album cover
Naagmani
14 756
Pop
Utwór Naagmani został wydany 13 grudnia 2020 przez Single Track Studios jako część albumu Naagmani - Single
album cover
Data wydania13 grudnia 2020
WytwórniaSingle Track Studios
Melodyjność
Akustyczność
Valence
Taneczność
Energia
BPM160

Kredyty

PERFORMING ARTISTS
Khan Bhaini
Khan Bhaini
Performer
Gurlej Akhtar
Gurlej Akhtar
Performer
COMPOSITION & LYRICS
Khan Bhaini
Khan Bhaini
Songwriter
Laddi Gill
Laddi Gill
Composer
PRODUCTION & ENGINEERING
Sajjan Duhan
Sajjan Duhan
Producer

Tekst Utworu

[Verse 1]
ਲੱਦੀ ਗਿੱਲ ਦੀ ਬੀਟ ਤੇ
ਹੋ ਨਾਗਮਣੀ ਵਾਂਗੂ ਰੱਖੀ ਸਾਂਭ ਕੇ ਜਵਾਨੀ
ਵੇ ਬਹਿ ਜੀ ਨੀ ਗੜਾ ਕੇ ਨੁਕਸਾਨ ਕੋਈ ਜਾਨੀ
ਡਾਂਗ ਮਾਰਦੀ ਤੇ ਟਿਕ ਟਿਕਾਤਾ ਪਾਰ ਦੀ
ਵੇ ਡਾਂਗ ਮਾਰਦੀ ਤੇ ਟਿਕ ਟਿਕਾਟਾ ਪਾਰ ਦੀ
ਮੈਂ ਛੱਡ ਦੀ ਨਾ ਕੱਚ ਮੁੰਡਿਆ
[Verse 2]
ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ'ਦਾ
ਵੇ ਬੱਚ ਬੱਚ ਬੱਚ ਮੁੰਡਿਆ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ'ਦਾ
ਵੇ ਬੱਚ ਬੱਚ ਬੱਚ ਮੁੰਡਿਆ
[Verse 3]
ਓਹ ਬਿੱਲੋ ਜਾਣ ਦੇ ਤੂੰ ਗੱਲਾਂ ਕਰੇ ਕੇਡੀਆਂ
ਨੀ ਮੈਂ ਤੇਰੇ ਜੇਹੀਆਂ ਕਿੱਲੀਆਂ ਬਥੇਰੀਆਂ
ਓਹ ਬਿੱਲੋ ਜਾਣ ਦੇ ਤੂੰ ਗੱਲਾਂ ਕਰੇ ਕੇਡੀਆਂ
ਨੀ ਮੈਂ ਤੇਰੇ ਜੇਹੀਆਂ ਕਿੱਲੀਆਂ ਬਥੇਰੀਆਂ
ਹੋ ਰਾਖਾ ਦੱਬ ਵਿੱਚ ਬੀਨ 32 ਬੋਰ ਦੀ
ਰਾਖਾ ਦੱਬ ਵਿੱਚ ਬੀਨ 32 ਬੋਰ ਦੀ ਨੀ
ਦੁੱਕੀ ਤਿੱਕੀ ਕਿੱਥੇ ਅੜ੍ਹਦੀ
[Verse 4]
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
[Verse 5]
ਆ ਹੁੰਦੇ ਚਰਚੇ ਜੱਟੀ ਦੇ ਯੂਕੇ ਵਾਲ ਵੇ
ਕਰੇ ਕਿਹੜੇ ਸੰਗਰੂਰ ਦੀ ਤੂੰ ਗੱਲ ਵੇ
ਹਾਲੇ ਲੱਭਿਆ ਨੀ ਨਾਸਾ ਕੋਲੋਂ ਮੁੰਡਿਆ
