album cover
Next Level
album cover
Utwór Next Level został wydany 24 czerwca 2020 przez Varinder Brar Music jako część albumu Next Level - Single
24 czerwca 2020
WytwórniaVarinder Brar Music
BPM144
Melodyjność
Akustyczność
Valence
Taneczność
Energia

Teledysk

Teledysk

Tekst Utworu

Gill Saab Music
ਹੋ, ਥੱਲੇ ਜੇ ਲੱਗ ਕੇ ਕੰਮ ਨੀ ਹੁੰਦਾ
ਨਈਂ ਹੁੰਦਾ
ਬੋਲਦੇ ਆ ਜਿਹਦੇ 'ਚ ਦਮ ਨੀ ਹੁੰਦਾ
ਨਈਂ ਹੁੰਦਾ
Feel ਸਾਡਾ ਕਦੇ down ਨੀ ਹੁੰਦਾ
ਨਈਂ ਹੁੰਦਾ
ਕਿਸੇ ਦੇ ਅੱਗੇ bow down ਨੀ ਹੁੰਦਾ
ਨਈਂ ਹੁੰਦਾ
Anti'an ਨੂੰ ਹੁੰਦੀ ਘਬਰਾਹਟ ਐ
ਗੱਲਾਂ ਸੁਣ-ਸੁਣ ਕੀਤੀ ਸ਼ੁਰੂਆਤ ਐ
ਮੇਰੇ ਪਿੰਡ ਵਾਲ਼ੇ ਖੜੇ ਮੇਰੇ ਨਾਲ਼ ਐ
ਬੜੇ ਬੋਲਦੇ ਸੀ ਮੁੰਡੇ ਦੇ ਖ਼ਿਲਾਫ਼ ਐ
ਓਹ ਵੀ ਕਹਿੰਦੇ
"ਅੱਜ ਮੁੰਡੇ ਦੀ ਨੀ ਗੱਲਬਾਤ ਐ"
ਓ-ਹੋ, ਅੱਜ ਮੁੰਡੇ ਦੀ ਨੀ ਗੱਲਬਾਤ ਐ
ਅੱਜ ਮੁੰਡੇ ਦੀ ਨੀ ਗੱਲਬਾਤ ਐ
I'mma boss
I'mma boss
I'mma boss
I'mma boss
I'mma boss
I'mma boss
ਹੋ, ਜਦੋਂ ਮਹਿਫਿਲਾਂ ਚ ਸਾਡੀ ਗੱਲ ਚੱਲਦੀ ਹੋਊ
ਤੇਰੀ ਰਾਣੀ ਵੀ ਤਾਂ ਸੁਣ fan ਜੱਟ ਦੀ ਹੋਊ
ਕਹਿੰਦੀ ਹੋਣੀ ਆ, "ਮਿਲਾ ਦੋ ਮੈਨੂੰ ਇਸ ਮੁੰਡੇ ਨਾਲ਼"
ਇਹ ਸੁਣ ਤੇਰੀ ਧੜਕਣ ਵੱਧਦੀ ਹੋਊ
ਹੋ, ਥੱਲੇ ਜੇ ਲੱਗ ਕੇ ਕੰਮ ਨੀ ਹੁੰਦਾ
ਨਈਂ ਹੁੰਦਾ
ਬੋਲਦੇ ਆ ਜਿਹਦੇ 'ਚ ਦਮ ਨੀ ਹੁੰਦਾ
ਨਈਂ ਹੁੰਦਾ
Feel ਸਾਡਾ ਕਦੇ down ਨੀ ਹੁੰਦਾ
ਨਈਂ ਹੁੰਦਾ
ਕਿਸੇ ਦੇ ਅੱਗੇ bow down ਨੀ ਹੁੰਦਾ
ਨਈਂ ਹੁੰਦਾ
