album cover
Tim/Truck
675
Punjabi Pop
Utwór Tim/Truck został wydany 16 listopada 2022 przez Parmish Verma Films jako część albumu Forever - EP
album cover
Data wydania16 listopada 2022
WytwórniaParmish Verma Films
Melodyjność
Akustyczność
Valence
Taneczność
Energia
BPM89

Teledysk

Teledysk

Kredyty

PERFORMING ARTISTS
Laddi Chahal
Laddi Chahal
Vocals
COMPOSITION & LYRICS
Laddi Chahal
Laddi Chahal
Songwriter
PRODUCTION & ENGINEERING
Dense
Dense
Mixing Engineer
M. Vee
M. Vee
Producer

Tekst Utworu

[Verse 1]
(ਐਮ ਵੀ)
[Verse 2]
ਹੋ ਗੱਲ ਸੁਣ ਸੋਹਣੀਏ ਟੋਰੋਂਟੋ ਸ਼ਹਿਰ ਵਾਲੀਏ ਨੀ
ਦਿਲ ਕਰੇ ਟਾਊਨ ਤੇਰੇ ਗੇੜਾ ਇਕ ਲਾ ਲਈਏ ਨੀ
ਕੰਮ ਟਿਪ ਟੌਪ ਚੱਲੇ ਬਿੱਲੋ ਪੂਰੀ ਬੱਲੇ ਬੱਲੇ
ਚੜ੍ਹ ਦੇ ਸਿਆਲ ਸੋਚਾਂ ਮੁੰਡਿਆਂ ਵੱਟਾਂ ਲਏ ਨੀ
ਚੜ੍ਹ ਦੇ ਸਿਆਲ ਸੋਚਾਂ ਮੁੰਡਿਆਂ
[Verse 3]
ਹੋ ਬੋਲੇ ਅੰਗਰੇਜ਼ੀ ਮੁੰਡਾ ਗੋਰਿਆਂ ਤੋਂ ਸੋਹਣੀ
ਬੋਲੇ ਅੰਗਰੇਜ਼ੀ ਮੁੰਡਾ ਗੋਰਿਆਂ ਤੋਂ ਸੋਹਣੀ
ਮੇਹਰ ਮਲਿਕ ਦੀ ਰੱਖੇ ਫੱਟੇ ਚੱਕ ਕੇ ਨੀ ਤੇਰੀ ਜੌਬ ਟਿਮ ਉੱਤੇ
[Verse 4]
ਟਿਮ ਉੱਤੇ ਗੱਬਰੂ ਟਰੱਕ ਤੇ
ਨੀ ਯਾਰੀ ਬਿੱਲੋ ਲਈ ਜੇ ਭਰੋਸੇ ਰੱਖੀਂ ਜੱਟ ਤੇ
ਨੀ ਤੇਰੀ ਜੌਬ ਟਿਮ ਉੱਤੇ
ਟਿਮ ਉੱਤੇ ਗੱਬਰੂ ਟਰੱਕ ਤੇ
[Verse 5]
ਹੋ ਰੁੱਸੀ ਨੂੰ ਮਨਾਉਣ ਦਾ ਨੀ
ਜਾਨੋ ਵਧ ਚਾਹੁਣ ਦਾ ਨੀ
ਆਉਂਦਾ ਏ ਨਜ਼ਾਰਾ ਬੜਾ ਰੋਂਦੀ ਨੂੰ ਹਸਾਉਣ ਦਾ ਨੀ
ਘਰੋਂ ਭਾਵੇਂ ਬਾਹਰ ਰਵਾਂ
ਕਰਦਾ ਪਿਆਰ ਰਵਾਂ
ਦੂਰ ਬੈਠਾ ਯਾਦ ਕਰਾਂ
ਯਾਦਾਂ ਵਿੱਚ ਈ ਸਾਰ ਲਵਾਂ
(ਦੂਰ ਬੈਠਾ ਯਾਦ ਕਰਾਂ ਯਾਦਾਂ ਵਿੱਚ ਈ)
[Verse 6]
ਨੀ ਫੇਰ ਸੋਚਾਂ ਤੇ ਖਿਆਲਾਂ ਵਿੱਚ ਕੋਲ ਤੇਰੇ ਆਕੇ
ਡਰਾਈਵ ਥਰੂ 'ਚ ਨੀ ਟਰਾਲਾ ਬਿੱਲੋ ਪਾਕੇ
