album cover
Locket
3877
Worldwide
Utwór Locket został wydany 8 grudnia 2023 przez PropheC Productions jako część albumu Midnight Paradise
album cover
Data wydania8 grudnia 2023
WytwórniaPropheC Productions
Melodyjność
Akustyczność
Valence
Taneczność
Energia
BPM80

Teledysk

Teledysk

Kredyty

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer
PRODUCTION & ENGINEERING
The PropheC
The PropheC
Producer

Tekst Utworu

ਤੈਨੂੰ ਗਾਨੀ ਚ ਪਰੋਈ ਬੈਠੇ ਆ
ਨੀ ਲੌਕੇਟ ਚ ਬੰਦ ਕਰਕੇ
ਤੈਯੋ ਹਿੱਕ ਉੱਤੇ ਦਿੱਤੀ ਤੈਨੂੰ ਥਾਂ
ਨੀ ਯਾਰਾਂ ਦੀ ਖਾਸ ਕਰਕੇ
ਦਿਲ ਡਰਦੇ
ਤੇਰਾ ਬਣ ਕੇ ਰਵਾਂ ਪਰਛਾਵਾਂ
ਦਿਲ ਡਰਦੇ
ਤਾਂਈਓ ਤੈਥੋਂ ਦੂਰ ਨਾ ਮੈਂ ਜਾਵਾਂ
ਕਣੀਆਂ ਚ ਆ ਝੜੀਆਂ ਤੂੰ ਲਾ
ਮਿਲ ਉਸ ਥਾਂ ਐਵੇਂ ਅੜੀਆ ਨਾ ਪਾ
ਜਿੰਨਾ ਸਾਨੂੰ ਪਿਆਰ ਜਾਣੋ ਕਰਦੀ ਸੀ
ਓਹਤੋਂ ਵੱਧ ਪਿਆਰ ਤੈਨੂੰ ਕਰਦਾ ਆ
ਕਣੀਆਂ ਚ ਭਿੱਜ ਕੇ ਤੂੰ ਮਿਲਦੀ ਸੀ
ਮੈਂ ਵੀ ਧੁੱਪਾਂ ਵਿੱਚ ਛਾਂ ਤੈਨੂੰ ਕਰਦਾ
ਗਾਨੀਆਂ ਦੇ ਮਣਕੇ ਦੇ ਵਾਂਗ ਜੁੜਿਆ
ਗੂੜ੍ਹਾ ਏਨਾ ਪਿਆਰ ਨਈਓ ਜਣਾ ਰੁਲਿਆ
ਲਾਕਟ ਦੇ ਵਾਲ ਜੱਦ ਝੱਟ ਨੀ ਪਾਵੇ
ਇੰਜ ਲੱਗੇ ਸਾਹਵਾਂ ਦਾ ਖਜ਼ਾਨਾ ਖੁਲਿਆ
ਯਾਰ ਨੇ ਖਫ਼ਾ ਦੇਰੀ ਨਾ ਤੂੰ ਲਾ
ਤੂੰ ਬਣ ਕੇ ਹਵਾ ਗੱਲ ਲੱਗ ਜਾ
ਤੈਨੂੰ ਗਾਨੀ ਚ ਪਰੋਈ ਬੈਠੇ ਆ
ਲੌਕੇਟ ਚ ਬੰਦ ਕਰਕੇ
ਤੈਯੋ ਹਿੱਕ ਉੱਤੇ ਦਿੱਤੀ ਤੈਨੂੰ ਥਾਂ
ਨੀ ਯਾਰਾਂ ਦੀ ਖਾਸ ਕਰਕੇ
ਦਿਲ ਡਰਦੇ
ਤੇਰਾ ਬਣ ਕੇ ਰਵਾਂ ਪਰਛਾਵਾਂ
ਦਿਲ ਡਰਦੇ
ਤਾਂਈਓ ਤੈਥੋਂ ਦੂਰ ਨਾ ਮੈਂ ਜਾਵਾਂ
ਜੇਹੜੇ ਤਿੱਖੇ ਤੇਰੇ ਨੈਣਾਂ ਵਾਰਾਂ ਨੂੰ ਕਿਵੇ ਸਹਿਵਾਂ
ਹੁਣ ਹਿੱਕ ਉੱਤੇ ਰਾਜ ਤੂੰ ਕਰ ਗਈ
ਬਣ ਗਈ ਤੂੰ ਮੇਰੀ ਗਹਿਣਾ
ਮੇਰੇ ਨਾਲ ਨਾਲ ਰਹਿਣਾ
ਹੁਣ ਮਿਤਰਾਂ ਲਈ ਮਾਣ ਤੂੰ ਬਣ ਗਈ
ਹੁਣ ਰਹੀ ਨਾ ਤੂੰ ਗੈਰ ਰਹੀ ਨਾ ਤੂੰ ਗੈਰ
ਬੱਸ ਗਈ ਏ ਤੂੰ ਸਾਡੇ ਦਿਲ ਵਾਲੇ ਸ਼ਹਿਰ
ਸਹਿ ਨਹੀਂ ਹੁੰਦਾ ਕਹਿਰ ਸਹਿ ਨਹੀਂ ਹੁੰਦਾ ਕਹਿਰ
ਹੁਣ ਮੁੜ ਨਈਓ ਹੋਣਾ
ਔਖੇ ਪੁੱਟ ਲਈ ਨੇ ਪੈਰ
ਤੈਨੂੰ ਗਾਨੀ ਚ ਪਰੋਈ ਬੈਠੇ ਆ
ਨੀ ਲੌਕੇਟ ਚ ਬੰਦ ਕਰਕੇ
ਤੈਯੋ ਹਿੱਕ ਉੱਤੇ ਦਿੱਤੀ ਤੈਨੂੰ ਥਾਂ
ਯਾਰਾਂ ਦੀ ਖਾਸ ਕਰਕੇ
ਦਿਲ ਡਰਦੇ
ਤੇਰਾ ਬਣ ਕੇ ਰਵਾਂ ਪਰਛਾਵਾਂ
ਦਿਲ ਡਰਦੇ
ਤਾਂਈਓ ਤੈਥੋਂ ਦੂਰ ਨਾ ਮੈਂ ਜਾਵਾਂ
ਕਣੀਆਂ ਚ ਆ ਝੜੀਆਂ ਤੂੰ ਲਾ
ਮਿਲ ਉਸ ਥਾਂ ਐਵੇਂ ਅੜੀਆ ਨਾ ਪਾ
Written by: The PropheC
instagramSharePathic_arrow_out􀆄 copy􀐅􀋲

Loading...