album cover
album cover
Utwór Timeless został wydany 9 lutego 2023 przez Pavvan & Rokitbeats jako część albumu Timeless - EP
9 lutego 2023
WytwórniaPavvan & Rokitbeats
BPM
Melodyjność
Akustyczność
Valence
Taneczność
Energia

Tekst Utworu

ਇਹ ਰਾਤ
ਮੁੱਕਣਾ ਚੌਂਦੀ ਆਹ
ਤੇ ਆਪਾਂ ਐਨੂੰ ਮੁੱਕਣ ਨੀ ਦੇਣਾ
ਹੱਸਾ ਇਹ ਲੁੱਕਣਾ ਚੌਂਦਾ ਆਹ
ਤੇ ਆਪਾਂ ਇਹਨੂੰ ਲੁੱਕਣ ਨੀ ਦੇਣਾ
ਜੇਹੜੀ ਜ਼ਿੰਦਗੀ ਲਈ ਕਿ ਰੋਂਦਾ ਏਂ
ਓਹ ਕੱਲ੍ਹ ਨੂੰ ਪਤਾ ਨਹੀਂ ਹੈ ਕਿ ਨਹੀਂ
ਜਿਹਨੂੰ ਤੂੰ ਰਹਿੰਦਾ ਚੌਂਦਾ ਇਹ
ਓਹਨੂੰ ਲੋੜ ਵੀ ਤੇਰੀ ਹੈ ਕਿ ਨਈ
ਮੇਲਾ ਇਹ ਦੋ ਘਰਦਿਆਂ ਦਾ ਆਹ
ਤੇ ਆਪਾਂ ਐਨੂੰ ਰੁੱਕਣ ਨੀ ਦੇਣਾ
ਇਹ ਰਾਤ ਮੁੱਕਣਾ ਚੌਂਦੀ ਆਹ
ਤੇ ਆਪਾਂ ਇਹਨੂੰ ਮੁੱਕਣ ਨੀ ਦੇਣਾ
ਹੱਸਾ ਇਹ ਲੁੱਕਣਾ ਚੌਂਦਾ ਆਹ
ਤੇ ਆਪਾਂ ਇਹਨੂੰ ਲੁੱਕਣ ਨਈ ਦੇਣਾ
ਜੇਹੜੇ ਹੱਸ ਕੇ ਬੋਲਦੇ
ਓਹੀ ਖੋ ਲੇਂਦੇ ਨੇ ਹੱਸੇ
ਬਣ ਸੱਚ ਦੇ ਪੁਜਾਰੀ
ਦਿੰਦੇ ਝੂਠੇ ਜੇ ਦਲਾਸੇ
ਕੋਈ ਕਿੱਸੇ ਦਾ ਨਾ ਏਥੇ
ਇਹ ਸਵਾਦ ਲਈ ਆਹ ਬੈਠੇ
ਓਥੇ ਆਸ ਵੀ ਨਾ ਰੱਖੀ
ਸਭ ਆਪਣੇ ਆਹ ਜਿੱਥੇ
ਸਿਰ ਇਹ ਬੇਸ ਰੱਬ ਲਈ ਝੁੱਕਦਾ ਆਹ
ਇਹਨੂੰ ਹੋਰ ਕਿੱਸੇ ਲਈ ਝੁੱਕਣ ਨਈ ਦੇਣਾ
ਇਹ ਰਾਤ ਮੁੱਕਣਾ ਚੌਂਦੀ ਆਹ
ਤੇ ਆਪਾਂ ਇਹਨੂੰ ਮੁੱਕਣ ਨਈ ਦੇਣਾ
ਹੱਸਾ ਇਹ ਲੁੱਕਣਾ ਚੌਂਦਾ ਆਹ
ਤੇ ਆਪਾਂ ਇਹਨੂੰ ਲੁੱਕਣ ਨਈ ਦੇਣਾ
Written by: Hardeep Kumar, Pawandeep Singh
instagramSharePathic_arrow_out􀆄 copy􀐅􀋲

Loading...