Teledysk

Uff Official Video | Shreya Ghoshal | Mohsin K. | Heli Daruwala | Shreyas P. | Kumaar | Naushad Khan
Obejrzyj teledysk {trackName} autorstwa {artistName}

Kredyty

PERFORMING ARTISTS
Shreya Ghoshal
Shreya Ghoshal
Vocals
COMPOSITION & LYRICS
Shreyas Puranik
Shreyas Puranik
Composer
Kumaar
Kumaar
Lyrics

Tekst Utworu

ਤੂੰ ਦਿਲ ਮੇਰਾ ਤੋੜ ਗਿਆ ਮੈਂ ਉਫ਼ ਵੀ ਨਾ ਕੀਤੀ, ਸੋਹਣਿਆ ਤੂੰ ਰਾਹਾਂ ਵਿੱਚ ਛੋੜ ਗਿਆ ਮੈਂ ਉਫ਼ ਵੀ ਨਾ ਕੀਤੀ, ਸੋਹਣਿਆ ਤੂੰ ਦਰਦ ਮੈਨੂੰ ਦਿੱਤੇ ਬੇਹਿਸਾਬ ਤੂੰ ੧੦੦-੧੦੦ ਵਾਰੀ ਤੋੜੇ ਮੇਰੇ ਖ਼ਾਬ ਓ, ਛੱਲਾ ਇਸ਼ਕੇ ਦਾ ਮੋੜ ਗਿਆ ਮੈਂ ਉਫ਼ ਵੀ ਨਾ ਕੀਤੀ, ਸੋਹਣਿਆ ਹਾਂ, ਤੂੰ ਦਿਲ ਮੇਰਾ ਤੋੜ ਗਿਆ ਮੈਂ ਉਫ਼ ਵੀ ਨਾ ਕੀਤੀ, ਸੋਹਣਿਆ ਤੇਰੇ ਨਾਲ ਰਾਜ਼ੀ ਵੇ, ਦਿਲ ਤੇਰਾ ਨਮਾਜ਼ੀ ਵੇ ਤੈਨੂੰ ਮੈਂ ਤਾਂ ਮੰਨਿਆ ਸੀ ਖ਼ੁਦਾ ਤੂੰ ਕਦਰ ਨਾ ਪਾਈ ਵੇ, ਕੀਤੀ ਬੇਵਫ਼ਾਈ ਵੇ ਦੂਰ ਮੈਨੂੰ ਕੀਤਾ ਬੇਵਜ੍ਹਾ ਕੀ ਮੇਰੇ ਕੋਲੋਂ ਹੋਇਆ ਐ ਕਸੂਰ? ਕੁੱਝ ਗੱਲ ਤਾਂ ਹੋਈ ਐ ਜ਼ਰੂਰ ਤੂੰ ਲੈ ਗਿਆ ਐ ਸੀਨੇ ਵਿੱਚੋਂ ਜਾਂ ਓ, ਬਹਿ ਗਏ ਬਾਰਿਸ਼ਾਂ 'ਚ ਸਾਰੇ ਅਰਮਾਂ ਨੈਣ ਹੰਝੂਆਂ ਨਾ' ਜੋੜ ਗਿਆ ਮੈਂ ਉਫ਼ ਵੀ ਨਾ ਕੀਤੀ, ਸੋਹਣਿਆ ਹਾਏ, ਤੂੰ ਦਿਲ ਮੇਰਾ ਤੋੜ ਗਿਆ ਮੈਂ ਉਫ਼ ਵੀ ਨਾ ਕੀਤੀ, ਸੋਹਣਿਆ ਹਾਏ, ਰੱਬਾ ਵੇ, ਰੱਬਾ ਵੇ ਰੱਬਾ ਵੇ, ਰੱਬਾ ਵੇ, ਰੱਬਾ, ਰੱਬਾ ਵੇ
Writer(s): Shreyas Puranik Lyrics powered by www.musixmatch.com
instagramSharePathic_arrow_out