album cover
Message
Hip-Hop/Rap
Utwór Message został wydany 12 grudnia 2022 przez Satyam Gupta jako część albumu Message - Single
album cover
Data wydania12 grudnia 2022
WytwórniaSatyam Gupta
Melodyjność
Akustyczność
Valence
Taneczność
Energia
BPM75

Kredyty

COMPOSITION & LYRICS
Satyam Gupta
Satyam Gupta
Songwriter

Tekst Utworu

ਨੀ ਮੈਂ ਜਾਣ ਜਾਣ ਕੇ ਕਰਦਾ ਮੈਸੇਜ
ਨੀ ਤੂੰ ਕਿ ਕਰਦੀ ਏ
ਕਦੇ ਲਿਖ ਦੇਣਾ ਹੇ ਦੇਅਰ
ਨੀ ਮੈਂ ਸੱਚਮੁੱਚ ਪੁੱਛਣਾ ਚਾਹੁਣਾ ਤੈਨੂੰ
ਕਿ ਤੂੰ ਯਾਦ ਕਰਦੀ ਏ
ਕਿ ਤੈਨੂੰ ਫਿਕਰ ਮੇਰੀ ਏ
ਗੱਲਾਂ ਸਾਡੀ ਹੋਣੀ ਹੁਣ ਕੱਟ ਕੱਟ
ਸਟੋਰੀਆਂਚ ਦੇਖਾ ਕਿ ਤੂੰ ਕਰੇ ਅੱਜ
ਬਹਾਨੇ ਨੀ ਮੈਂ ਸੱਦਾ ਕਿਵੇਂ ਕਾਰਾ ਡੀਐਮ
ਹਾਰਟਬ੍ਰੇਕ ਸੀਜ਼ਨ ਦੇਕੇ ਛੱਡ ਗਈ ਕਾਇਮ
ਨੀ ਕਾਤੋ ਤੋੜਤੀ ਤੂੰ ਯਾਰੀ
ਨੀ ਕਾਤੋ ਤੈਨੂੰ ਯਾਦ ਨਈਓ ਆਉਂਦੀ
ਲੱਖਾਂ ਨੇ ਸਵਾਲ ਮੇਰੇ ਦਿਲ ਦੇ
ਕਿਵੇਂ ਕਰਵਾਵਾਂ ਚੁੱਪ ਓਹਨੂੰ ਦੱਸਦੇ
ਨੀ ਮੈਂ ਜਾਣ ਜਾਣ ਕੇ ਕਰਦਾ ਮੈਸੇਜ
ਨੀ ਤੂੰ ਕਿ ਕਰਦੀ ਏ
ਕਦੇ ਲਿਖ ਦੇਣਾ ਹੇ ਦੇਅਰ
ਨੀ ਮੈਂ ਸੱਚਮੁੱਚ ਪੁੱਛਣਾ ਚਾਹੁਣਾ ਤੈਨੂੰ
ਕਿ ਤੂੰ ਯਾਦ ਕਰਦੀ ਏ
ਕਿ ਤੈਨੂੰ ਫਿਕਰ ਮੇਰੀ ਏ
ਹਜੇ ਵੀ ਤੇਰੀ ਖੁਸ਼ਬੂ ਦਾ ਸਾਥ
ਹਜੇ ਵੀ ਤੇਰੀ ਆਦਤਾਂ ਨੇ ਯਾਦ
ਸੁਬਾਹ ਉੱਠ ਚਾਹੀਦੀ ਏ ਕੌਫੀ ਬਲੈਕ
ਪੀਬੀਐਂਡਜੇ ਤੇਰਾ ਫੇਵਰੇਟ ਸਨੈਕ
ਜ਼ਾਰਾ ਦੀ ਓਹ ਜੀਨ ਨਾਲ ਪਾਵੇ ਹੀਲ ਬਲੈਕ
ਸੂਟ ਦੇ ਨਾਲ ਤੇਰੀ ਗੁੱਤ ਲੱਗੇ ਕੈਂਟ
ਜਿੰਨੀ ਖੂਬਸੂਰਤ ਉਂਨੀ ਹੈਗੀ ਬੈੱਡੀ
ਝੱਪੀ ਜਮਾਂ ਗੁੱਤ ਕੇ ਓ ਪਾਉਂਦੀ ਜਦੋ ਸੱਦੀ
ਜਦੋ ਸੱਦੀ
ਨੀ ਤੂੰ ਖੁਸ਼ ਰਹੇ ਜਿੱਥੇ ਵੀ ਜਾਵੇ
ਸਾਡੀ ਦੁਆਵਾਂ ਸਾਥ ਤੈਨੂੰ ਰੱਬ ਰਾਖੇ
ਕਦੇ ਵੀ ਜੇ ਸਤਾਵੇ ਮੁਸ਼ਕਿਲ ਘੜੀ
ਸੋਚੀ ਨਾ ਤੂੰ ਕਾਲ ਦੇਣਾ ਪਹਿਲੀ
ਨੀ ਮੈਂ ਜਾਣ ਜਾਣ ਕੇ ਕਰਦਾ ਮੈਸੇਜ
ਨੀ ਤੂੰ ਕਿ ਕਰਦੀ ਏ
Written by: Satyam Gupta
instagramSharePathic_arrow_out􀆄 copy􀐅􀋲

Loading...