album cover
Plata
59
Rap
Utwór Plata został wydany 14 stycznia 2024 przez Never Die jako część albumu Believe Like A Mother
album cover
Data wydania14 stycznia 2024
WytwórniaNever Die
Melodyjność
Akustyczność
Valence
Taneczność
Energia
BPM89

Teledysk

Teledysk

Tekst Utworu

ਅੱਛੇ ਸੇ
Aha
Limitless attitude
ਉੱਤੋ ਪ੍ਰੋਪਰ
ਕਰੇ ਚਿੱਤ ਸਾਨੂੰ ਲੰਘਦੀ
ਜਦੋਂ ਸ਼ਰਮਾ ਕਰ
ਰੀਝਾਂ ਪੂਰੀ ਕਰ
ਨਾ ਤੂੰ ਦੂਰੀ ਕਰ
ਫਿੱਟਬਾਡੀ ਨੂੰ ਮੈਂ ਗਲਿੱਚ ਤੋਂ
ਰੱਖੂ ਬਚਾ ਕਰ
ਪਲਾਟਾ ਪਲਾਟਾ ਚਮਕ ਦੀ ਪਲਾਟਾ
ਸੱਜਣਾ ਦੀ ਅਲੱਗ ਹੀ ਬਾਤਾਂ
ਗਿੱਟਿਆਂ ਚ ਜੁੱਤੀ ਮਹਿੰਗੀ ਸਟਰੱਕ ਆ
ਤੁੱਰੇ ਨੀਵੀ ਪਾਕੇ
ਸੰਗੇ ਤੀਵੀ ਲਾਗੇ
ਜੱਚਦਾ ਜੱਚਦਾ ਤੇਰੇ ਉੱਤੇ ਜੱਚਦਾ
ਲੱਕ ਹਿੱਲੇ ਤੇਰਾ ਦਿਲ ਸਾਡਾ ਨੱਚਦਾ
ਇਸ਼ਾਰਿਆਂ ਨਾਲ ਬਦਲ ਦੀ ਵਕਤ ਆ
ਲੱਗੇ ਮਾਰੇ ਡਾਕੇ
ਝੁਮਕਾਰੇ ਪਾਕੇ
ਪਲਾਟਾ ਪਲਾਟਾ ਚਮਕ ਦੀ ਪਲਾਟਾ
ਨੀ ਹੋਰ ਤੈਨੂੰ ਦੱਸਾ ਕਿ
ਜਦੋਂ ਤੈਨੂੰ ਦੇਖਾਂ
ਪਲਕਾਂ ਨੂੰ ਰਾਖਾ ਨੀ
ਤੇਰੇ ਰਾਹਾਂ ਵਿੱਚ ਖੜੇ
ਤੋੜਾ ਡੱਕਾ ਨੀ
ਵਾਰੀ ਆਵੇ ਨਾ ਆਵੇ
ਸਾਡੀ ਕੋਈ ਪੱਕਾ ਨੀ
ਪੱਕਾ ਨਹੀਂ
ਪਹਿਲੀ ਗੱਲ ਪਹਿਲਾਂ ਤੂੰ ਦੇਵੇ ਨਜ਼ਾਰੇ
ਅੱਖਾਂ ਤ੍ਰਿਪਤ ਸੋਹਣੀ ਕਿਵੇ ਸਿਫ਼ਤਾਂ ਸੰਭਾਲੇ
ਮੇਰਾ ਫਲੋ ਤੇਰੀ ਤੌਰ ਦੋਵੇਂ ਈਗੋ ਸਾਡੇ
ਨਖਰੇ ਇਸ਼ਾਰੇ ਹੋਰਾਂ ਤੋਂ ਨਾ ਸਾਂਭੇ ਜਰੇ
ਹੋਰਾ ਤੋਂ ਸਾਂਭੇ ਨਾ ਜਰਾ ਤੇ ਹੋਰਾ ਵੱਸ ਨੀ
