album cover
Ask 'Em
album cover
Utwór Ask 'Em został wydany 19 lipca 2024 przez Sukha jako część albumu 2003 - EP
Released19 lipca 2024
WytwórniaSukha
BPM96
Melodyjność
Akustyczność
Valence
Taneczność
Energia

Teledysk

Teledysk

Tekst Utworu

[Intro]
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
[Verse 1]
ਹੋ ਗੱਡੀ ਘੁੰਮਦੀ ਟੋਰੋਂਟੋ ਵਿੱਚ ਵਜਦੀ ਆ ਬੀਟ ਨੀ
ਵਿੱਚ ਬੈਠਾ ਬਿੱਲੋ ਸਿਰੇ ਦਾ ਸ਼ਕੀਨ ਆ
ਅੱਖਾਂ ਖਾਟ ਮਾਰ ਉਥੇ ਫਿਰ ਬਣ ਜੋਗਾ ਸੀਨ ਨੀ
ਗੇੜੀ ਮਾਰਨ ਦਾ ਤਾਂ ਨਿੱਤਿਆ ਰੂਟੀਨ
ਓਹ ਬਕਰੇ ਬੁਲਾਉਂਦਾ ਕਦੇ ਹੱਥ ਨਹੀਂ ਔਂਦਾ
ਬਕਰੇ ਬੁਲਾਉਂਦਾ ਕਦੇ ਹੱਥ ਨਹੀਂ ਔਂਦਾ
ਤੜਕੇ ਹੀ ਰੌਂਦ ਜੱਟ ਚੜਾਏ
ਹੋ ਤੜਕੇ ਹੀ ਰਾਉਂਡ ਜੱਟ ਚੜਾਏ
[Chorus]
ਓਹਨਾਂ ਨੂੰ ਪੁਛ ਬਿੱਲੋ ਸਾਡੇ ਬਾਰੇ
ਮਾਇਕੀਆ ਪੁਛ ਰਾਉਂਡ ਕਿੰਨੇ ਮਾਰੇ
ਓਹਨਾਂ ਨੂੰ ਪੁਛ ਬਿੱਲੋ ਸਾਡੇ ਬਾਰੇ
ਮਾਇਕੀਆ ਪੁਛ ਰਾਉਂਡ ਕਿੰਨੇ ਮਾਰੇ
[Verse 2]
ਓਹ ਇਕ ਰੱਖਿਆ ਪੱਕਾ ਦੱਬ ਨਾਲ ਨੀ
ਜੇਹੜਾ ਮੀਟਿੰਗ ਕਰੌਂਦਾ ਰੱਬ ਨਾਲ ਨੀ
ਘੋੜਾ ਧਰ ਕੇ ਮੈਂ ਰੱਖਿਆ ਵੈਰੀਆਂ ਤੇ
ਮੇਲੇ ਲਗਦੇ ਆ ਜੱਟਾ ਦੇ ਕਛਹਿਰਾ ਤੇ
ਓਹ ਕੱਲ੍ਹ ਬੈਠਾ ਸਿਗਾ ਜੇਲ੍ਹ ਅੱਜ ਹੋਈ ਮੇਰੀ ਬੇਲ
ਬੈਠਾ ਸੀਗਾ ਜੇਲ੍ਹ ਅੱਜ ਹੋਈ ਮੇਰੀ ਬੇਲ
ਉਦੋਂ ਜੱਟਾ ਨੇ ਸੀ ਮਾਰੇ ਲਲਕਾਰੇ
ਓ ਜੱਟਾ ਨੇ ਸੀ ਮਾਰੇ ਲਲਕਾਰੇ
[Chorus]
ਓਹਨਾਂ ਨੂੰ ਪੁਛ ਬਿੱਲੋ ਸਾਡੇ ਬਾਰੇ
ਮਾਇਕੀਆ ਪੁਛ ਰਾਉਂਡ ਕਿੰਨੇ ਮਾਰੇ
ਓਹਨਾਂ ਨੂੰ ਪੁਛ ਬਿੱਲੋ ਸਾਡੇ ਬਾਰੇ
ਮਾਇਕੀਆ ਪੁਛ ਰਾਉਂਡ ਕਿੰਨੇ ਮਾਰੇ
[Verse 3]
ਓਹ ਬੈਗੀ ਏ ਜੀਨ ਨਾਲ ਕੋਬੇ ਅੱਲੇ ਜਰਸੀ
ਲੱਖ ਲਾਵਾਂ ਜਦੋ ਹੁੰਦੀ ਕੋਈ ਡਰਪੀ
ਦੋ ਰੋਲੀ ਲਵਾਂ ਦੁਨੀਆ ਇਹ ਸਾੜਦੀ
ਤੌਰ ਦੇਖ ਫਿਰ ਜੱਟ ਦੀ ਆ ਮਾਰਦੀ
ਥੱਲੇ ਆ ਪੋਰਸ਼ ਨਾਈਨ ਇਲੈਵਨ ਆ ਹਾਰਸ
ਥੱਲੇ ਆ ਪੋਰਸ਼ ਨਾਈਨ ਇਲੈਵਨ ਆ ਹਾਰਸ
ਫੋਰ ਸੈਵਨ ਉੱਤੇ ਜੱਟ ਚੜ੍ਹੇ
ਫੋਰ ਸੈਵਨ ਉੱਤੇ ਜੱਟ ਚੜ੍ਹੇ
[Chorus]
ਓਹਨਾਂ ਨੂੰ ਪੁਛ ਬਿੱਲੋ ਸਾਡੇ ਬਾਰੇ
ਮਾਇਕੀਆ ਪੁਛ ਰਾਉਂਡ ਕਿੰਨੇ ਮਾਰੇ
ਓਹਨਾਂ ਨੂੰ ਪੁਛ ਬਿੱਲੋ ਸਾਡੇ ਬਾਰੇ
ਮਾਇਕੀਆ ਪੁਛ ਰਾਉਂਡ ਕਿੰਨੇ ਮਾਰੇ
[Outro]
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
Written by: Gurminder Kajla, Sukhman Sodhi
instagramSharePathic_arrow_out􀆄 copy􀐅􀋲

Loading...