album cover
Surma
album cover
Utwór Surma został wydany 14 lipca 2021 przez GEET MP3 jako część albumu Rambo
AlbumRambo
14 lipca 2021
WytwórniaGEET MP3
BPM78
Melodyjność
Akustyczność
Valence
Taneczność
Energia

Tekst Utworu

ਅਖੀਆਂ ਵੇ ਮੇਰੀਆਂ
ਰੋਂਦੀਆਂ ਨੇ ਜੇਹੜੀਆਂ
ਵਿੱਚੋਂ ਵਿੱਚ ਖਾ ਜਾਊ
ਗੱਲਾਂ ਜੱਟਾਂ ਤੇਰੀਆਂ
ਜਿੰਨਾ ਗੁੱਸਾ ਤੇਰਾ ਕੋਈ ਜੱਰਦਾ ਨਹੀਂ
ਜਿੰਨਾ ਕਿੱਤਾ ਤੇਰਾ ਕੋਈ ਕਰਦਾ ਨਹੀਂ
ਪਿਆਰ ਮੇਰਾ ਕਿਓਂ ਗੁੱਸੇ ਵਿੱਚ ਆਕੇ
ਮਿੱਟੀ ਵਿੱਚ ਰੋਲ ਦਿੰਨਾ ਏ
ਇੰਨਾ ਸੁਰਮਾ ਨੀ ਕਦੇ ਤੂੰ ਦਵਾਇਆ
ਅੱਖਾਂ ਚੋਂ ਜਿੰਨਾ ਡੌਲ ਦਿੰਨਾ ਏ
ਬੋਲਣ ਲਗਿਆ ਨਾ ਅੱਗਾ ਪਿੱਛਾ ਵੇਖੇ
ਜੋ ਮੁੰਹ ਆਇਆ ਬੋਲ ਦਿੰਨਾ ਏ
ਇੰਨਾ ਸੁਰਮਾ ਹੋ ਇੰਨਾ ਸੁਰਮਾ
ਕੱਦੇ ਕੱਦੇ ਕਦੇ ਨੀ ਦਿਵਾਇਆ
ਹੋ ਇੰਨਾ ਸੁਰਮਾ
ਸੁੰਨੇ ਸੁੰਨੇ ਹੱਥ ਮੇਰੇ
ਸੁੰਨੇ ਸੁੰਨੇ ਪੈਰ ਵੇ
ਉਬਰ ਤੇ ਜਾਵਾਂ ਜਦੋ ਜਾਣਾ ਪੈਂਦਾ ਸ਼ਹਿਰ ਵੇ
ਫ਼ਾਇਦਾ ਕਿ ਏ ਮੈਨੂੰ ਤੇਰੀ ਲੰਮੀ ਕਾਰ ਦਾ
ਹਾਲ ਵੀ ਨਾ ਪੁੱਛੇ ਕਦੇ ਜੱਟਾ ਨਾਰ ਦਾ
ਦਿਲ ਨਾਜ਼ੁਕ ਜਾਵੀ ਨਾ ਕੂੜੇ ਵੇਖੇ
ਮਿੰਟ ਐਨ ਵਿੱਚ ਤੋੜ ਦਿੰਨਾ ਏ
ਇੰਨਾ ਸੁਰਮਾ ਨੀ ਕਦੇ ਤੂੰ ਦਵਾਇਆ
ਅੱਖਾਂ ਚੋਂ ਜਿੰਨਾ ਡੌਲ ਦਿੰਨਾ ਏ
ਬੋਲਣ ਲਗਿਆ ਨਾ ਅੱਗਾ ਪਿੱਛਾ ਵੇਖੇ
ਜੋ ਮੁੰਹ ਆਇਆ ਬੋਲ ਦਿੰਨਾ ਏ
ਸੁਨ ਫਰਮਾਨ ਵੇ ਸੁਨ ਫਰਮਾਨ ਵੇ
ਆਕੜਾਂ ਨੂੰ ਛੱਡ ਰੱਖ ਮੇਰੇ ਤੇ ਧਿਆਨ ਵੇ
ਰਹਿਣ ਨੂੰ ਮੈਂ ਤੇਰੇ ਤੋਂ ਵੇ
ਬਿਨਾ ਰਹਿ ਸਕਦੀ ਆ
ਕਹਿਣ ਨੂੰ ਵੇ ਤੈਨੂੰ ਬੜਾ
ਕੁਝ ਕੇਹ ਸਕਦੀ ਆ
ਅੱਜ ਨੀ ਤਾਂ ਕੱਲ੍ਹ ਮੇਰੇ ਨਾਲ ਨਾਲ ਚਲੇਗਾ
ਇੰਨਾ ਕਿ ਬਿਲੀਵ ਮੇਰੀਆਂ ਗੱਲਾਂ ਵੇ ਤੂੰ ਮੰਨੇਗਾ
ਵੇ ਰੰਧਾਵੇਆ ਤੂੰ ਮੇਰੇ ਨਾਲ ਲਾਡ ਕੇ
ਕਿਉਂ ਗਿਫਟਾਂ ਨੂੰ ਮੋੜ ਦਿੰਨਾ ਏ
ਇੰਨਾ ਸੁਰਮਾ ਨੀ ਕਦੇ ਤੂੰ ਦਵਾਇਆ
ਅੱਖਾਂ ਚੋਂ ਜਿੰਨਾ ਡੌਲ ਦਿੰਨਾ ਏ
ਹੋ ਬੋਲਣ ਲਗਿਆ ਨਾ ਅੱਗਾ ਪਿੱਛਾ ਵੇਖੇ
ਜੋ ਮੁੰਹ ਆਇਆ ਬੋਲ ਦਿੰਨਾ ਏ
ਇੰਨਾ ਸੁਰਮਾ ਹੋ ਇੰਨਾ ਸੁਰਮਾ
ਕੱਦੇ ਕੱਦੇ ਕਦੇ ਨੀ ਦਿਵਾਇਆ
ਹੋ ਇੰਨਾ ਸੁਰਮਾ
Written by: Farmaan
instagramSharePathic_arrow_out􀆄 copy􀐅􀋲

Loading...