Teledysk
Teledysk
Kredyty
PERFORMING ARTISTS
Gill Madhipuriya
Performer
Prem Dhillon
Performer
COMPOSITION & LYRICS
Frederik Thaae
Songwriter
Tom Peyton
Songwriter
Alexander Nicholls
Songwriter
Lachlan Bostock
Songwriter
Ryan Spraker
Songwriter
Christian Gavino
Songwriter
William Froggat
Songwriter
Tekst Utworu
ਬਾਕੀ ਮੁੰਡਾ ਉੱਚਾ-ਲੰਮਾ ਫਬਦੈ
ਮਾਝੇ ਦੇ ਮੁੰਡੇ ਅਕਸਰ ਹੀ ਪਤਾ ਨਹੀਂ ਕਿਉਂ
ਬੜੇ ਕੱਦ-ਕਾਠ ਵਾਲੇ ਮੁੰਡੇ ਏ
(ਇੰਦਰ)
ਓਹ, ਗੱਲ ਬੜੀ ਉੱਡੀ ਜਿਹੜੀ ਸਾਡੇ ਨਾਲ ਲੱਗੀ
ਹੁਣ 302 ਬਣੀ, ਪਹਿਲਾਂ ਬਣ ਗਈ ਸੀ 26
ਜਿੰਨੀ ਕੁ ਨਾ ਖਾਕੇ ਸਾਲੀ ਖਿੱਡ'ਦੀ ਮੁੰਡੀਰ, ਕੁੜੇ
ਏਨੀ ਕੁ ਤਾਂ ਰਹਿੰਦੀ ਸਾਡੇ ਪੋਤੇ ਨਾਲ ਲੱਗੀ
ਨੀ ਮੈਂ ਜਾਨਵਰ ਰੱਖਿਆ ਲੜਾਉਣ ਨੂੰ
ਤੇ ਘੋੜਿਆਂ ਭਜਾਉਣ ਨੂੰ ਮੈਂ ਕੁੱਕੜ ਖਡਾਉਣੇ ਜਾਣਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਹੈ ਨਹੀਂ ਸੁਰਤ ਤੇ ਨਾਲ ਦੀ ਵੀ ਅੱਕੀ ਰੱਖਦੇ
ਨੀ ਮੁੱਲ ਲੈਂਦੇ ਨਹੀਂ ਤੇ ਮੰਗਕੇ ਆ ਬੱਕੀ ਰੱਖਦੇ
ਓਹਨਾਂ ਸਾਲਿਆਂ ਕਿ ਕਰਨੀ ਆ ਟੱਟੂ ਬਦਮਾਸ਼ੀ
ਬੱਤੀ ਗਈ ਤੇ ਹਨੇਰੇ 'ਚ ਜੇਹੜੇ ਡੱਕੀ ਰੱਖਦੇ
ਲਾਕੇ ਦੱਬਣ ਨਾਲ ਫਿਰਦੇ ਤਾਂ ਬੜੇ ਨੇ
ਤੇ ਤਾਂ ਵੀ ਸਾਲੇ ਡਰੈਂ ਨੇ, ਮੈਂ ਮੌਕੇ 'ਤੇ ਚਲਾਉਣੀ ਜਾਂਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਨੀ ਬੜੇ ਤੇਰੇ ਗਿੱਲ ਤੋਂ ਖੜਾਕ ਭਾਲਦੇ
ਨੀ ਸਾਲੇ ਮਾਦੀਪੁਰੋਂ ਫਿਰਦੇ ਬਰਾਤ ਭਾਲਦੇ
ਰਾਤੀ ਬਾਤ ਹੋਕੇ ਸਾਲੇ ਫਿਰਦੇ ਈ ਕਹਿਣ ਨੂੰ
ਤੇ ਤੜਕੇ ਪਰਾਹੁਣੇ ਨਾਲ ਸਾਕ ਭਾਲਦੇ
ਨੀ ਓਹ ਸੋਫੀ ਤਾਂ, ਰਕਾਨੇ, ਰਹਿੰਦੇ ਯੱਕ ਕੇ
ਤੇ ਖਹਿੰਦੇ ਸਾਲੇ ਡੱਕ ਕੇ, ਮੈਂ ਖਾਧੀ-ਪੀਤੀ ਲਾਉਣੀ ਜਾਣਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਓਹ, ਅਸਲੇ ਰਕਾਨੇ, ਦਿੱਤੇ ਦੱਬ ਕਈਆਂ ਨੇ
ਨੀ ਸਾਡੀ ਟੋਰ ਨੇ ਹਲਾਤੇ, ਕੁੜੇ, ਪੱਬ ਕਈਆਂ ਦੇ
ਨੀ ਮੈਂ ਜਿੱਦਾਂ ਦਾ, ਕੁੜੇ, ਲੱਕ ਨਾਲ ਟੰਗਿਆ ਨੀ
ਵੇਹਲੇ ਕਰਤੇ, ਰਕਾਨੇ, ਨੀ ਮੈਂ ਦੱਬ ਕਈਆਂ ਦੇ
ਸਾਡੇ ਪੈਰਾਂ ਨੂੰ, ਰਕਾਨੇ, ਮਹਿੰਗੀ ਫਸਦੀ
ਤੇ ਨੰਬਰਾਂ 'ਚ ਦੱਸ ਨੀ, ਮੈਂ ਜੁੱਤੀ ਕੁੜੇ ਵਹਾਉਣੀ ਜਾਣਦਾ
(ਤੂੰ ਕਾਹਦਾ ਬਦਮਾਸ਼ ਏ ਜੇ ਤੇਰੇ ਕੋਲ' ਟਾਈਮ ਨਹੀਂ ਪਾਇਆ ਜਾਣ ਦੇਆ?)
