album cover
Asool
6109
Worldwide
Utwór Asool został wydany 26 maja 2022 przez Freq Records jako część albumu Priceless 2 - EP
album cover
Data wydania26 maja 2022
WytwórniaFreq Records
Melodyjność
Akustyczność
Valence
Taneczność
Energia
BPM97

Kredyty

PERFORMING ARTISTS
Bhalwaan
Bhalwaan
Vocals
Signature by SB
Signature by SB
Performer
COMPOSITION & LYRICS
Bhalwaan
Bhalwaan
Songwriter
PRODUCTION & ENGINEERING
Signature by SB
Signature by SB
Producer

Tekst Utworu

[Verse 1]
ਹੋ ਤੇਰੇ ਰਲ ਨੇ ਨੀ ਗੇੜੇ
ਸਮਝ ਚ ਆਉਣਾ ਨੀ
ਤੇਰੀ ਸਿਟੀ ਚ ਮੈਂ ਘੁੰਮਾ
ਬਣ ਕੇ ਪਰਾਹੁਣਾ ਨੀ
[Verse 2]
ਓਹ ਕਿੱਥੇ ਕੱਲ੍ਹ ਦੇ ਸ਼ਲਾਰੂਆਂ
ਮੈਨੂੰ ਹੱਥ ਪਾਉਣਾ ਨੀ
ਨਾ ਮਿਤਰਾਂ ਦੇ ਮੂਹਰੇ ਅੱੜਨੇ
ਓਹ ਕਿੱਥੇ ਸਾਡੇ ਮੂਹਰੇ ਅੜਨੇ
[Verse 3]
ਸਾਡੇ ਸੋਹਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜ੍ਹ ਨੇ
ਓਹ ਤੇਰੇ ਨੀ ਦਿਮਾਗੀ ਵੜ੍ਹ ਨੇ
[Verse 4]
ਲਾਉਂਦੇ ਮਿੰਟ ਨੀ ਰਕਾਨੇ
ਕਾਲੀ ਬੈਂਟਲੇ ਚ ਰੱਖ ਕੇ ਸਮਾਨ ਫਿਰਦੇ
ਉੱਤੋ ਅਸਲੇ ਤੇ ਸੀਰੋ ਸਾਡੇ ਵਰਗੇ ਨੀ ਕੱਢਣੇ ਨੂੰ ਜਾਣ ਫਿਰ ਦੇ
[Verse 5]
ਨੇਟ ਫਿਗਰ ਕਰੰਸੀ ਦੀ
ਸ਼ੈਆਂ ਜ਼ੀਰੋਆਂ ਚ ਨੀ
ਵਧ ਵੈਲੀਆਂ ਚ ਵੱਜਾ
ਘੱਟ ਹੀਰੋਆਂ ਚ ਨੀ
[Verse 6]
ਹੋ ਟੋੱਲੇ ਬਣ ਦੇ ਲੋਕਾਂ ਦੇ
ਸਾਡੇ ਕਿਲੋਆਂ ਚੋਂ ਨੀ
ਪਤਾ ਨੀ ਕੀਹਦੇ ਲੈਕੇ ਚਾਰ ਨੇ
ਓਹ ਖੌਰੇ ਕਿਹਦੇ ਲੇਖੇ ਚੜ੍ਹ ਨੇ
[Verse 7]
ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵਰ੍ਹ ਨੇ
ਓਹ ਤੇਰੇ ਨੀ ਦਿਮਾਗੀ ਵੜ੍ਹ ਨੇ
[Verse 8]
ਗੱਲਾਂ ਹੋਰ ਕਰੀ ਗੌਰ
ਬੀਬਾ ਅੰਖਾਂ ਪਿਓਰ
ਨਾ ਤੂੰ ਫ਼ਿਕਰ ਕਰੀ (ਫ਼ਿਕਰ ਕਰੀ)
ਟੋਰ ਲੋਰ ਫੜ੍ਹੇ
ਪੂਰਾ ਗੱਬਰੂ ਡਿਓਰ
ਕੰਮ ਜ਼ਿੱਕਰ ਕਰੀ (ਜ਼ਿੱਕਰ ਕਰੀ)
[Verse 9]
ਕਹਿੰਦੇ ਡੱਕ ਲੈਣੇ ਅੱਜ
ਨਈਓ ਸੁੱਕਾ ਛੱਡਣਾ
ਰੱਖਣ ਨੇਫੇ ਚ ਅੜਾ ਕੇ ਨੀ
ਪ੍ਰਾਣ ਕੱਢਣਾ
ਓਹ ਤਰਲੇ ਨੀ ਜੀਣੇ ਜਰ ਨੇ
[Verse 10]
ਸਾਡੇ ਸੋਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨਹੀਂ ਦਿਮਾਗੀ ਵਰ੍ਹ ਨੇ
(ਓਹ ਤੇਰੇ ਨਹੀਂ ਦਿਮਾਗੀ ਵਰ੍ਹ ਨੇ)
( ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ )
(ਓਹ ਤੇਰੇ ਨਹੀਂ ਦਿਮਾਗੀ ਵਰ੍ਹ ਨੇ)
[Verse 11]
ਹੋ ਮਿਤਰਾਂ ਨੇ ਜ਼ਿੰਦਗੀ ਚ ਖੱਟਿਆ ਪਿਆਰ
ਤੇ ਸਵਾਦ ਨੂੰ ਰੱਖੇ ਆ ਵੈਰ ਚੱਲ ਦੇ
ਅੱਖਾਂ ਚ ਬਲੱਡ ਬਣ ਬੋਲ ਪੇਂਦੀ ਯਾਰੀ
ਕਿਥੋ ਮਿੰਟਾਂ ਕਰਾਈਆਂ ਯਾਰ ਟਲ ਦੇ
[Verse 12]
ਓਹ ਹੱਲ ਵੀ ਕੋਈ ਨਾ
ਸਾਡਾ ਕੱਲ ਵੀ ਕੋਈ ਨਾ
ਆਵੇਂ ਲਹਿਰ ਚ ਦਿਹਾਰੀ ਜੇਹੀ ਟਪਾਲੀਏ
[Verse 13]
ਥਾਣਿਆਂ ਚ ਚੜ੍ਹ ਦੀ ਸਵੇਰ ਨਖਰੋ
ਤੇ ਦਿਨ ਯਾਰ ਦੀਆਂ ਮਹਿਫ਼ਿਲਾਂ ਚ ਟਲ ਦੇ
[Verse 14]
ਉਂਝ ਗੁੱਸਾ ਨੀ ਮਨਾਇਆ
ਨਿੱਕੀ ਮੋਟੀ ਗੱਲ ਦਾ
ਅੱਸੀ ਅੱਜ ਲਈ ਜਿਓਣੇ
ਫਿਕਰ ਨਹੀਂ ਕੱਲ੍ਹ ਦਾ
ਓਹ ਸਾਡਾ ਨਹੀਂ ਚੁਬਾਰੇ ਖੜਨੇ
[Verse 15]
ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜ੍ਹ ਨੇ
ਓਹ ਤੇਰੇ ਨੀ ਦਿਮਾਗੀ ਵੜ੍ਹ ਨੇ
ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜ੍ਹ ਨੇ
ਓਹ ਤੇਰੇ ਨੀ ਦਿਮਾਗੀ ਵੜ੍ਹ ਨੇ
Written by: Bhalwaan
instagramSharePathic_arrow_out􀆄 copy􀐅􀋲

Loading...