੇ ਗੁੱਸਾ ਕਰਜੂ ਓਏ, ਛੱਡੀਆਂ ਲੜਾਈਆਂ, ਲੜਨਾ ਨਈਂ ਭੁੱਲੇ ਬਹਿੰਦੇ ਨਈਂ ਜੇ ਯਾਰਾਂ ਨਾਲ਼, ਖੜ੍ਹਨਾ ਨਈਂ ਭੁੱਲੇ ਮੈਂ ਪੈਰ ਕਾਹਦੇ ਪਿੱਛੇ ਮੋੜ ਲਏ ਤੂੰ ਤਾਂ ਬਾਹਲਾ ਈ advance ਹੋਗਿਆ ਨੀ ਮੈਂ ਕਾਹਦਾ ਵੈਲਪੁਣਾ ਛੱਡਿਆ ਬੱਚਾ-ਬੱਚਾ ਬਦਮਾਸ਼ ਹੋਗਿਆ ਨੀ ਮੈਂ ਕਾਹਦਾ ਵੈਲਪੁਣਾ ਛੱਡਿਆ ਬੱਚਾ-ਬੱਚਾ ਬਦਮਾਸ਼ ਹੋਗਿਆ ਓਏ, ਸ਼ੇਰਾਂ ਮੂਹਰੇ ਮਾਰੇਂ ਬੜਕਾਂ ਇਹ ਨਾ ਸੋਭਣ ਕਤੀੜ੍ਹਾ ਨੂੰ ਓਏ, ਜੱਚਦੇ ਨਾ ਖੰਡੇ, ਰਫ਼ਲਾਂ ਕਾਕਾ, ਤੇਰੇ ਜਿਹੀਆਂ ਲੀਰਾਂ ਨੂੰ ਓਏ, ਸ਼ੇਰਾਂ ਮੂਹਰੇ ਮਾਰੇਂ ਬੜਕਾਂ ਇਹ ਨਾ ਸੋਭਣ ਕਤੀੜ੍ਹਾ ਨੂੰ ਨਾ-ਨਾ ਜੱਚਦੇ ਨਾ ਖੰਡੇ, ਰਫ਼ਲਾਂ ਕਾਕਾ, ਤੇਰੇ ਜਿਹੀਆਂ ਲੀਰਾਂ ਨੂੰ ਵੈਲਪੁਣੇ ਵਿੱਚੋਂ fail ਮੱਖਣਾਂ ਭਾਵੇਂ ਬਾਹਰਵੀਂ 'ਚੋਂ pass ਹੋਗਿਆ ਨੀ ਮੈਂ ਕਾਹਦਾ ਵੈਲਪੁਣਾ ਛੱਡਿਆ ਬੱਚਾ-ਬੱਚਾ ਬਦਮਾਸ਼ ਹੋਗਿਆ ਨੀ ਮੈਂ ਕਾਹਦਾ ਵੈਲਪੁਣਾ ਛੱਡਿਆ ਬੱਚਾ-ਬੱਚਾ ਬਦਮਾਸ਼ ਹੋਗਿਆ (ਬੱਚਾ-ਬੱਚਾ ਬਦਮਾਸ਼ ਹੋਗਿਆ) (ਬੱਚਾ-ਬੱਚਾ ਬਦਮਾਸ਼ ਹੋਗਿਆ) ਮੌਤ ਰੰਨ ਵਾਂਗੂ ਨਾਲ਼ ਰੱਖਾਂ ਮੈਂ ਜੱਟ ਦੱਬਜੂ, ਨਾ ਗੱਲ ਵੱਸ ਦੀ ਓਏ, ਮੇਰੀ ਜੁੱਤੀ ਵਿੱਚ coke ਪੀਂਦੇ ਨੇ ਨੀ ਤੂੰ ਜਿੰਨਾਂ ਨੂੰ studd ਦੱਸਦੀ ਮੌਤ ਰੰਨ ਵਾਂਗੂ ਨਾਲ਼ ਰੱਖਾਂ ਮੈਂ ਜੱਟ ਦੱਬਜੂ, ਨਾ ਗੱਲ ਵੱਸ ਦੀ ਮੇਰੀ ਜੁੱਤੀ ਵਿੱਚੋਂ coke ਪੀਂਦੇ ਨੇ ਨੀ ਤੂੰ ਜਿੰਨਾਂ ਨੂੰ studd ਦੱਸਦੀ ਓ, ਬੜੇ ਔਖੇ ਹੱਡ-ਪੈਰ ਜੁੜਨੇ ਜਦੋਂ ਖਿੱਲਰੀ ਹੋਈ ਤਾਸ਼ ਹੋਗਿਆ (ਹਾ-ਹਾ-ਹਾ) ਨੀ ਮੈਂ ਕਾਹਦਾ ਵੈਲਪੁਣਾ ਛੱਡਿਆ ਤੇਰਾ ਭਾਈ ਬਦਮਾਸ਼ ਹੋਗਿਆ ਨੀ ਮੈਂ ਕਾਹਦਾ ਵੈਲਪੁਣਾ ਛੱਡਿਆ ਸਾਲਾ ਚੂਚਾ ਬਦਮਾਸ਼ ਹੋਗਿਆ
Writer(s): Prince Saggu, Jagdeep Bomb Lyrics powered by www.musixmatch.com
instagramSharePathic_arrow_out