album cover
CULLINAN
album cover
Utwór CULLINAN został wydany 15 listopada 2024 przez CHRONICLE RECORDS INC. jako część albumu CULLINAN - Single
15 listopada 2024
WytwórniaCHRONICLE RECORDS INC.
BPM68
Melodyjność
Akustyczność
Valence
Taneczność
Energia

Teledysk

Teledysk

Tekst Utworu

ਕੁੱਲਿਨਨ ਬੈਠ ਗਏ ਬੈਕਸੀਟ
ਜੜ੍ਹਾਂ ਨੂੰ ਕਦੇ ਨਾ ਛੱਡ ਦੇ
ਸਟਿੱਕ ਨੂੰ ਪੱਕਾ ਹੀ ਭਰ ਕੇ ਰੱਖਦੇ
ਵੈਰੀ ਨਾ ਵੈਰ ਆ ਕੱਢ ਦੇ
ਆਪ ਰਾਇਲ ਓਕ ਗੁੱਤ ਤੇ
ਸ਼ਾਹ ਬੰਦੇ ਡ੍ਰਿਪ ਕਲੀਨ ਨੀ
ਸੂਰਮਿਆਂ ਵਾਲੇ ਜੱਟਾਂ ਦੇ ਜੀਨ ਨੀ
ਤਾਂਈਓਂ ਹੀ ਅੱਤ ਆ ਸੀਨ ਨੀ
ਹੋ ਸਾਡੀ ਦਿੱਤੀਆਂ ਹੋਈਆਂ ਨਾ ਜ਼ੁਬਾਨਾਂ ਕਦੇ ਛੁੱਟਣ ਗੀਆਂ
ਸ਼ਾਤੀਆਂ ਨੇ ਚੌੜੀਆਂ ਤੇ ਧੌਣਾਂ ਨਈਓ ਝੁੱਕਣ ਗੀਆਂ
ਨਿੱਗਰ ਜੇ ਬੰਦੇ ਨਿਗਰਾਨੀ ਸ਼ਹਿਰ ਵਿਚ ਹੁੰਦੀ ਆ
ਸਾਡੇ ਹੁੰਦੇ ਐਂਟੀਆਂ ਦੀ ਟੋਲੀਆਂ ਨਾ ਉੱਠਣ ਗੀਆਂ
ਕੁੱਲਿਨਨ ਬੈਠ ਗਏ ਬੈਕਸੀਟ
ਜੜ੍ਹਾਂ ਨੂੰ ਕਦੇ ਨਾ ਛੱਡ ਦੇ
ਸਟਿੱਕ ਨੂੰ ਪੱਕਾ ਹੀ ਭਰ ਕੇ ਰੱਖਦੇ
ਵੈਰੀ ਨਾ ਵੈਰ ਆ ਕੱਢ ਦੇ
ਆਪ ਰਾਇਲ ਓਕ ਗੁੱਤ ਤੇ
ਸ਼ਾਹ ਬੰਦੇ ਡ੍ਰਿਪ ਕਲੀਨ ਨੀ
ਸੂਰਮਿਆਂ ਵਾਲੇ ਜੱਟਾਂ ਦੇ ਜੀਨ ਨੀ
ਤਾਂਈਓਂ ਹੀ ਅੱਤ ਆ ਸੀਨ ਨੀ
ਮੋਨਾਕੋ ਸੀ ਵੀਕੈਂਡ ਤੇ
ਤੈਰੇ ਜੱਟ ਡੀਪ ਐਂਡ ਚ
ਘਾਬਰੇ ਜੇ ਫਿਰਦੇ ਜੋ ਖੜ੍ਹਦੇ ਓਪੋਜ਼ੀਸ਼ਨ ਤੇ
