Teledysk

RULE OVER(Putt Jattan de) | Official Video I The Landers |Jot Dhindsa | Latest Punjabi Songs 2022 |
Obejrzyj teledysk {trackName} autorstwa {artistName}

Kredyty

PERFORMING ARTISTS
The Landers
The Landers
Performer
COMPOSITION & LYRICS
Rab Sukh Rakhey
Rab Sukh Rakhey
Songwriter
PRODUCTION & ENGINEERING
The Landers
The Landers
Producer
Nav Dhiman
Nav Dhiman
Video Producer

Tekst Utworu

ਘੱਰ ਦੇ ਅੱਗੇ ਲਿਮਿਟ ਨਾਲੋਂ ਵੱਧ ਗੱਡੀਆਂ ਖੜੀਆਂ ਨੇ ਬੈਕਯਾਰਡ ਵਿਚ ਬਾਰਬਿਕਯੂ ਨਾਲ ਨੱਢੀਆਂ ਖੜੀਆਂ ਨੇ ਮੋਢਿਆਂ ਉੱਤੇ ਬਾਹਾਂ ਨੇ, ਤੇ ਬਾਹਾਂ ਉੱਤੇ ਟੈਟੂ ਬਿੱਲੋ ਕਿਹੜੀ ਸ਼ਹ ਚਾਹੀਦੀ ਤੈਨੂੰ ਇੱਕ ਵਾਰ ਮੂਹੋ ਕਹਿ ਤੂੰ ਬਿੱਲੋ ਡਬਲ ਡਬਲ ਜਾ ਕਹਿ ਕੇ ਪੀਤੀਆਂ ਗੋਲੀਆਂ ਦੇ ਨਾਲ ਚਾਹਾਂ ਨੀ ਚੰਗੀਆਂ ਨੀਤਾਂ ਨਾਲ ਹਸੱਲ ਹੈਂ ਗੱਬਰੂ ਆਗੇ ਗਾਹਾਂ ਨੀ ਹੱਦੋ ਵੱਧ ਆ ਟੌਰ ਰੱਕਾਨੇ ਮੜ੍ਹ ਮੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ਼ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ਼ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ਼ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ਼ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੈੱਗ ਚ ਕੱਲਾ ਖਾਰਾ ਪੈਂਦਾ, ਵੇਖੀਂ ਕਿੰਨਾ ਖਿਲਾਰਾ ਪੈਂਦਾ ਯਾਰਾਂ ਨਾਲ ਨਜ਼ਾਰਾ ਰਹਿੰਦਾ, ਆਕੇ ਵੇਖ਼ ਰੱਕਾਨੇ ਨੀ ਚੋਬਰ ਸਾਰੇ ਸ਼ਿਕਾਰੀ ਬਿੱਲੋ, ਕਈ ਗਾਉਂਦੇ ਕਈ ਲਿਖ਼ਾਰੀ ਬਿੱਲੋ ਡੂੰਗੀ ਲਾਉਂਦੇ ਤਾਰੀ ਬਿੱਲੋ, ਆਕੇ ਵੇਖ਼ ਰੱਕਾਨੇ ਨੀ ਅੱਖਾਂ ਦੇ ਵਿਚ ਜ਼ਹਿਰ ਜੱਟ ਦੇ, ਯਾਰੀ ਤੌ ਵੱਧ ਵੈਰ ਜੱਟ ਦੇ ਮਾਉਜ਼ਰਾਂ ਵਿੱਚੋ ਫੈ਼ਰ ਜੱਟ ਦੇ, ਤੜ ਤੜ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਓ ਬਣਕੇ ਇਹ ਅੱਗ ਰਹਿੰਦੇ ਨੇ, ਖਾਕੇ ਹੋਏ ਵੱਧ ਰਹਿੰਦੇ ਨੇ ਮਰਜੀ ਦੇ ਨਾਲ ਗਾਉਂਦੇ ਨੇ, ਤੇ ਗੋਰੇ ਇਹਨੂੰ ਠੱਗ ਕਹਿੰਦੇ ਨੇ ਬੋਲ-ਬਾਣੀ ਤੋਂ ਕੋਰੇ ਨੇ, ਕੁੱਝ ਕਾਲੇ ਕੁੱਝ ਗੋਰੇ ਨੇ ਤੇਰੀ ਸਮਝ ਚ ਆਉਣੇ ਨੀ, ਯਾਰ ਮੇਰੇ ਕੁੱਝ ਹੋਰ ਈ ਨੇ ਓ ਅੱਖ ਰਹਿੰਦੀ ਆ ਲਾਲ, ਤੇ ਗੁੱਚੀ ਜੜ ਜੜ ਆਉਂਦੇ ਨੇ ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਚੜ੍ਹੀਆਂ ਚੜ੍ਹੀਆਂ ਅੱਖਾਂ ਵਾਲੇ ਸ਼ਿਫਟਾਂ ਅਤੇ ਟਰੱਕਾਂ ਵਾਲੇ ਸੱਜਾ ਹੱਥ ਮੁੱਛ ਉੱਤੇ ਆ ਖੱਬੇ ਰੇਡ ਕੱਪਾਂ ਵਾਲੇ ਫੁਕਰਿਆਂ ਨਾਲ ਸਾਡੀ ਅੜੀ ਬੜੀ ਆ ਰਿਸ਼ਤੇਦਾਰੀ ਸੜੀ ਬੜੀ ਆ ਠੀਕ ਠਾਕ ਪੜ੍ਹਨੇ ਦੇ ਵਿਚ ਦੁਨੀਆਦਾਰੀ ਪੜ੍ਹੀ ਬੜੀ ਆ ਜਿੰਦ ਆਪਣੀ ਆ ਲਿਖਣੀ, ਕਲਮਾਂ ਘੱੜ ਘੱੜ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਹੋ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ ਪੁੱਤ ਜੱਟਾਂ ਦੇ ਵੇਖ ਰੱਕਾਨੇ ਚੜ੍ਹ ਚੜ੍ਹ ਆਉਂਦੇ ਨੇ
Writer(s): Rab Sukh Rakhey Lyrics powered by www.musixmatch.com
instagramSharePathic_arrow_out