album cover
Darling
album cover
Utwór Darling został wydany 19 listopada 2021 przez Black Notes Music jako część albumu Darling - Single
19 listopada 2021
WytwórniaBlack Notes Music
BPM86
Melodyjność
Akustyczność
Valence
Taneczność
Energia

Teledysk

Teledysk

Tekst Utworu

ਅੰਬਰਾਂ ਦੇ ਉੱਤੇ ਜਿੰਨੇ ਤਾਰੇ ਗੋਰੀਏ
ਦੱਸ ਚੁੰਨੀ ਚ ਜੜਾਦਾਂ ਤੈਨੂੰ ਸਾਰੇ ਗੋਰੀਏ
ਆਹਾਂ ਨੀਲਾ ਜਿਹੜਾ ਦਿੱਸੇ ਆਸਮਾਨ ਨੀ
ਓਹਦੇ ਉੱਤੇ ਲਿੱਖ ਆਵਾਂ ਤੇਰਾ ਨਾਂ ਨੀ
ਲੈਕੇ ਜਾਣ ਵੀ ਹਾਜ਼ਿਰ Sucha Yaar ਐ
ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ
ਨੀ ਇਹਨਾਂ ਜ਼ਯਾਦਾ ਪਿਆਰ ਐ
ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ
ਨੀ ਇਹਨਾਂ ਜ਼ਯਾਦਾ ਪਿਆਰ ਐ
ਕੋਰੇ ਕਾਗਜ਼ ਜਿਹਾ ਦਿੱਲ ਤੇਰੇ ਪੈਰੀ ਧਰਨਾ
ਤੈਨੂੰ family photo ਦੇ ਵਿੱਚ fit ਕਰਨਾ
ਤੂੰ ਵੀ ਕਰੀ ਨਾ ਪਿਆਰ ਅੱਜ ਕੱਲ ਵਾਂਗਰਾ
ਜਿੰਦ ਵੇਚ ਕੇ ਕਰਲੈ Paria ਤੋਂ ਝਾਂਜਰਾਂ
ਤੇਰੇ ਉੱਤੋਂ ਸੱਭ ਜੱਟ ਗਿਆ ਹਾਰ ਐ
ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ
ਨੀ ਇਹਨਾਂ ਜ਼ਯਾਦਾ ਪਿਆਰ ਐ
ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ
ਨੀ ਇਹਨਾਂ ਜ਼ਯਾਦਾ ਪਿਆਰ ਐ
ਬਸ ਖ਼ਿਆਲ ਰੱਖੀਂ ਤੂੰ ਪੁੱਤ ਬਣਕੇ
ਜੇ ਤੇਰੀਆਂ ਸੁੰਨ ਸਕਦਾ ਤਾਂ ਤੈਨੂੰ ਕੁੱਝ ਕੇਹ ਵੀ ਸਕਦਾ
ਜ਼ੇ ਜਾਣ ਦੇ ਸਕਦਾ ਤੇਰੇ ਲਈ ਤਾਂ ਜਾਣ ਲੈ ਵੀ ਸਕਦਾ
ਇਹ ਪਿਆਰ ਮੋਹਬੱਤ ਦੀਆਂ ਬਾਤਾਂ ਦਾ
ਹੁਣ ਇਜ਼ਹਾਰ ਨਹੀਂ ਹੋਣਾ ਕਿਸੇ ਹੋਰ ਨਾਲ
ਬੱਸ ਹੱਥ ਨਾ ਛੁਡਾ ਜੀ ਕਮਲੀਏ Suche Yaar ਤੋਂ
ਤੇਰੇ ਬਾਜੋ ਹੁਣ ਪਿਆਰ ਨੀ ਹੋਣਾ ਕਿਸੇ ਹੋਰ ਨਾਲ
ਮੈਨੂੰ ਪਿਆਰ ਨਹੀਂ ਹੋਣਾ ਕਿਸੇ ਹੋਰ ਨਾਲ
ਨੀਲੀ ਅੱਖ ਨੂੰ ਮੈਂ Lahore ਤੋ ਸੂਰਮਾਂ ਲਿਆ ਦਿਆ
ਫ਼ੜ ਸੂਰਜ ਨੂੰ ਜੇਲ ਤੇਰੇ ਕੋਕੇ ਚ ਕਰਾਂ ਦਿਆ
ਦਿੰਦਾ ਉੱਡਣ ਨੀ ਹਾਸੇ ਕਦੇ ਤੇਰੇ face ਦੇ
ਲੈਅ ਦਿੰਦਾ ਜ਼ੇ Dubai ਸ਼ੇਖ਼ ਹੁੰਦੇ ਵੇਚਦੇ
ਤੇਰੇ ਨਾਲ ਬਸ ਮੇਰਾ ਸੰਸਾਰ ਐ
ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ
ਨੀ ਇਹਨਾਂ ਜ਼ਯਾਦਾ ਪਿਆਰ ਐ
ਤੇਰੇ ਨਾਲ darling ਇਹਨਾਂ ਜ਼ਯਾਦਾ ਪਿਆਰ ਐ
ਨੀ ਇਹਨਾਂ ਜ਼ਯਾਦਾ ਪਿਆਰ ਐ
Written by: Sucha Yaar
instagramSharePathic_arrow_out􀆄 copy􀐅􀋲

Loading...