ਮੇਰੇ ਨਖਰੇ ਦੇ ਜ਼ਹਿਰ ਦਾ ਕੋਈ ਹਲ ਵੇ
ਰੱਖ ਕੇਅਰ ਤੂੰ ਕਹੀ ਨਾ ਮੈਨੂੰ ਫੇਰ ਵੇ
ਦੱਸਿਆ ਨੀ ਸੱਚ ਮੁੰਡਿਆ
[Verse 6]
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ'ਦਾ
ਵੇ ਬੱਚ ਬੱਚ ਬੱਚ ਮੁੰਡਿਆ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ'ਦਾ
ਵੇ ਬੱਚ ਬੱਚ ਬੱਚ ਮੁੰਡਿਆ
[Verse 7]
ਹੋ ਐਵੇਂ ਛੱਡ ਨਾ ਰਕਾਨੇ ਬੋਹਤੇ ਪੈਰ ਨੀ
ਸੱਡਾ ਬਜਦਾ ਸ਼ਿਕਾਰੀਆਂ ਦਾ ਸ਼ਹਿਰ ਨੀ
ਹੋ ਪੀਜੂ ਪੇਗ ਚ ਮਿਲਾ ਕੇ ਮੁੰਡਾ ਬੱਲੀਏ
ਆ ਨਖਰੇ ਤੇਰੇ ਦਾ ਜੇਹੜਾ ਜ਼ਹਿਰ ਨੀ
ਹੋ ਆਪਾਂ ਰੀਝਾਂ ਲਾ ਲਾ ਭੋਰ ਦੇ ਆ ਬਲੀਏ ਨੀ
ਜਿੱਥੇ ਵੀ ਗਰਾਰੀ ਅੜ੍ਹਦੀ
[Verse 8]
ਹੋ ਬਿੱਲੋ ਜੱਟ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
[Verse 9]
ਤੂੰ ਜੱਟਾ ਛੱਡ ਦੇ ਜਵਾਕਾਂ ਵਾਲੀ ਹਿੰਡ ਵੇ
ਸੱਬ ਜਾਣੀ ਆ ਪਟਾਰੀਆਂ ਨੇ ਖਿੰਡ ਵੇ
ਹੋ ਕਿੱਤੇ ਸੰਭਲੇਂਗਾ ਜੱਟੀ ਦੇ ਐਟੀਟਿਊਡ ਨੂੰ
ਹੋ ਬੜੇ ਤੇਰੇ ਜੇਹੇ ਮੋੜਿਆ ਮੈਂ ਪਿੰਡ ਵੇ
ਹੋ ਗੁੱਤ ਮਾਰਦੀ ਫੁਕਾਰੇ ਫੋਰਡ ਵਾਂਗਰਾ
ਜੋ ਛੱਡੀ ਦਾ ਕਲੱਚ ਮੁੰਡਿਆ
[Verse 10]
ਹੋਏ ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ'ਦਾ
ਵੇ ਬੱਚ ਬੱਚ ਬੱਚ ਮੁੰਡਿਆ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ'ਦਾ
ਵੇ ਬੱਚ ਬੱਚ ਬੱਚ ਮੁੰਡਿਆ
[Verse 11]
ਹੋ ਚੰਡੀਗੜ੍ਹੋਂ ਨਿਕਲ ਕੁੜੇ ਬਾਹਰ ਨੀ
ਖਾਨ ਭੈਣੀ ਆਲਾ ਸਰਚ ਦਾ ਮਾਰ ਨੀ
ਹੁੰਦੀ ਭੈਣੀ ਆਲਾ ਭੈਣੀ ਆਲਾ ਬੱਲੀਏ
ਪਿੰਡੋਂ ਰੱਖੀ ਆ ਮਿਆਮੀ ਤਕ ਮਾਰ ਨੀ
ਹੋ ਜੱਟ ਚੜ੍ਹਦਾ ਦਿਮਾਗ ਨੂੰ ਏ ਜੱਟੀਏ
ਜੋ ਲਾਲੇ ਨੂੰ ਸ਼ਰਾਬ ਚੜ੍ਹਦੀ
[Verse 12]
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਨ ਜੇ ਚੰਡੀਗੜ੍ਹ ਦੀ
Written by: Khan Bhaini, Khan Saleem, Laddi Gill, Mohamad Indra Gerson
instagramSharePathic_arrow_out􀆄 copy􀐅􀋲

Loading...