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
( ਹਾਹਾ! ਮੱਧੀ ਹੋਈ ਹੋਈ ਹੁਣ, ਜੇਹਾ ਜਿਹਾ)
(ਚੁੱਕ ਫਿਰ), ਯੇਹ, ਢਿੱਲੋਂ
ਢਿੱਲੋਂ ਵਾਕ ਵੇਖ ਢਿੱਲੋਂ ਵਾਂਗੂ ਪਾਉਣ ਲੱਗੇ ਨੀ (ਹਾਹਾ!)
ਸਾਡੇ ਨਾਲ ਬਹਿ ਕੇ ਵੈਲੀਆਂ 'ਚ ਆਉਣ ਲੱਗੇ ਨੀ
ਹੋ, ਅੱਗੋਂ-ਪਿੱਛੋਂ ਸਾਰੇ ਕੁੜੇ ਬੁੱਡੀਆਂ ਤੇ ਗਾਉਂਦੇ ਸੀ
ਤੇ ਮੇਰੇ ਵੱਲ ਵੇਖ ਮਾਝਾ-ਮਾਝਾ ਗਾਉਣ ਲੱਗੇ ਨੀ
ਓਹ, ਪਿੰਡੋਂ ਪੁੱਛੀਂ, ਤੀਜੀ ਪੀੜੀ ਭਲਵਾਨ ਨੀ
ਵੱਜੇ ਕੇਹੜਾ ਸਾਂਹ ਨੀ? ਮੈਂ ਮੋਢੇ ਆ ਲਵਾਉਣੇ ਜਾਂਦਾ
ਓਹ, ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਓਹ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਓਹ, ਰਾਜੀ-ਨਾਵਿਆਂ 'ਤੇ ਆਉਂਦੇ ਪਹਿਲਾਂ ਭਿੜ'ਦੇ ਆ ਕਿਓਂ?
ਹੈ ਨਹੀਂ ਇਹਨਾਂ ਜੋਗੇ, ਫਿਰ ਤਿੜ'ਦੇ ਆ ਕਿਓਂ?
ਹੋ, ਨਾ ਹੀ ਖਹਿਣ ਜੋਗੇ, ਨਾ ਹੀ ਸਾਨੂੰ ਕਹਿਣ ਜੋਗੇ ਆ
ਤੇ ਫਿਰ ਮੇਰੇ ਵੱਲ ਵੇਖ ਐਵੇਂ ਦੀਦ'ਦੀ ਆ ਕਿਓਂ?
ਓਹ, ਬਾਹਾਂ ਚੁੱਕ-ਚੁੱਕ ਜੇਹੜੇ ਆ ਵਿਖਾਉਣ ਨੀ
ਸਿੱਧੇ ਹੋਕੇ ਆਉਣ ਨੀ, ਮੈਂ ਬਾਂਹ ਵੀ ਆ ਪਾਉਣੀ ਜਾਂਦਾ
ਓਹ, ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਓਹ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਂਦਾ (come ਓਨ)
ਓਹ, ਨੀ ਮੈਂ ਜਾਣਦਾ, ਜੋ ਬਹੁਤਿਆਂ ਸਟੋਰੀਆਂ 'ਚ ਛਾਉਂਦੇ ਆ
ਹੁਣ ਬੈਠੇ, ਸਾਨੂੰ ਵੇਖ ਉੱਠ ਕੇ ਖਲਾਉਂਦੇ ਆ
ਓਹ, ਬੰਦਿਆਂ 'ਚ ਬਹਿ ਕੇ ਸਾਲੇ ਵੈਰੀ ਸਾਡੇ ਬੰਦੇ
ਤੇ ਸਾਡਾ ਨਾ ਈ ਲੈਕੇ ਸਾਲੇ ਬੱਚੀਆਂ ਮਨਾਉਂਦੇ ਆ
ਓਹ, ਗੱਲ ਤੌਰ ਦੀ ਜੇ ਰੰਨਾਂ ਸਾਡਾ ਨਾਮ ਲੈਣ ਨੀ
ਗੱਲ ਗਿਣਤੀ ਚ ਆਉਣਾ, ਲੋਕੀ ਵੈਰ ਲੈਣ ਨੀ
ਓਹ, ਰਹੀਏ ਲੋਅ-ਕੀ, ਹੋਰ ਦੱਸ ਪੁੱਛਣਾ ਤੂੰ ਕਿ?
ਮੁੰਡੀਰ ਜਿੰਨਹਾਂ ਦੀ ਆ ਫੈਨ, ਓਹ ਆਂ ਸਾਡੇ ਫੈਨ ਨੀ
ਹੋ, ਕੋਈ ਸ਼ੱਕ ਨਾ, ਮੈਂ ਕੁੜੇ ਵੱਜਣ ਭਾਉ ਨੀ
ਤੇ ਰਤਾ ਵੀ ਮੈਂ ਸਾਊ ਨਹੀਂ, ਤੇ ਕੱਲੇ ਨੂੰ ਅਵਾਜਾਂ ਮਾਰਦਾ
ਓਹ, ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਓਹ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ?
ਮੈਂ ਚੱਲਣੋ ਹਟਾਉਣੇ ਜਾਣਦਾ
ਰ-ਰ-ਰ-ਰੈਜ਼ (ਯੇਹ)
Written by: A, Alexander Nicholls, Christian Gavino, Frederik Thaae, Lachlan Bostock, Ryan Spraker, Tom Peyton, William Froggat