ਹੋ ਅੱਜ ਪੈਸਿਆਂ ਦੀ ਸਾਨੂੰ ਨਹੀਂਓਂ ਘਾਟ ਐ
ਸਾਡੀ ਯਾਰਾਂ ਵਿੱਚ ਲੰਘੇ ਸਾਰੀ ਰਾਤ ਐ
ਹੋ, hate ਹੋਈ, ਬਿੱਲੋ, ਕੀਤੀ ਸ਼ੁਰੂਆਤ ਐ
ਤਾਂ ਹੀ ਮਹਿੰਗੀ ਪੈਂਦੀ ਸਾਡੀ ਮੁਲਾਕਾਤ ਐ
ਓ ਵੀ ਕਹਿੰਦੇ ਅੱਜ ਮੁੰਡੇ ਦੀ ਨੀ ਗੱਲਬਾਤ ਐ
ਓ-ਹੋ, ਅੱਜ ਮੁੰਡੇ ਦੀ ਨੀ ਗੱਲਬਾਤ ਐ
ਅੱਜ ਮੁੰਡੇ ਦੀ ਨੀ ਗੱਲਬਾਤ ਐ
I'mma boss
I'mma boss
I'mma boss
I'mma boss
I'mma boss
I'mma boss
ਹੋ, ਬਾਪੂ ਕਹਿੰਦਾ, "ਪੁੱਤ ਚੱਲ ਰੱਖ ਕੰਮ ਖਿੱਚ ਕੇ"
ਤੈਨੂੰ ਮਿਲਣੇ ਬੜੇ ਜੋ ਹੁੰਦੇ ਲੱਤਾਂ ਖਿੱਚਦੇ
ਹੋ ਕੰਮ ਚੰਗੇ ਕਰ ਲੀਂ ਤੇ ਭਾਵੇਂ ਮਾੜੇ ਕਰ ਲੀਂ
ਕਦੇ medal ਨੀ ਲਾਉਣੇ ਦੁਨੀਆਂ ਨੇ ਹਿੱਕ 'ਤੇ
ਹੋ, ਥੱਲੇ ਜੇ ਲੱਗ ਕੇ ਕੰਮ ਨੀ ਹੁੰਦਾ
ਨਈਂ ਹੁੰਦਾ
ਬੋਲਦੇ ਆ ਜਿਹਦੇ 'ਚ ਦਮ ਨੀ ਹੁੰਦਾ
ਨਈਂ ਹੁੰਦਾ
Feel ਸਾਡਾ ਕਦੇ down ਨੀ ਹੁੰਦਾ
ਨਈਂ ਹੁੰਦਾ
ਕਿਸੇ ਦੇ ਅੱਗੇ bow down ਨੀ ਹੁੰਦਾ
ਨਈਂ ਹੁੰਦਾ
ਹੋ ਕਦੇ ਕਹਿਣਗੇ ਕਿ, "ਗਾਣਾ ਏਹੇ hit ਨੀਂ ਹੋਣਾ"
ਇਸ industry ਦੇ ਵਿੱਚ ਗਾਣਾ fit ਨੀਂ ਹੋਣਾ
Next level ਵੱਲ Varinder ਦੀ ਚਾਲ ਐ
ਹੋ, desi ਕਲਮ ਤੇ hip-hop ਨਾਲ਼ ਐ
ਓਹ ਵੀ ਕਹਿੰਦੇ
"ਅੱਜ ਮੁੰਡੇ ਦੀ ਨੀ ਗੱਲਬਾਤ ਐ"
ਓ-ਹੋ, ਅੱਜ ਮੁੰਡੇ ਦੀ ਨੀ ਗੱਲਬਾਤ ਐ
ਅੱਜ ਮੁੰਡੇ ਦੀ ਨੀ ਗੱਲਬਾਤ ਐ
ਕਹਿੰਦੇ, "ਮੁੰਡਾ ਅੱਗੇ ਆ ਰਿਹੈ"
ਕਾਫ਼ੀ ਤੇਜ਼ੀ ਨਾਲ਼ ਦਿਲਾਂ ਤੇ ਛਾ ਰਿਹੈ
ਜਿਹੜਾ ਕਹਿੰਦਾ ਸੀ, "ਇਹਦੀ ਗੱਲ ਦਾ ਮੁੱਲ ਨਈਂ ਪੈਣਾ"
ਅੱਜ ਓਹੀ Varinder Brar 'ਤੇ ਬੋਲੀ ਲਾ ਰਿਹਾ ਐ
Written by: Varinder Brar
instagramSharePathic_arrow_out􀆄 copy􀐅􀋲

Loading...