Teledysk
Teledysk
Kredyty
PERFORMING ARTISTS
Simiran Kaur Dhadli
Vocals
Tanishk Bagchi
Programming
COMPOSITION & LYRICS
Tanishk Bagchi
Composer
Dhrruv Yogi
Lyrics
PRODUCTION & ENGINEERING
Eric Pillai
Mastering Engineer
Tekst Utworu
ਕੋਈ ਉਮਰਾਂ ਦਾ ਸਾਥ ਨਿਭਾ ਕੇ
ਜੇ ਇੱਕ ਦਮ ਹੱਥ ਛੱਡ ਦੇ
?ਕਿੱਥੇ ਜਾਵੇ ਫਿਰ ਰਾਜਕੁਮਾਰੀ
ਜੇ ਰਾਜਾ ਉਹਨੂੰ ਦਿਲੋਂ ਕੱਢ ਦੇ
ਕਿਸੇ ਰਾਣੀ ਬਨਾਉਣਾ ਨਾਹੀਂ
ਚਾਹੇ ਮੈਨੂੰ ਕੋਈ ਵੀ ਮਿਲਾ
ਤੈਨੂੰ ਕਿਵੇਂ ਸਮਝਾਵਾਂ ਵੇ? ਰੋਕ ਲੈ ਵੇ ਮੈਨੂੰ, ਬਾਬੁਲਾ
ਕਿਵੇਂ ਰੁੱਸਿਆ, ਮਨਾਵਾਂ ਵੇ? ਰੋਕ ਲੈ ਵੇ ਮੈਨੂੰ, ਬਾਬੁਲਾ
दूर तुझसे होने की सब देते हैं मुझको बधाई आज वे
देख, मेहँदी वाले ने मेरे हाथों पे लिख दी जुदाई आज वे
ਚਾਹੇ ਝੂਠਾ ਹੀ ਇੱਕ ਵਾਰੀ
ਪਿੱਛੋਂ ਵਾਜ ਮਾਰ ਕੇ ਬੁਲਾ
ਸਾਰੀ ਉਮਰ ਹੱਸਾ ਕੇ, ਤੂੰ ਅੱਜ ਮੈਨੂੰ ਦਿੱਤਾ ਐ ਰੁਲਾ
ਕਿਵੇਂ ਰੁੱਸਿਆ, ਮਨਾਵਾਂ ਵੇ? ਰੋਕ ਲੈ ਵੇ ਮੈਨੂੰ, ਬਾਬੁਲਾ
था जो अपने हाथों से सजाया, वो घर जब टूटता दिखे
बिता जहाँ मेरा बचपन सारा, वो घर जब छूटता दिखे
?ਮੈਂ ਨਾ ਕਿਵੇਂ ਘਬਰਾਂ ਵੇ
?ਦੱਸ ਕਿਵੇਂ ਰੱਖਾਂ ਹੋਂਸਲਾ
ਤੈਨੂੰ ਕਿਵੇਂ ਸਮਝਾਵਾਂ ਵੇ? ਰੋਕ ਲੈ ਵੇ ਮੈਨੂੰ, ਬਾਬੁਲਾ
ਕਿਵੇਂ ਰੁੱਸਿਆ, ਮਨਾਵਾਂ ਵੇ? ਰੋਕ ਲੈ ਵੇ ਮੈਨੂੰ, ਬਾਬੁਲਾ
Written by: Dhruv Yogi, Tanishk Bagchi


