album cover
Billo
album cover
Utwór Billo został wydany 28 lipca 2023 przez EXCISE DEPT jako część albumu Billo - Single
Released28 lipca 2023
WytwórniaEXCISE DEPT
BPM85
Melodyjność
Akustyczność
Valence
Taneczność
Energia

Tekst Utworu

ਰਾਤੀ ਰਾਤੀ ਜਿਥੇ ਵੀ ਓਹ ਪੈਰਾਂ ਰਖਦੀ
ਚੰਦ ਉਥੇ ਸੋਹਣੀ ਸੋਹਣੀ ਦਿੰਦਾ ਰੋਸ਼ਨੀ
ਕਲੋਲੇ ਆਲੀ ਮੁਸਕਾਨ ਅੱਖ ਕਸ਼ਨੀ
ਬਿੱਲੋ ਵਰਗੀ ਰੰਗੀਲੀ ਪਰੀ ਕੋਈ ਨੀ
ਬਹਿ ਕੇ ਸੁਨ ਕਿੱਦਾਂ ਬਿੱਲੋ ਵਰਗੀ ਕੋਈ ਨਾ
ਪਰਸ ਵਿਚ ਵੀਜ਼ਾ ਪਾਕੇ ਰੋਜ਼ ਤੁਰਦੀ
ਨਿੱਤ ਨਿੱਤ ਸਪੀਕਰਾਂਚ ਡਰੇਕ ਸੁਣਦੀ
ਘਰ ਵਿਚ ਹਾਂਜੀ-ਹਾਂਜੀ ਸਤ ਸ੍ਰੀ ਅਕਾਲ
ਸ਼ੀਸ਼ਾ ਥੱਲੇ ਕਿੱਤਾ ਸ਼ਾਮ ਨੂੰ ਤੇ ਉਡਦੇ ਬਾਲ
ਬਹਿ ਕੇ ਸੁਨ ਕਿੱਦਾਂ ਬਿੱਲੋ ਵਰਗੀ ਕੋਈ ਨਾ
ਤੇਜ਼ ਰਫ਼ਤਾਰ ਗੱਡੀ ਜੱਦ ਮੋੜ ਦੀ
ਮਿਤਰਾਂ ਦੇ ਹਾਸਿਆਂਚ ਹੱਸ ਖਿਲਦੀ
ਐਕਸਲਰੇਟਰ ਦੱਬ ਦੋਆਬਾ ਪਿੱਛੇ ਛੱਡਤਾ
ਬਿੱਲੋ ਵਾਂਗੂ ਰੰਗੀਲੀ ਕੁੜੀ ਕੋਈ ਨਾ
ਅੰਬਰਸਰ ਰਹਿੰਦੀ, ਚੰਡੀਗੜ੍ਹ ਕੁਮਦੀ
ਸੈਕਟਰ 7 ਮੁੰਡਿਆਂ ਦੇ ਦਿਲ ਤੋੜੀ
ਪੰਜਾਬ ਪੁਲਿਸ ਚੱਪਾ-ਚੱਪਾ ਓਹਨੂੰ ਲੱਭਦੇ
ਆਉਣਾ ਨੀ ਜੀ ਬਿੱਲੋ ਨੇ ਕਿਸੇਦੇ ਹੱਥ ਵੇ
ਕਿੰਨੇ ਕਿੰਨੇ ਦਿਨ, ਬਿੱਲੋ ਸ਼ੀਸ਼ੇ ਆਗੇ ਬੈਠ ਦੀ
ਜ਼ਿੰਦਗੀ ਨੂੰ ਹੱਥਾਂਚ
ਤੋਲ ਦੀ
ਚਾਹਤਿਚ ਦਿਲ ਨੂੰ
ਫੋਲ ਦੀ
Written by: Karanjit Singh, Rounak Maiti, Siddhant Vetekar
instagramSharePathic_arrow_out􀆄 copy􀐅􀋲

Loading...