Teledysk

Dostępny w

Kredyty

PERFORMING ARTISTS
Navaan Sandhu
Navaan Sandhu
Vocals
COMPOSITION & LYRICS
Navaan Sandhu
Navaan Sandhu
Songwriter
MXRCI
MXRCI
Composer

Tekst Utworu

Mxrci Signature ਕਰਗਿਆ ਦਿਲ ਤੇਰੇ ਤੇ Pen ਓਹਦੀਆਂ ਅੱਖਾਂ ਦਾ ਸ਼ੌਟੀ ਪੱਟ ਕੇ ਰੱਖਤਾ, ਲੱਕ ਤੇਰੇ ਨੇ ਖ਼ਾਬ ਰਕਾਨਾ ਲੱਖਾਂ ਦਾ ਤਾਕੜ stand ਐ, ਗੱਬਰੂ brand ਐ ਚਾਹੀਦਾ ਏ ਹਰ ਮੁਟਿਆਰ ਨੂੰ (ਚਾਹੀਦਾ ਏ ਹਰ ਮੁਟਿਆਰ ਨੂੰ) ਓਏ, ਜੱਟ breed ਐ, ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ ਸਿਰ 100 blame ਐ, ਸਿਖਰਾਂ ਤੇ game ਐ ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ ਜੱਟ breed ਐ, ਨੀ ਓ ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ G Wagon, g wagon ਜੱਟ ਕਰਦਾ ਏ ride G Wagon, g wagon ਦੱਸ ਕਰਨੀ ਜੇ ride? G Wagon, g wagon ਨੀ ਕਰਦੀ ਏ Gucci shop ਉੱਤੋਂ ਵਿਚ ਅੱਖ ਕਰਦੀ ਏ hint ਜੇ drop ਮੁੰਡੇ ਦੇ ਕੋਲ whip ਆ black ਖੇਡਦਾ ਏ ਪਿਟ, ਖੁੱਲੇ ਸੁੱਟਦਾ stack (ਖੁੱਲੇ ਸੁੱਟਦਾ stack) Fame ਦੀ ਕੋਈ ਪੁੱਖ ਨੀ, life 'ਚ ਕੋਈ ਦੁੱਖ ਨੀ ਤੇਰੇ ਲਈ ਜਰੂੰਗਾ ਹਰ war ਨੂੰ (ਤੇਰੇ ਲਈ ਜਰੂੰਗਾ ਹਰ war ਨੂੰ) ਓਏ, ਜੱਟ breed ਐ, ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ ਸਿਰ 100 blame ਐ, ਸਿਖਰਾਂ ਤੇ game ਐ ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ ਜੱਟ breed ਐ, ਨੀ ਓ ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ G Wagon, g wagon ਜੱਟ ਕਰਦਾ ਏ ride G Wagon, g wagon ਦੱਸ ਕਰਨੀ ਜੇ ride? G Wagon, g wagon Waymaker ਲਿਖਾਇਆ ਹੋਇਆ torso ਤੇ ਪਾਏ duffle'an ਚ ਨੋਟਾਂ ਦੇ bundle ਬਿੱਲੋ Neck Polo ਦੀ ਤੇ ਮਹਿੰਗਾ ਜੇਹਾ cologne ਲੱਗਿਆ ਅੱਖਾਂ ਚੜੀਆਂ ਜੁਬਾਨ ਕਰੇ fumble ਬਿੱਲੋ ਨੀ ਤੇਰਾ ਪਤਲਾ ਜੇਹਾ ਲੱਕ, ਮੇਰੀ ਪਿੰਡਾਂ ਵਾਲੀ ਮੱਤ ਟੁੱਟ ਪੈਣੇ ready ਰਹਿੰਦੇ ਆ ਜੁਗਾੜ ਨੂੰ (ਟੁੱਟ ਪੈਣੇ ready ਰਹਿੰਦੇ ਆ ਜੁਗਾੜ ਨੂੰ) ਓਏ, ਜੱਟ breed ਐ, ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ ਸਿਰ 100 blame ਐ, ਸਿਖਰਾਂ ਤੇ game ਐ ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ ਜੱਟ breed ਐ, ਨੀ ਓ ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ ਨੀ ਓਹ ਕੁਫ਼ਰ ਨਾ ਤੋਲੇ ਕਦੇ ਲਿਖਣ ਲੱਗਾ Dead end ਬਣਦੇ ਆ rhyme ਨਖਰੋ Paparazzi ਪੁੱਛਦੇ ਆ ਚੋਬਰ ਦੇ ਬਾਰੇ ਮੁੰਡਾ ਮਾਝੇ ਦੇ ਆ ਲੌਰ ਵਾਲੇ sign ਨਖਰੋ ਨੀ ਓ ਵੈਰੀ ਲਈ ਚੱਬ ਏ, ਭੀੜ ਤੋਂ ਅਲੱਗ ਏ ਛੇੜ ਦੇ ਨੀ ਬਿਜਲੀ ਦੀ ਤਾਰ ਨੂੰ (ਛੇੜ ਦੇ ਨੀ ਬਿਜਲੀ ਦੀ ਤਾਰ ਨੂੰ) ਓਏ, ਜੱਟ breed ਐ, ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ ਸਿਰ 100 blame ਐ, ਸਿਖਰਾਂ ਤੇ game ਐ ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ ਜੱਟ breed ਐ, ਨੀ ਓ ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ ਓਏ, ਜੱਟ breed ਐ, ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ ਸਿਰ 100 blame ਐ, ਸਿਖਰਾਂ ਤੇ game ਐ ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ ਜੱਟ breed ਐ, ਨੀ ਓ ਚੋਬਰਾਂ ਦਾ lead ਐ ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ
Writer(s): Navaan Sandhu Lyrics powered by www.musixmatch.com
instagramSharePathic_arrow_out