album cover
Slowly
11 272
World
Utwór Slowly został wydany 13 października 2023 przez Sukha, in Partnership with GK Universal Inc. jako część albumu Slowly - Single
album cover
Data wydania13 października 2023
WytwórniaSukha, in Partnership with GK Universal Inc.
Melodyjność
Akustyczność
Valence
Taneczność
Energia
BPM101

Teledysk

Teledysk

Tekst Utworu

ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ
ਕਹਿੰਦੀ ਨਾ ਨਾ ਜੀ
ਨਜ਼ਰ ਸਾਡੇ ਤੇ ਵੀ ਰੱਖਿਆ ਕਰੋ
ਕਹਿੰਦੀ ਨਾ ਨਾ ਜੀ
ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ
ਕਹਿੰਦੀ ਨਾ ਨਾ ਜੀ
ਨਜ਼ਰ ਸਾਡੇ ਤੇ ਵੀ ਰੱਖਿਆ ਕਰੋ
ਕਹਿੰਦੀ ਨਾ ਨਾ ਜੀ
ਫੋਟੋ dash ਤੇ ਤਰਾਲੀ ਬੈਕੇ ਤੱਕੀ ਜਾਵਾਂ ਇਨੂੰ
ਤੈਨੂੰ ਮਿਲਣੇ ਦਾ ਚਾਹ ਤਾਹੀ ਨੱਪੀ ਜਾਵਾਂ ਇਨੂੰ
ਤੇਰੀ ਤੱਕਣੀ ਦਾ ਸਾਰਾ ਹੀ ਕਸੂਰ ਲਗਦਾ
ਹੋਵੇ ਨਜ਼ਰਾ ਤੋਂ ਦੂਰ ਫੇਰ ਲੱਬੀ ਜਾਵਾਂ ਇਨੂੰ
ਰੌਲੇ ਲੱਬੀ ਆ ਤੂੰ ਪੁੱਛਿਆ ਕਰੋ
ਮੈਂ ਕਿਹਾ ਨਾ ਨਾ ਨੀ
ਸਾਡੇ ਪਿਆਰ ਤੋਂ ਨਾ ਵਜੇ ਆ ਕਰੋ
ਮੈਂ ਕਿਹਾ ਨਾ ਨਾ ਨੀ
ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ
ਕਹਿੰਦੀ ਨਾ ਨਾ ਜੀ
ਨਜ਼ਰ ਸਾਡੇ ਤੇ ਵੀ ਰੱਖਿਆ ਕਰੋ
ਕਹਿੰਦੀ ਨਾ ਨਾ ਜੀ
(ਕਹਿੰਦੀ ਨਾ ਨਾ ਜੀ)
(ਕਹਿੰਦੀ ਨਾ ਨਾ ਜੀ)
ਸਾਡਾ ਕੱਲੇ ਬੈਠੇ ਆ ਦਾ ਨਾ ਏ ਦਿਲ ਲਗਦਾ
ਤਾਹੀ ਕਰਕੇ ਸਬਰ ਫੇਰ ਤੈਨੂੰ ਲੱਭਦਾ
ਓਹ ਮਰਜੀ ਆ ਤੇਰੀ ਜਿਥੋਂ ਹੋਣਾ ਇੱਕ ਨੀ
ਅਸੀ ਦਿੱਤਾ ਆ ਸੁਨੇਹਾ ਨਾ ਮੈਂ ਟਾਈਮ ਚੁੱਕਣਾ
ਪਈ ਬੋਲੀ ਉੱਤੇ ਨੱਚਿਆ ਕਰੋ
ਕਹਿੰਦੀ ਨਾ ਨਾ ਜੀ
ਨਾਲੇ ਲਾਮ ਸਾਡਾ ਰਟਿਆ ਕਰੋ
ਕਹਿੰਦੀ ਨਾ ਨਾ ਜੀ
ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ
ਕਹਿੰਦੀ ਨਾ ਨਾ ਜੀ
ਨਜ਼ਰ ਸਾਡੇ ਤੇ ਵੀ ਰੱਖਿਆ ਕਰੋ
ਕਹਿੰਦੀ ਨਾ ਨਾ ਜੀ
(ਕਹਿੰਦੀ)
(ਨਾ ਨਾ ਜੀ)
ਓਹ ਸਾਡਾ ਖਾਵਣਾ ਤੋਂ ਰੋਲੀ ਸਾਨੂੰ ਆਪਣਾ ਬਣਾਲੇ
ਜ਼ੁਲਫ਼ਾਂ ਸੁਣੇਰੀਆ ਦੇ ਜਾਲ 'ਚ ਫਸਾਲੇ
ਸੱਚੀ ਅੱਖ ਨਾ ਮੈਂ ਚੱਕਾ ਜਦੋਂ ਤੈਨੂੰ ਤੱਕਲਾ
ਓਹ ਬੱਸ ਬੁੱਲੇ ਤੇਰੀਆ ਨੂੰ ਮੇਰਾ ਨਾਮ ਤੂੰ ਸਿੱਖਾਲੇ
ਗੱਲ ਦਿਲ ਵਾਲੀ ਦਸਿਆ ਕਰੋ
ਕਹਿੰਦੀ ਨਾ ਨਾ ਜੀ
ਓਹ ਹਾਲ ਸਾਡੀ ਵੀ ਸਮੱਸਿਆ ਕਰੋ
ਕਹਿੰਦੀ ਨਾ ਨਾ ਜੀ
ਮੈਂ ਕਿਹਾ ਹੌਲੀ ਹੌਲੀ ਤੱਕਿਆ ਕਰੋ
ਕਹਿੰਦੀ ਨਾ ਨਾ ਜੀ
ਨਜ਼ਰ ਸਾਡੇ ਤੇ ਵੀ ਰੱਖਿਆ ਕਰੋ
ਕਹਿੰਦੀ ਨਾ ਨਾ ਜੀ
Written by: Gurminder Kajla, Sukhman Sodhi
instagramSharePathic_arrow_out􀆄 copy􀐅􀋲

Loading...