ਮੇਰੇ ਨਾਲ ਚੱਲ ਰਾਜਸਥਾਨ ਬਾਰੇ ਦੱਸ ਨੀ
ਵਕਤ ਨੀ ਪਰ ਦੇਖਣੀ ਪ੍ਰਕਿਰਤੀ ਮੁੱਢ ਟੱਕ ਬਾਈ
ਲੱਪ ਚ ਸਿਰ ਰਾਖਾ ਪੱਟ ਹੈਵੀ ਲੱਗੇ ਅੱਖ ਤਾਈਂ
Limitless attitude
ਉੱਤੋ ਪ੍ਰੋਪਰ
ਕਰੇ ਚਿੱਤ ਸਾਨੂੰ ਲੰਗਦੀ
ਜਦੋਂ ਸ਼ਰਮਾ ਕਰ
ਰੀਝਾਂ ਪੂਰੀ ਕਰ
ਨਾ ਤੂੰ ਦੂਰੀ ਕਰ
ਫਿੱਟਬਾਡੀ ਨੂੰ ਮੈਂ ਗਲਿੱਚ ਤੋਂ
ਰੱਖੂ ਬਚਾ ਕਰ
ਪਲਾਟਾ ਪਲਾਟਾ ਚਮਕ ਦੀ ਪਲਾਟਾ
ਸੱਜਣਾ ਦੀ ਅਲੱਗ ਹੀ ਬਾਤਾਂ
ਗਿੱਟਿਆਂ ਚ ਜੁੱਤੀ ਮਹਿੰਗੀ ਸਟਰੱਕ ਆ
ਤੁੱਰੇ ਨੀਵੀ ਪਾਕੇ
ਸੰਗੇ ਤੀਵੀ ਲਾਗੇ
ਜੱਚਦਾ ਜੱਚਦਾ ਤੇਰੇ ਉੱਤੇ ਜੱਚਦਾ
ਲੱਕ ਹਿੱਲੇ ਤੇਰਾ ਦਿਲ ਸਾਡਾ ਨੱਚਦਾ
ਇਸ਼ਾਰਿਆਂ ਨਾਲ ਬਦਲ ਦੀ ਵਕਤ ਆ
ਲੱਗੇ ਮਾਰੇ ਡਾਕੇ
ਝੁਮਕਾਰੇ ਪਾਕੇ
ਪਲਾਟਾ ਪਲਾਟਾ ਚਮਕ ਦੀ ਪਲਾਟਾ
ਮੈਂ ਮੰਨਤਾਂ ਚ ਮੰਨਾ
ਮਿੰਨਤਾਂ ਚ ਨਾ ਮੰਨਾ
ਤੇਰੇ ਮੰਨ ਚ ਵੱਸਾ
ਦਿੱਕਤਾਂ ਚ ਨਾ ਮੰਨਣਾ
ਸੁਪਨੇ ਚੇਂਜ
ਹਕੀਕਤਾਂ ਚ ਨਾ ਮੰਨਾ
ਤੂੰ ਮੇਰੀ ਮੰਨੇ
ਤਾ ਸਾਉਂਡ ਸਾਉਂਡ ਰਿਮ ਕਰੇ
ਜਿਮ ਕਰੇ ਲਮਹਾ
ਦਿਮ ਕਰੇ
Ni tu thick
ਸਾਡੇ ਸਾਹਾਂ ਨੂੰ ਸਲਿਮ ਕਰੇ
ਖੂਨ ਸਾਫ
ਜੀਦਾ ਨੀਮ ਕਰੇ
ਨੀਮ ਕਰੇ
ਪੈਂਦੀ ਮਹਿੰਗੀ
ਜੀਦਾ ਟਿਮ ਕਰੇ
Limitless attitude
ਉੱਤੋ ਪ੍ਰੋਪਰ
ਕਰੇ ਚਿੱਤ ਸਾਨੂੰ ਲੰਗਦੀ
ਜਦੋਂ ਸ਼ਰਮਾ ਕਰ
ਰੀਝਾਂ ਪੂਰੀ ਕਰ
ਨਾ ਤੂੰ ਦੂਰੀ ਕਰ
ਫਿੱਟਬਾਡੀ ਨੂੰ ਮੈਂ ਗਲਿੱਚ ਤੋਂ
ਰੱਖੂ ਬਚਾ ਕਰ
ਪਲਾਟਾ ਪਲਾਟਾ
ਪਲਾਟਾ ਪਲਾਟਾ
ਚਮਕ ਦੀ ਪਲਾਟਾ
Written by: Rubal Singh Thind
instagramSharePathic_arrow_out􀆄 copy􀐅􀋲

Loading...