album cover
Boss
album cover
Utwór Boss został wydany 20 lutego 2019 przez GEET MP3 jako część albumu Boss - Single
Released20 lutego 2019
WytwórniaGEET MP3
BPM70
Melodyjność
Akustyczność
Valence
Taneczność
Energia

Teledysk

Teledysk

Tekst Utworu

ਗੇਮ ਚੇਂਜਰਜ਼ ਇਨ ਦਾ ਹਾਊਸ ਬੇਬੀ
ਜੱਸ ਮਾਣਕ!
Boss!
ਓਹ ਬੌਸ ਦੇ ਨੇ ਨੰਬਰ ਰੇਂਜ ਦੀਆਂ ਕਾਰਾਂ
ਜਦੋ ਜੱਟ ਨਿਕਲੇ ਤਕਦੀਆਂ ਨਾਰਾਂ
ਤੇਰੇ ਟਾਊਨ ਗੇੜਾ ਇਕ ਹੀ ਬਥੇਰਾ
ਵੈਰੀਆਂ ਨੀ ਸਹਿਣੀਆਂ ਨੀ ਹੱਡਾਂ ਉੱਤੇ ਮਾਰਾਂ
ਮਾਣਕਾਂ ਦਾ ਮੁੰਡਾ ਸਮਝੀ ਨਾ ਗੁੰਡਾ
ਨਾਮ ਪਿੱਛੇ ਸਿੰਘ ਰਿਮ
ਕਰਦੇ ਨੇ ਬਲਿੰਗ
ਹੋ ਛੋਟੀ ਦੇ ਸ਼ੋਕੀਨ ਆ
ਡੈਂਜਰ ਨੇ ਸੀਨ ਆ
ਕੱਢ ਨਾ ਤੂੰ ਅੱਖਾਂ ਕੋਲੇ ਮੈਗਨਮ ਰੱਖਣ
ਗੱਡੀ ਮੇਰੀ ਕਾਲੀ ਵਿੱਚ ਏਕੇ-47
ਯਾਰ ਚਾਰ ਪੰਜ ਖਾਸ ਵੈਰੀ ਮੇਰੇ ਲੱਖਾਂ
ਗੇਮ ਚੇਂਜਰਾਂ ਦੀ ਬੀਟ ਏ
ਚੱਲਦੀ ਰਿਪੀਟ ਏ
ਖੜਾਕ ਦੇ ਸ਼ੀਸ਼ੇ ਨਾਲੇ ਕੰਬੀ ਜਾਂਦੀ ਸੀਟ ਏ
ਦੇਖ ਬਿੱਲੋ ਜੱਚਦਾ ਵਿੱਚ ਨੀ ਹਜ਼ਾਰਾਂ
ਇਮਪਾਲਾ ਵਿੱਚ ਐਮ4 ਚਿੜੀਆਂ ਨਾ ਮਾਰਨ
ਹੋ ਕਹਿੰਦੇ ਧਾਲੀਵਾਲ ਆ
ਉੱਠਦੇ ਸਵਾਲ ਆ
ਰੱਖੀ ਨਾ ਕਵੀਨ ਕੋਈ ਦਿਲ ਚ ਨਾ ਖਾਰ ਆ
ਜਿਗਰੇ ਤੇ ਮਾਨ ਆ
ਸੋਚ ਨੂੰ ਸਲਾਮ
ਸਮੁੰਦਰਾਂ ਤੋਂ ਡੂੰਘੀ ਜਿਹੜੀ ਅੰਬਰਾਂ ਤੋਂ ਪਾਰ ਆ
ਓਹ ਚੁੱਪ ਚਾਪ ਜੱਟ ਬਿੱਲੋ ਪੁੱਛਦੇ ਸਵਾਲ ਏ
ਸਾਨਾ ਜੇਹਾ ਜ਼ੋਰ ਦੇਖ ਸ਼ੇਰਾਂ ਜੇਹੀ ਚਾਲ ਹੈ
ਪੂਰਾ ਵਰਲਡ ਵਾਇਡ ਫੇਮ ਹੈ
ਖਾਸ ਸਟਾਰ ਵਿੱਚ ਨੇਮ ਹੈ
ਹੋ ਤੇਰੇ ਮਾਣਕ ਨੇ ਸੋਣੀਏ
ਘੁੰਮਦੀ ਸਾਰੀ ਗੇਮ ਹੈ
ਪੂਰਾ ਵਰਲਡ ਵਾਇਡ ਫੇਮ ਹੈ
ਖਾਸ ਸਟਾਰ ਵਿੱਚ ਨੇਮ ਹੈ
ਦੇਖ ਮਾਣਕ ਨੇ ਸੋਣੀਏ
ਘੁੰਮਦੀ ਸਾਰੀ ਗੇਮ ਹੈ
ਜੇਡੇ ਕਰ ਦੇ ਸੀ ਡਾਊਟ ਅੱਜ ਮੇਰੇ ਤੇ ਪ੍ਰਾਉਡ
ਤੇਰੇ ਸ਼ਹਿਰ ਮੇਰੇ ਗਾਣੇ ਦੇਖੀ ਤੱਪਦਾ ਕਰਾਉਡ ਹੈ
ਤਕਣੀ ਤਬਾਹੀ ਦੇਖ ਭਰਦੀ ਗਵਾਹੀ
ਅੱਖਾਂ ਉੱਤੇ ਸ਼ੇਡ ਕਾਲੇ ਨਾਗਣੀ ਨਾ ਲਾਲ ਆ
ਔਟੋਟਿਊਨ ਦੇ ਨੀ ਕਲਾਕਾਰ ਹਿੱਕਾਂ ਚ ਵੀ ਜਾਨ ਏ
ਅਣਖਾਂ ਨਾ ਜਿਓਂਦੇ ਕਿਸੇ ਬੰਦੇ ਦਾ ਨਾ ਅਹਿਸਾਨ ਏ
Written by: Jass Manak
instagramSharePathic_arrow_out􀆄 copy􀐅􀋲

Loading...