Tekst Utworu

ਤੂੰ ਕੋਲ਼ ਰਿਹਾ ਕਰ ਨੀ, ਪਰੀਏ ਹੋ, ਤੈਨੂੰ ਦਿਲ ਦੇ ਵਿੱਚ ਵਸਾਇਆ ਨੀ ਹੋ, ਤੇਰੇ ਇੱਕ hello ਦੇ message ਨੇ ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ ਓਹਨੂੰ ਮਿਲ਼ ਗਈ ਮੌਜ ਫ਼ਕੀਰਾਂ ਜਿਹੀ ਓਹਨੇ ਜਦੋਂ ਦਾ ਤੈਨੂੰ ਤੱਕਿਆ ਏ ਤੇਰੀ Insta' ਵਾਲ਼ੀ DP ਦਾ Screenshot ਵੀ ਰੱਖਿਆ ਏ (Screenshot ਵੀ ਰੱਖਿਆ ਏ) ਹੋ, ਤੇਰਾ ਆਉਣਾ, ਅੜੀਏ, ਓਹਦੇ ਲਈ ਹੋ, ਜਿਵੇਂ ਸੁਪਨਾ ਬਣਕੇ ਆਇਆ ਨੀ (ਓਏ, ਆਇਆ ਨੀ) ਹੋ, ਤੇਰੇ ਇੱਕ hello ਦੇ message ਨੇ ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ ਹੋ, ਤੇਰੇ ਇੱਕ hello ਦੇ message ਨੇ ਮੁੰਡਾ ਸਾਰੀ ਰਾਤ ਜਗਾਇਆ ਨੀ ਹੋ, ਤੇਰੀ ਅਦਬ ਅਦਾ ਤੋਂ ਸਿੱਖ ਕੇ ਨੀ ਓਹਨੇ ਖੌਰੇ ਨੀ ਕਰ ਕੀ ਲਿਆਏ ਏ ਤੇਰਾ cup coffee ਦਾ ਝੂਠਾ ਸੀ ਓਹਨੇ ਬਿਣਾ ਪੁੱਛੇ ਹੀ ਪੀ ਲਿਆ ਏ (ਓਹਨੇ ਬਿਣਾ ਪੁੱਛੇ ਹੀ ਪੀ ਲਿਆ ਏ) ਹੋ, ਬੜਾ ਚੰਗਾ ਲੱਗਦਾ, ਹਾਣਦੀਏ ਹੋ, ਤੇਰਾ ਹਰ ਅੱਖਰ ਸਮਝਾਇਆ ਨੀ (ਤੇਰਾ ਹਰ ਅੱਖਰ ਸਮਝਾਇਆ ਨੀ) ਹੋ, ਤੇਰੇ ਇੱਕ hello ਦੇ message ਨੇ ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ ਹੋ, ਤੇਰੇ ਇੱਕ hello ਦੇ message ਨੇ ਮੁੰਡਾ ਸਾਰੀ ਰਾਤ ਜਗਾਇਆ ਨੀ (ਮੁੰਡਾ ਸਾਰੀ ਰਾਤ ਜਗਾਇਆ ਨੀ) (ਮੁੰਡਾ ਸਾਰੀ ਰਾਤ ਜਗਾਇਆ ਨੀ) ਓ, ਜਦੋਂ ਓਹਦੀਆਂ ਲਿਖਤਾਂ ਲਾ ਲਈਆਂ ਤੂੰ caption ਦੇ ਵਿੱਚ ਭਰਕੇ ਨੀ ਓਦੋਂ ਦਾ ਚੰਦਰਾ ਖ਼ੁਸ਼ ਬੜਾ ਬੈਠਾ ਐ ਦਿਲ ਨੂੰ ਫੜ੍ਹ ਕੇ ਨੀ (ਬੈਠਾ ਐ ਦਿਲ ਨੂੰ ਫੜ੍ਹ ਕੇ ਨੀ) ਹੋ, ਬੱਸ ਤੇਰੇ ਲਈ Nirvair ਨੇ ਨੀ ਆ ਜੋ ਲਿਖਿਆ ਤੇ ਗਾਇਆ ਨੀ (ਹੋ, ਗਾਇਆ ਨੀ) ਹੋ, ਤੇਰੇ ਇੱਕ hello ਦੇ message ਨੇ ਹੋ, ਮੁੰਡਾ ਸਾਰੀ ਰਾਤ ਜਗਾਇਆ ਨੀ ਹੋ, ਤੇਰੇ ਇੱਕ hello ਦੇ message ਨੇ ਮੁੰਡਾ ਸਾਰੀ ਰਾਤ ਜਗਾਇਆ ਨੀ (ਮੁੰਡਾ ਸਾਰੀ ਰਾਤ ਜਗਾਇਆ ਨੀ) Jassi, ਓਏ
Writer(s): Chae Seong Lim, Jae Wook Hyun, Tae Hoon Kim Lyrics powered by www.musixmatch.com
instagramSharePathic_arrow_out