album cover
Secrets
album cover
Utwór Secrets został wydany 11 kwietnia 2024 przez Universal Music India Pvt Ltd. jako część albumu Secrets - Single
11 kwietnia 2024
WytwórniaUniversal Music India Pvt Ltd.
JęzykHindi
BPM87
Melodyjność
Akustyczność
Valence
Taneczność
Energia

Teledysk

Teledysk

Tekst Utworu

ਲੰਬੀ ਕੱਟੀਆ ਮੈਂ ਰਾਤਾਂ
ਹੰਜੂ ਡਿੱਗੇ ਬਰਸਾਤਾਂ ਵਾਂਗੂੰ
ਇੱਜ਼ਤ ਦਾ ਹੀ ਖਾਦਾ
ਮੈਂ ਤਾਂ ਮੁੰਡਾ ਦਿਲ ਦਾ ਸਾਧਾ
ਬੱਸ ਸਪਨੇ ਨੇ ਵੱਡੇ
ਕਿੰਨੇ ਵਹਿਮ ਨੀ ਮੈਂ ਕੱਢੇ
ਫਿਰ ਦੱਸ ਏਨੇ ਵੈਰੀ ਮੇਰੇ ਤੋ ਜਲਦੇ ਆ ਕਿਉ?
ਪਾਈ Amiri ਦੀਆਂ jean'ਆ
ਲਿੱਤੀ ਬਹਿਕੇ ਮੈਂ ਪਸੀਨਾ
ਰੱਬ ਹੀ ਰਾਖਾ ਨਾ ਕੋਈ ਬੀਮਾ
ਰੱਖੀ ਨਾਰ ਕੋਲ ਹਸੀਨਾ
ਹੈਗੀ ਯਾਰ ਦੀਆ team'ਆ
Success ਦੀ ਨਾ ਸੀਮਾ
ਫਿਰ ਦੱਸ ਏਨੇ ਵੈਰੀ ਮੇਰੇ ਤੋ ਜਲਦੇ ਆ ਕਿਉ?
ਪਿਓ ਨੇ ਫ਼ਸਲਾਂ ਹੀ ਕੱਟੀਆ ਨੇ ੪੦-੪੦ ਸਾਲ
ਜਿਉਂਦੇ ਸਾਰੇ ਜਿਵੇਂ ਰਾਜੇ
ਮੈਨੂੰ ਰੱਖਣੇ ਨੀ ਤਾਜ
ਮੇਰੇ ਖੂਨ ਦੀ ਬਿਆਜ
ਦੇਖੀ ਮੰਜ਼ਿਲ ਕਰ ਤੂੰ ਨਾਜ਼
ਫਿਰ ਦੱਸ ਏਨੇ ਵੈਰੀ ਮੇਰੇ ਤੋ ਜਲਦੇ ਆ ਕਿਉ?
ਇੰਨਾ ਹੁਣ ਜਲਦੇ ਆ ਕਿਉ?
ਇੰਨਾ ਅਸੀਂ ਲੜਦੇ ਆ ਕਿਉ?
ਦੂਜਿਆ ਦਾ ਕਰਦਾ ਨੀ ਕਿਉ?
ਰੱਬ ਤੋਂ ਤੂੰ ਡਰਦਾ ਨੀ ਕਿਉ?
हां करना vibe like that
हां सर पे मेरे हाथ है
सही में highlight that
मुद्दा skills का तुम काहे लाये maths?
बाहर से है घमंडी अंदर पाए गये वहम
और hate लाया कलाकार, उसकी हाए लाए fans
(हाए लाए fans)
जो मेरे बारे में सुनी है तूने बातें
क्या मानती उन्हें सच है?
तो आँखो में मेरी देख
जानती मेरा वक्त है
कैसे मैं भी जताऊ
जो है ही नहीं मेरे बस में
तो आया या
ये वक्त बड़ा कीमती है
मुझको संभलना में कर इसे ज़ाया ना
जबसे बड़ी मेरी भूख है
बस यही है जुनून
सुबह से अब कुछ खाया ना
(Yeah, yeah, yeah)
बोल अभी हा या ना, मै आया ना
मंज़ूर तेरा साया ना, जो छाया ना
हां खोने को बहुत है और
पाया भी कुछ नहीं
ਸਾਰੇ ਲੈਂਦੇ ਹੁਣ photo'ਆ, ਪਰ ਪੁੱਛਦੇ ਨੀ ਹਾਲ ਐ
Rapper ਤਾ ਤੂੰ ਹੈਗਾ, ਪਰ ਬਣਨਾ ਮਿਸਾਲ ਐ
Gaane ਲਿਖੀ ਸੋਚਕੇ, ਹਜ਼ਾਰਾ ਦੀ ਆਵਾਜ਼ ਐ
ਮੇਰੀ ਹੈਗੀ ਕਲਮ, ਭਰੇ ਲੋਕਾਂ ਦੇ ਅਲਫ਼ਾਜ਼ ਐ
I be on the front line always on call
Out here with my chest high, still standing tall
Married to the game, I don't want your receipt
Me against the world 'til my heart stops to beat
ਇੰਨਾ ਹੁਣ ਜਲਦੇ ਆ ਕਿਉ?
ਇੰਨਾ ਅਸੀਂ ਲੜਦੇ ਆ ਕਿਉ?
ਦੂਜਿਆ ਦਾ ਕਰਦਾ ਨੀ ਕਿਉ?
ਰੱਬ ਤੋਂ ਤੂੰ ਡਰਦਾ ਨੀ ਕਿਉ?
Written by: AFKAP, tricksingh
instagramSharePathic_arrow_out􀆄 copy􀐅􀋲

Loading...