ਫਰੈਂਚ ਦੀ ਵਨੀਲਾ ਕਰਨ ਆਰਡਰ ਰਕਾਨੇ
ਦੱਸ ਡਾਲਰ ਰੱਖਣ ਮੈਂ ਤੇਰੇ ਹੱਥ ਤੇ ਨੀ ਤੇਰੀ ਜੌਬ ਟਿਮ ਉੱਤੇ
[Verse 7]
ਟਿਮ ਉੱਤੇ ਗੱਬਰੂ ਟਰੱਕ ਤੇ
ਨੀ ਯਾਰੀ ਬਿੱਲੋ ਲਈ ਜੇ ਭਰੋਸੇ ਰੱਖੀਂ ਜੱਟ ਤੇ
ਨੀ ਤੇਰੀ ਜੌਬ ਟਿਮ ਉੱਤੇ
ਟਿਮ ਉੱਤੇ ਗੱਬਰੂ ਟਰੱਕ ਤੇ
[Verse 8]
ਨੀ ਤੂੰ ਫੈਂਟਦੀ ਐ ਕੌਫੀਆਂ ਮੈਂ ਸੜਕਾਂ ਨੂੰ ਫੈਂਟ ਦਾ ਨੀ
ਰੇਸ ਉੱਤੇ ਪੈਰ ਮਾਰਾਂ ਇੰਜੀਨ ਆ ਕੈਟ ਦਾ ਨੀ
ਪੈਕ ਕਰੇਂ ਤੂੰ ਡੋਨਟ ਸਾਡੇ ਲੋਡ 'ਚ ਗਰੌਸਰੀ ਤੇ
ਮੈਪ ਤੇ ਨਾ ਚੱਲੇ ਮੁੰਡਾ ਭੇਤੀ ਆ ਵਲੈਤ ਦਾ ਨੀ
ਮੈਪ ਤੇ ਨਾ ਚੱਲੇ ਮੁੰਡਾ ਭੇਤੀ ਆ ਵਲੈਤ ਦਾ
ਹੋ ਸ਼ਾਮੀ ਸੱਤ ਵੱਜੇ ਜਾਵੇਂ ਨੀ ਤੂੰ ਸ਼ਿਫਤਾਂ ਮੁਕਾ ਕੇ
ਮੁਹ ਹਨੇਰੇ ਜੇਹ ਟਰੱਲੇ ਅਸੀਂ ਹੱਕਦੇ ਨੀ ਤੇਰੀ ਜੌਬ ਟਿਮ ਉੱਤੇ
[Verse 9]
ਟਿਮ ਉੱਤੇ ਗੱਬਰੂ ਟਰੱਕ ਤੇ
ਨੀ ਯਾਰੀ ਬਿੱਲੋ ਲਈ ਜੇ ਭਰੋਸੇ ਰੱਖੀਂ ਜੱਟ ਤੇ
ਨੀ ਤੇਰੀ ਜੌਬ ਟਿਮ ਉੱਤੇ
ਟਿਮ ਉੱਤੇ ਗੱਬਰੂ ਟਰੱਕ ਤੇ
[Verse 10]
ਟਿਮ ਉੱਤੇ ਗੱਬਰੂ ਟਰੱਕ ਤੇ
ਟਿਮ ਉੱਤੇ ਗੱਬਰੂ ਟਰੱਕ ਤੇ
ਤੇਰੀ ਜੌਬ ਟਿਮ ਉੱਤੇ
ਟਿਮ ਉੱਤੇ ਗੱਬਰੂ ਟਰੱਕ ਤੇ
[Verse 11]
ਹੋ ਲੱਦੀ ਲੱਦੀ ਕਹਿੰਦੇ ਬੱਸ ਨਾਮ ਹੀ ਬਥੇਰਾ ਸਾਡਾ
ਗੀਤਾਂ ਵਿਚ ਫੇਮਸ ਆ ਪਿੰਡ ਦਧੇੜਾ ਸਾਡਾ
ਸੈਟ ਕੰਮ ਕਾਰ ਪਿੱਛੇ ਖੇਤੀ ਕਾਰੋਬਾਰ ਬਿੱਲੋ
ਲਿਖੀ ਦੇ ਆ ਗੀਤ ਪੱਕਾ ਤੇਰੇ ਨਾਲ ਪਿਆਰ ਸਾਡਾ
[Verse 12]
ਹੋ ਧਾਵੇ ਧਾਵੇ ਧਾਵੇ
ਨੀ ਯਾਰਾਂ ਦਾ ਟਰੱਕ ਬੱਲੀਏ
ਨਿੱਤ ਸੁਰੇ ਤੋਂ ਕੈਲਗਰੀ ਜਾਵੇ
ਵੱਟਾਂ ਸੁੱਟਦੇ ਘੁਮਾਕੇ ਹਾਈ ਵੈਸਟ ਜੀ ਪਾਕੇ
ਦੇਸੀ ਹਿੱਪ ਹੌਪ ਕਦੇ ਰੇਡੀਓ ਚਲਾਕੇ
ਅਸੀਂ ਦਿਨ ਰਾਤ ਇੱਕੋ ਕਰੀ ਰੱਖ ਦੇ ਨੀ ਤੇਰੀ ਜੌਬ ਟਿਮ ਉੱਤੇ
[Verse 13]
ਟਿਮ ਉੱਤੇ ਗੱਬਰੂ ਟਰੱਕ ਤੇ
ਨੀ ਯਾਰੀ ਬਿੱਲੋ ਲਈ ਜੇ ਭਰੋਸੇ ਰੱਖੀਂ ਜੱਟ ਤੇ
ਨੀ ਤੇਰੀ ਜੌਬ ਟਿਮ ਉੱਤੇ
ਟਿਮ ਉੱਤੇ ਗੱਬਰੂ ਟਰੱਕ ਤੇ
Written by: Laddi Chahal
instagramSharePathic_arrow_out􀆄 copy􀐅􀋲

Loading...