Simran Choudhary – Najpopularniejsze utwory
Podobne Utwory
Kredyty
PERFORMING ARTISTS
Simran Choudhary
Performer
Raja
Performer
Aden
Performer
COMPOSITION & LYRICS
Simran Choudhary
Composer
Raja
Composer
PRODUCTION & ENGINEERING
Aden
Producer
Tekst Utworu
ਆ ਗਿਆ ਨੀ, ਆ ਗਿਆ ਨੀ
ਆ ਗਿਆ ਨੀ, ਆ ਗਿਆ ਨੀ
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ
ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ
ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ
ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ
ਆ ਗਿਆ ਨੀ, ਆ ਗਿਆ ਨੀ
ਆ ਗਿਆ ਨੀ, ਆ ਗਿਆ ਨੀ
(Hey, Aden)
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
ਮੇਰੇ ਨਾਲ਼ ਦੀ ਵੱਸਦੀਆਂ ਸੁਖ ਨਾ
ਮੇਰੇ ਨਾਲ਼ ਦੀ ਵੱਸਦੀਆਂ ਸੁਖ ਨਾ
ਮੇਰਾ ਮਾਹੀ ਸੁਣੇ ਮੇਰੀ ਇੱਕ ਨਾ
ਐਨੀ ਜਲਦੀ ਐ ਰੰਗ ਵਿਖਾ ਗਿਆ ਨੀ
ਆ ਗਿਆ ਨੀ, ਆ ਗਿਆ ਨੀ
ਆ ਗਿਆ ਨੀ, ਆ ਗਿਆ ਨੀ
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
(ਆ ਗਿਆ ਨੀ, ਆ ਗਿਆ ਨੀ)
ਸਾਲ ਹੋ ਗਿਆ ਟੁੱਟੀ ਮੇਰੀ ਗਾਨੀ ਨੂੰ
ਵਾਜਾਂ ਮਾਰੇਗਾ ਤੂੰ ਬਹਿ ਕੇ Jaani ਨੂੰ
ਰਾਜਾ ਕਿਹੜੇ ਮੁਲਕ ਦਾ ਦੱਸਦੇ
ਰਾਜਾ ਕਿਹੜੇ ਮੁਲਕ ਦਾ ਦੱਸਦੇ
ਤੇਰੇ ਮੇਰੇ 'ਤੇ ਬਸ ਹੁਕਮ ਵੇ ਚੱਲਦੇ
ਮੇਰੀ ਮਾਨ ਵੇ ਕਿੱਥੋਂ ਥਿਆ ਗਿਆ ਨੀ
ਆ ਗਿਆ ਨੀ, ਆ ਗਿਆ ਨੀ
ਆ ਗਿਆ ਨੀ, ਆ ਗਿਆ ਨੀ
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
ਨੀ ਜਿਲੇ ਦਾ ਠਾਣੇਦਾਰ ਆ ਗਿਆ ਨੀ
ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ
ਨਾ ਬੋਲਦੀ, ਜੇ ਕੁੰਡਾ ਨਾ ਖੋਲ੍ਹਦੀ
ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ
ਨੀ ਲੜੇਂਦਾ ਬੇਈਮਾਨ ਜੇ ਮੈਂ ਨਾ ਬੋਲਦੀ
(ਆ ਗਿਆ ਨੀ, ਆ ਗਿਆ ਨੀ)
Writer(s): Raja, Simran Choudhary
Lyrics powered by www.musixmatch.com