ਗੱਡੀ ਟੂ ਡੋਰ ਘੜੀ ਟੂ ਟੋਨ
ਵਿਗੜੇ ਜੱਟ ਆ ਸ਼ਹਿਰ ਚ ਸ਼ੋਰ
ਮੁੰਡਾ ਯਾ ਏਸ ਹੈਨੀ ਕੋਈ ਤੋੜ
ਪਾਰਖੂ ਕੌਣ ਜੋ ਦੌਲੇ ਦਾ ਜੋਰ
ਹੋ ਸਾਡੀ ਪ੍ਰੈਸੈਂਸ ਦੇ ਵਿੱਚ ਤਾ ਚਲਾਕੀਆਂ ਨਾ ਟਿੱਕਣ ਗੀਆਂ
ਪੱਕੇ ਨੇ ਅਸੂਲ ਕਿ ਜ਼ਮੀਰਾਂ ਨਈਓ ਵਿੱਕਣ ਗੀਆਂ
ਟ੍ਰਿਗਰ ਤੇ ਫਿੰਗਰ ਤੇ ਡੀਮਨ ਜੇ ਬੰਦੇ ਨਾਲ ਨੇ
ਰੱਬ ਵੱਲੋਂ ਲਿਖੀਆਂ ਲਕੀਰਾਂ ਕਿੱਥੋਂ ਮਿੱਟਣ ਗੀਆਂ
ਕੁੱਲਿਨਨ ਬੈਠ ਗਏ ਬੈਕਸੀਟ
ਜੜ੍ਹਾਂ ਨੂੰ ਕਦੇ ਨਾ ਛੱਡ ਦੇ
ਸਟਿੱਕ ਨੂੰ ਪੱਕਾ ਹੀ ਭਰ ਕੇ ਰੱਖਦੇ
ਵੈਰੀ ਨਾ ਵੈਰ ਆ ਕੱਢ ਦੇ
ਆਪ ਰਾਇਲ ਓਕ ਗੁੱਤ ਤੇ
ਸ਼ਾਹ ਬੰਦੇ ਡ੍ਰਿਪ ਕਲੀਨ ਨੀ
ਸੂਰਮਿਆਂ ਵਾਲੇ ਜੱਟਾਂ ਦੇ ਜੀਨ ਨੀ
ਤਾਂਈਓਂ ਹੀ ਅੱਤ ਆ ਸੀਨ ਨੀ
ਗੈਮਟਾਈਮ ਤੋਂ ਵੀ ਪਹਿਲਾਂ ਸਾਡੀ ਹੁੰਦੀ ਆ ਬੀ ਵਿਨ ਪੱਕੀ
ਸੀਨੇ ਵਿੱਚ ਅੱਖ ਆ ਤੇ ਕੰਨਾਂ ਚ ਬਲਿੰਗ ਰੱਖੀ
ਸਨੀਕੀ ਨਾ ਕਰਦੇ ਵਾਰ ਨੀ
ਫੋਰਨਜ਼ ਚ ਬੈਠੇ ਸਵਾਰ ਨੀ
ਓਸੇ ਵੇਹਲੇ ਸਿੱਰ ਮੁੜ ਦੇ ਆ
ਸੁਨ ਗਿੱਲ ਦਾ ਨਾ
ਕੁੱਲਿਨਨ ਬੈਠ ਗਏ ਬੈਕਸੀਟ
ਜੜ੍ਹਾਂ ਨੂੰ ਕਦੇ ਨਾ ਛੱਡ ਦੇ
ਸਟਿੱਕ ਨੂੰ ਪੱਕਾ ਹੀ ਭਰ ਕੇ ਰੱਖਦੇ
ਵੈਰੀ ਨਾ ਵੈਰ ਆ ਕੱਢ ਦੇ
ਆਪ ਰਾਇਲ ਓਕ ਗੁੱਤ ਤੇ
ਸ਼ਾਹ ਬੰਦੇ ਡ੍ਰਿਪ ਕਲੀਨ ਨੀ
ਸੂਰਮਿਆਂ ਵਾਲੇ ਜੱਟਾਂ ਦੇ ਜੀਨ ਨੀ
ਤਾਂਈਓਂ ਹੀ ਅੱਤ ਆ ਸੀਨ ਨੀ
Written by: Arnaaz Gill
instagramSharePathic_arrow_out􀆄 copy􀐅􀋲

Loading...